ETV Bharat / business

ਬੀਐੱਸਐੱਨਐੱਨ ਨਹੀਂ ਹੋਵੇਗੀ ਬੰਦ: ਦੂਰਸੰਚਾਰ ਸਕੱਤਰ - Telecom secretary says no plan to close BSNL

ਦੂਰਸੰਚਾਰ ਸਕੱਤਰ ਨੇ ਮੋਬਾਈਲ ਟਾਵਰ ਨਾਲ ਜੁੜੇ ਉਦਯੋਗ ਸੰਗਠਨ ਤਾਇਪਾ ਦੀ ਸਲਾਨਾ ਆਮ ਮੀਟਿੰਗ ਦੇ ਮੌਕੇ ਉੱਤੇ ਅਲੱਗ ਤੋਂ ਇਹ ਗੱਲ ਕਹੀ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀਆਂ ਦੇ ਸਮੂਹ ਦੀ ਦੂਰਸੰਚਾਰ ਵਿਭਾਗ ਦੀ ਪੁਨਰ ਸੁਰਜੀਤੀ ਯੋਜਨਾ ਨੂੰ ਮੰਨਜ਼ੂਰੀ ਦਿੱਤੀ ਹੈ।

ਬੀਐੱਸਐੱਨਐੱਨ ਨਹੀਂ ਹੋਵੇਗੀ ਬੰਦ : ਦੂਰਸੰਚਾਰ ਸਕੱਤਰ
author img

By

Published : Oct 12, 2019, 10:13 PM IST

ਨਵੀਂ ਦਿੱਲੀ : ਵਿੱਤ ਮੰਤਰਾਲਾ ਸਰਕਾਰੀ ਦੂਰਸੰਚਾਰ ਕੰਪਨੀ ਬੀਐੱਸਐੱਨਐੱਲ ਨੂੰ ਬੰਦ ਕਰਨ ਦੇ ਪੱਖ ਵਿੱਚ ਨਹੀਂ ਹੈ। ਦੂਰਸੰਚਾਰ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਸੰਕੇਤ ਦਿੱਤੇ ਹਨ। ਬੀਐੱਸਐੱਨਐੱਲ ਨੂੰ ਬੰਦ ਕਰਨ ਵਾਲੇ ਸਵਾਲ ਦਾ ਜਵਾਬ ਦਿੰਦੇ ਹੋਏ ਦੂਰਸੰਚਾਰ ਵਿਭਾਗ ਦੇ ਸਕੱਤਰ ਅੰਸ਼ੂ ਪ੍ਰਕਾਸ਼ ਨੇ ਕਿਹਾ ਇਹ ਜਾਣਕਾਰੀ ਗ਼ਲਤ ਹੈ।

ਦੂਰਸੰਚਾਰ ਸਕੱਤਰ ਨੇ ਮੋਬਾਈਲ ਟਾਵਰ ਨਾਲ ਜੁੜੇ ਉਦਯੋਗ ਸੰਗਠਨ ਤਾਇਪਾ ਦੀ ਸਲਾਨਾ ਆਮ ਮੀਟਿੰਗ ਮੌਕੇ ਉਤੇ ਅਲੱਗ ਤੋਂ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀਆਂ ਦੇ ਸਮੂਹ ਦੀ ਦੂਰਸੰਚਾਰ ਵਿਭਾਗ ਦੀ ਪੁਨਰ ਸੁਰਜਿਤ ਯੋਜਨਾ ਨੂੰ ਮੰਨਜ਼ੂਰੀ ਦਿੱਤੀ ਹੈ।

ਮੰਤਰੀਆਂ ਦੇ ਸਮੂਹ ਨੇ ਜੁਲਾਈ ਵਿੱਚ ਘਾਟੇ ਵਿੱਚ ਚੱਲ ਰਹੀ ਦੂਰਸੰਚਾਰ ਕੰਪਨੀਆਂ ਨੂੰ ਪੁਨਰ ਸੁਰਜੀਤ ਵਾਲੇ ਪੈਕੇਜ ਨੂੰ ਮਨਜੂਰੀ ਦੇ ਦਿੱਤੀ ਸੀ। ਇਸ ਸਮੂਹ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਸਨ। ਹਾਲਾਂਕਿ ਬਾਅਦ ਵਿੱਚ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਪ੍ਰਸਤਾਵ ਉੱਤੇ 80 ਤੋਂ ਜ਼ਿਆਦਾ ਸਵਾਲ ਚੁੱਕੇ ਸਨ।

ਦੂਰਸੰਚਾਰ ਮੰਤਰਾਲ ਨੇ ਬੀਐੱਸਐੱਨਐੱਲ ਨੂੰ ਪੁਨਰ ਸੁਰਜੀਤ ਕਰਨ ਲਈ 74,000 ਕਰੋੜ ਰੁਪਏ ਦੀ ਯੋਜਨਾ ਦਾ ਪ੍ਰਸਤਾਵ ਕੀਤਾ ਹੈ, ਕਿਉਂਕਿ ਇਸ ਨੂੰ ਬੰਦ ਨੂੰ ਕਰਨ ਵਿੱਚ ਸਰਕਾਰ ਨੂੰ 95,000 ਕਰੋੜ ਰੁਪਏ ਖਰਚ ਕਰਨੇ ਪੈਣਗੇ।

ਇਸ ਯੋਜਨਾ ਵਿੱਚ ਕਰਮਚਾਰੀਆਂ ਦੀ ਸਵੈਇਛੁੱਕ ਸੇਵਾਮੁਕਤ ਯੋਜਨਾ ਲਈ 29,000 ਕਰੋੜ ਰੁਪਏ, 4ਜੀ ਸਪੈਕਟ੍ਰਮ ਲਈ 20,000 ਕਰੋੜ ਰੁਪਏ ਅਤੇ 4ਜੀ ਸੇਵਾਵਾਂ ਨੂੰ ਪੂੰਜੀਗਤ ਖਰਚ ਦੇ ਵਿੱਤੀ ਪੋਸ਼ਣ ਲਈ 13,000 ਕਰੋੜ ਰੁਪਏ ਸ਼ਾਮਲ ਹਨ।

ਇਹ ਵੀ ਪੜ੍ਹੋ : ਵਿੱਤੀ ਸਮੱਸਿਆ ਨਾਲ ਜੂਝ ਰਹੀ ਬੀਐੱਸਐੱਨਐੱਲ ਦਾ ਕਰੋੜਾਂ ਰੁਪਇਆਂ ਦੀ ਵਸੂਲੀ 'ਤੇ ਜੋਰ

Intro:Body:

gurpreet

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.