ETV Bharat / briefs

ਬੁੱਢੇ ਨਾਲੇ 'ਤੇ ਗਿੱਧਾ ਪਾਉਣ ਮਗਰੋਂ ਟੀਟੂ ਨੇ ਫ਼ਿਰ ਲਾਇਆ ਚੱਲਦਾ-ਫਿਰਦਾ ਧਰਨਾ - protest

ਲੁਧਿਆਣਾ ਤੋਂ ਆਜ਼ਾਦ ਉਮੀਦਵਾਰ 'ਤੇ ਲੋਕ ਸਭਾ ਚੋਣਾਂ ਲੜ ਚੁੱਕਾ ਟੀਟੂ ਬਾਣੀਆ ਇੱਕ ਵਾਰ ਫ਼ਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਹੁਣ ਇਸ ਨੇ ਵਿਧਾਨ ਸਭਾ ਸਪੀਕਰ ਦੇ ਖ਼ਿਲਾਫ਼ ਧਰਨਾ ਲਗਾਇਆ ਹੈ।

ਫ਼ੋਟੋ
author img

By

Published : Jul 2, 2019, 9:03 PM IST

ਲੁਧਿਆਣਾ: ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜ ਚੁੱਕੇ ਟੀਟੂ ਬਾਣੀਆ ਕਾਫੀ ਸੁਰਖੀਆਂ 'ਚ ਰਹਿੰਦਾ ਹੈ। ਟੀਟੂ ਪਹਿਲਾਂ ਬੁੱਢੇ ਨਾਲੇ 'ਤੇ ਗਿੱਧਾ ਪਾ ਕੇ ਤੇ ਹੁਣ ਵਿਧਾਨ ਸਭਾ ਸਪੀਕਰ ਦੇ ਖ਼ਿਲਾਫ਼ ਚੱਲਦਾ-ਫਿਰਦਾ ਧਰਨਾ ਲਾ ਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ।

ਇਹ ਵੀ ਪੜ੍ਹੋ: ਪਨਬੱਸ ਮੁਲਾਜ਼ਮਾਂ ਵੱਲੋਂ ਚੱਕਾ ਜਾਮ, ਖੱਜਲ ਹੋ ਰਹੇ ਯਾਤਰੀ

ਇਹ ਵੀ ਪੜ੍ਹੋ: ਲੁਧਿਆਣਾ: ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਸਵਾਰ ਔਰਤ ਨੂੰ ਦਰੜਿਆ

ਟੀਟੂ ਬਾਣੀਆ ਨੇ ਇਹ ਧਰਨਾ ਪੰਜਾਬ ਵਿਧਾਨ ਸਭਾ ਸਪੀਕਰ ਦੇ ਖ਼ਿਲਾਫ਼ ਲਗਾ ਹੈ। ਟੀਟੂ ਬਾਣੀਆ ਨੇ ਕਿਹਾ ਕਿ ਸਰਕਾਰ ਕੋਲ ਨਾ ਤਾਂ ਸੁਰੱਖਿਆ ਲਈ ਅਤੇ ਹੀ ਆਮ ਲੋਕਾਂ ਤੇ ਵਿਕਾਸ ਦੇ ਕੰਮਾਂ 'ਤੇ ਲਾਉਣ ਲਈ ਪੈਸੇ ਹਨ ਪਰ ਵਿਧਾਇਕਾਂ ਦੀ ਜੇਬਾਂ ਭਰਨ ਲਈ ਸਰਕਾਰ ਕੋਲ ਕਾਫੀ ਪੈਸੇ ਹਨ। ਟੀਟੂ ਨੇ ਕਿਹਾ ਕਿ ਦਾਖਾ ਤੋਂ ਵਿਧਾਇਕ ਐਚ.ਐਸ. ਫੂਲਕਾ ਕਾਫੀ ਸਮੇਂ ਤੋਂ ਆਪਣਾ ਅਸਤੀਫ਼ਾ ਦੇ ਚੁੱਕੇ ਨੇ ਪਰ ਹਾਲੇ ਤੱਕ ਵੀ ਉਨ੍ਹਾਂ ਦੀ ਤਨਖਾਹ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ। ਟੀਟੂ ਨੇ ਕਿਹਾ ਕਿ ਫੂਲਕਾ ਨੂੰ ਦਿੱਤੀ ਜਾ ਰਹੀ ਤਨਖ਼ਾਹ ਬੰਦ ਹੋਣੀ ਚਾਹੀਦੀ ਹੈ। ਟੀਟੂ ਬਾਣੀਆ ਨੇ ਕਿਹਾ ਹੈ ਕਿ ਲਗਭਗ 11 ਮਹੀਨਿਆਂ ਤੋਂ ਐਚ.ਐਸ. ਫੂਲਕਾ ਆਪਣੇ ਹਲਕੇ ਨਹੀਂ ਦਿਖਾਈ ਦਿੱਤੇ।

Intro:Anchor...ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜ ਚੁੱਕੇ ਟੀਟੂ ਬਾਣੀਆਂ ਕਾਫੀ ਸੁਰਖੀਆਂ ਚ ਰਹਿੰਦੇ ਨੇ, ਪਹਿਲਾਂ ਬੁੱਢੇ ਨਾਲੇ ਤੇ ਗਿੱਧਾ ਪਾ ਕੇ ਅਤੇ ਹੁਣ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਐਚਐਸ ਫੂਲਕਾ ਦੇ ਖਿਲਾਫ਼ ਚੱਲਦਾ ਫਿਰਦਾ ਧਰਨਾ ਲਾ ਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਹੇ ਨੇ....
Body:
Vo...1 ਟੀਟੂ ਬਾਣੀਆ ਨੇ ਕਿਹਾ ਹੈ ਕਿ ਉਨ੍ਹਾਂ ਦਾ ਇਹ ਧਰਨਾ ਪੰਜਾਬ ਵਿਧਾਨ ਸਭਾ ਸਪੀਕਰ ਦੇ ਖ਼ਿਲਾਫ਼ ਹੈ ਕਿਉਂਕਿ ਉਂਝ ਤਾਂ ਸਰਕਾਰ ਕੋਲ ਸੁਰੱਖਿਆ ਦੇ ਨਾਂ ਤੇ ਜੇਲ੍ਹਾਂ ਦੇ ਵਿੱਚ ਅਤੇ ਆਮ ਲੋਕਾਂ ਤੇ ਵਿਕਾਸ ਦੇ ਕੰਮਾਂ ਤੇ ਲਾਉਣ ਲਈ ਪੈਸੇ ਨਹੀਂ ਨੇ ਪਰ ਵਿਧਾਇਕਾਂ ਦੀ ਜੇਬਾਂ ਭਰਨ ਲਈ ਕਾਫੀ ਪੈਸੇ ਨੇ ਜਿਸ ਕਰਕੇ ਦਾਖਾ ਤੋਂ ਵਿਧਾਇਕ ਐਚ ਐਸ ਫੂਲਕਾ ਕਾਫੀ ਸਮੇਂ ਤੋਂ ਆਪਣਾ ਅਸਤੀਫ਼ਾ ਦੇ ਚੁੱਕੇ ਨੇ ਪਰ ਹਾਲੇ ਤੱਕ ਵੀ ਉਨ੍ਹਾਂ ਦੀ ਤਨਖਾਹ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ ਜੋ ਕਿ ਬੰਦ ਹੋਣੀ ਚਾਹੀਦੀ ਹੈ..ਟੀਟੂ ਬਾਣੀਆ ਨੇ ਕਿਹਾ ਹੈ ਕਿ ਲੱਗਭੱਗ 11 ਮਹੀਨੇ ਤੋਂ ਐਚਐਸ ਫੂਲਕਾ ਨੇ ਆਪਣੇ ਹਲਕੇ ਦੇ ਵਿੱਚ ਸ਼ਕਲ ਤੱਕ ਨਹੀਂ ਦਿਖਾਈ...

Byte..ਟੀਟੂ ਬਾਣੀਆਂ ਸਮਾਜ ਸੇਵੀ ਅਤੇ ਹਾਸਰਸ ਕਲਾਕਾਰConclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.