ETV Bharat / business

ਬਜਟ ਤੋਂ ਪਹਿਲਾ ਸੈਂਸਕਸ, ਨਿਫ਼ਟੀ ਚੜ੍ਹੇ

author img

By

Published : Jul 5, 2019, 7:55 AM IST

ਬੀਐੱਸਈ ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੈਕਸ 68.81 ਅੰਕ ਜਾਂ 0.17 ਫ਼ੀਸਦੀ ਚੜ੍ਹ ਕੇ 39,908.06 ਅੰਕ 'ਤੇ ਬੰਦ ਹੋਇਆ।

ਬਜਟ ਤੋਂ ਪਹਿਲਾ ਸੈਂਸਕਸ, ਨਿਫ਼ਟੀ ਚੜ੍ਹੇ

ਨਵੀਂ ਦਿੱਲੀ : ਆਰਥਿਕ ਸਮੀਖਿਆ ਵਿੱਚ ਦੇਸ਼ ਦੀ ਆਰਥਿਕ ਵਾਧਾ ਵਿੱਤੀ ਚਾਲੂ ਵਿੱਤੀ ਸਾਲ ਵਿੱਚ 7 ਫ਼ੀਸਦੀ ਰਹਿਣ ਦੇ ਅਨੁਮਾਨ ਤੋਂ ਬਾਅਦ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਇਆ। ਲਗਾਤਾਰ ਚੌਥੇ ਦਿਨ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ।

ਬੀਐੱਸਈ ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ 68.81 ਅੰਕ ਜਾਂ 0.17 ਫ਼ੀਸਦੀ ਚੜ੍ਹ ਕੇ 39,908.06 ਅੰਕ ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ ਵੱਧ ਤੋਂ ਵੱਧ 39,979.10 ਅੰਕ ਅਤੇ ਘੱਟ ਤੋਂ ਘੱਟ 39,858.33 ਅੰਕ ਦੇ ਦਾਇਰੇ ਵਿੱਚ ਰਿਹਾ।

ਇਹ ਵੀ ਪੜ੍ਹੋ : ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ਨੂੰ ਲੈ ਕੇ ਦੱਸੀਆਂ ਸੂਬੇ ਦੀਆਂ ਉਮੀਦਾਂ

ਇਸ ਪ੍ਰਕਾਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 30 ਅੰਕ ਭਾਵ 0.25 ਫ਼ੀਸਦੀ ਵੱਧ ਕੇ 11,946.75 ਅੰਕ ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਨਿਫ਼ਟੀ ਵੱਧ ਤੋਂ ਵੱਧ 11,969.25 ਅੰਕ ਤੱਕ ਗਿਆ ਜਦਕਿ ਘੱਟ ਤੋਂ ਘੱਟ 11,923 ਅੰਕ ਤੱਕ ਗਿਆ।

Intro:Body:

gp

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.