ETV Bharat / business

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 440 ਅਰਬ ਡਾਲਰ ਦੇ ਨਵੇਂ ਉੱਚੇ ਪੱਧਰ ਦੇ ਨਜ਼ਦੀਕ - ਆਰਬੀਆਈ

ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਸੰਪਤੀਆਂ 2.269 ਅਰਬ ਡਾਲਰ ਵੱਧ ਕੇ 407.88 ਅਰਬ ਡਾਲਰ ਉੱਤੇ ਪਹੁੰਚ ਗਈਆਂ ਹਨ। ਸੋਨ ਭੰਡਾਰ ਦਾ ਮੁੱਲ ਇਸ ਦੌਰਾਨ 39.99 ਕਰੋੜ ਘੱਟ ਕੇ 26.778 ਅਰਬ ਡਾਲਰ ਰਹਿ ਗਿਆ।

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 440 ਅਰਬ ਡਾਲਰ ਦੇ ਨਵੇਂ ਉੱਚੇ ਪੱਧਰ ਦੇ ਨਜ਼ਦੀਕ
author img

By

Published : Oct 19, 2019, 12:40 PM IST

ਮੁੰਬਈ : ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 11 ਅਕਤੂਬਰ ਨੂੰ ਹਫ਼ਤੇ ਅੰਤ ਵਿੱਚ 1.879 ਅਰਬ ਡਾਲਰ ਵੱਧ ਕੇ 439.712 ਅਰਬ ਡਾਲਰ ਦੇ ਨਵੇਂ ਉੱਚੇ ਪੱਧਰ ਉੱਤੇ ਪਹੁੰਚ ਗਿਆ ਹੈ। ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫ਼ਤੇ ਇਹ 4.24 ਅਰਬ ਡਾਲਰ ਵੱਧ ਕੇ 437.83 ਅਰਬ ਡਾਲਰ ਉੱਤੇ ਪਹੁੰਚ ਗਿਆ ਸੀ।

ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਸੰਪਤੀਆਂ 2.269 ਅਰਬ ਡਾਲਰ ਵੱਧ ਕੇ 407.88 ਅਰਬ ਡਾਲਰ ਉੱਤੇ ਪਹੁੰਚ ਗਈਆਂ ਹਨ। ਸੋਨ ਦੇ ਭੰਡਾਰ ਮੁੱਲ ਇਸ ਦੌਰਾਨ 39.99 ਕਰੋੜ ਡਾਲਰ ਘੱਟ ਕੇ 26.778 ਅਰਬ ਡਾਲਰ ਰਹਿ ਗਿਆ।

ਕੌਮਾਂਤਰੀ ਮੁਦਰਾ ਖ਼ਜ਼ਾਨੇ ਤੋਂ ਖ਼ਾਸ ਨਕਦੀ ਲੈਣ ਅਧਿਕਾਰ ਵੀ 20 ਲੱਖ ਡਾਲਰ ਵੱਧ ਕੇ 1.431 ਅਰਬ ਡਾਲਰ ਉੱਤੇ ਪਹੁੰਚ ਗਿਆ। ਮੁਦਰਾ ਖ਼ਜ਼ਾਨੇ ਕੋਲ ਸੁਰੱਖਿਅਤ ਰਾਸ਼ੀ ਵਿੱਚ ਵੀ 70 ਲੱਖ ਡਾਲਰ ਦੀ ਤੇਜ਼ੀ ਆਈ ਹੈ ਅਤੇ ਇਹ 3.623 ਅਰਬ ਡਾਲਰ ਉੱਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਤੋਂ ਨਹੀਂ ਮਿਲੀ PMC ਖ਼ਾਤਾ ਧਾਰਕਾਂ ਨੂੰ ਰਾਹਤ

Intro:Body:

GP

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.