ਦੇਸ਼
- ਕੌਮਾਂਤਰੀ ਯੋਗ ਦਿਵਸ ਅੱਜ, ਪੀਐੱਮ ਨੇ ਰਾਂਚੀ 'ਚ ਕੀਤਾ ਯੋਗਾ
- ਜੀਐਸਟੀ ਕੌਂਸਲ ਦੀ ਬੈਠਕ ਅੱਜ
- ਮੋਦੀ ਸਰਕਾਰ ਅੱਜ ਲੋਕ ਸਭਾ 'ਚ ਪੇਸ਼ ਕਰੇਗੀ ਤਿੰਨ ਤਲਾਕ ਬਿੱਲ
- ਲਖਨਊ ਦੌਰੇ 'ਤੇ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ
ਕੌਮਾਂਤਰੀ
- ਇਰਾਨ ਨੂੰ ਲੈ ਕੇ ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ
- ਇਰਾਨ ਨੇ ਮਾਰ ਸੁੱਟਿਆ ਅਮਰੀਕਾ ਦਾ ਜਾਸੂਸੀ ਡ੍ਰੋਨ, ਟਰੰਪ ਨੂੰ ਆਇਆ ਗੁੱਸਾ
ਮਨੋਰੰਜਨ
- ਰਿਤਿਕ ਰੌਸ਼ਨ ਅਤੇ ਟਾਈਗਰ ਨਾਲ ਨਜ਼ਰ ਆਵੇਗੀ ਅਨੁਪ੍ਰਿਆ ਗੋਯੰਕਾ
ਖੇਡਾਂ
- ਬਰਮਿੰਘਮ-2022 'ਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ 'ਚ ਮਹਿਲਾ ਕ੍ਰਿਕਟ ਹੋਈ ਸ਼ਾਮਲ
- ਵਿਸ਼ਵ ਕੱਪ 'ਚ ਇੰਗਲੈਂਡ ਦਾ ਮੁਕਾਬਲਾ ਅੱਜ ਸ੍ਰੀ ਲੰਕਾ ਨਾਲ