ETV Bharat / briefs

ਸ਼ਿਵ ਸੈਨਾ ਆਗੂ 'ਤੇ ਲੱਗੇ ਮਹਿਲਾ ਨਾਲ ਕੁੱਟਮਾਰ ਕਰਨ ਦੇ ਦੋਸ਼

ਹਿੰਦੁਸਤਾਨ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਰਵਿੰਦਰ ਸਿੰਗਲਾ 'ਤੇ ਮਹਿਲਾ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ। ਪੀੜਤ ਨੇ ਕਿਹਾ ਕਿ ਸ਼ਿਵ ਸੈਨਾ ਆਗੂ ਨੇ ਮਕਾਨ ਦਾ ਕੁਝ ਹਿੱਸਾ ਖਾਲੀ ਕਰਨ ਦੀ ਧਮਕੀ ਦਿੰਦਿਆਂ ਬਦਸਲੂਕੀ ਕੀਤੀ।

ਫ਼ੋਟੋ
author img

By

Published : May 15, 2019, 11:32 PM IST

ਪਟਿਆਲਾ: ਹਿੰਦੁਸਤਾਨ ਸ਼ਿਵ ਸੈਨਾ ਦੇ ਆਗੂ ਵੱਲੋਂ ਮਕਾਨ ਦੇ ਝਗੜੇ ਨੂੰ ਲੈ ਕੇ ਇੱਕ ਮਹਿਲਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਦੋਸ਼ ਪਟਿਆਲਾ ਦੇ ਸਨੌਰੀ ਅੱਡੇ ਦੀ ਰਹਿਣ ਵਾਲੀ ਇੱਕ ਔਰਤ ਵੱਲੋਂ ਹਿੰਦੁਸਤਾਨ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਰਵਿੰਦਰ ਸਿੰਗਲਾ 'ਤੇ ਲਗਾਏ ਗਏ ਹਨ।

ਵੀਡੀਓ

ਪੀੜਤ ਔਰਤ ਨੇ ਦੱਸਿਆ ਕਿ ਉਹ ਤੇ ਉਸ ਦੀ ਭੈਣ ਘਰ ਸਨ ਜਦੋਂ ਸ਼ਿਵ ਸੈਨਾ ਆਗੂ ਆਪਣੇ ਸਾਥਈ ਨਾਲ ਉਨ੍ਹਾਂ ਦੇ ਘਰ ਵੜ ਆਇਆ ਤੇ ਉਨ੍ਹਾਂ ਨੂੰ ਮਕਾਨ ਦਾ ਕੁਝ ਹਿੱਸਾ ਖਾਲੀ ਕਰਨ ਨੂੰ ਕਿਹਾ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਪੀੜਤਾ ਨੇ ਇਹ ਵੀ ਦੋਸ਼ ਲਗਾਏ ਕਿ ਉਕਤ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਫ਼ਿਲਹਾਲ ਪੀੜਤ ਮਹਿਲਾ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਅਧੀਨ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕੇ ਇਹ 2 ਗਵਾਂਢੀਆਂ ਦਾ ਮਕਾਨ ਦੇ ਕੁਝ ਹਿੱਸੇ ਨੂੰ ਲੈ ਕੇ ਝਗੜਾ ਹੈ ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

Download link 

ਹਿੰਦੁਸਤਾਨ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਉਪਰ ਔਰਤ ਨਾਲ ਕੁੱਟਮਾਰ ਦੇ ਦੋਸ਼
ਪਟਿਆਲਾ,ਆਸ਼ੀਸ਼ ਕੁਮਾਰ

ਹਿੰਦੁਸਤਾਨ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਗਲਾ ਤੇ ਇਕ ਮਹਿਲਾ ਨਾਲ ਕੁੱਟਮਾਰ ਕਰਨ ਦੇ ਲੱਗੇ ਦੋਸ਼,100 ਗਜ ਦੇ ਪਲਾਟ ਤੇ ਕਬਜਾ ਕਰਨ ਦੀ ਨੀਅਤ ਨਾਲ ਕੀਤਾ ਉਕਤ ਮਹਿਲਾ ਨਾਲ ਦੁਰਵਿਵਹਾਰ,ਸਨੌਰੀ ਅੱਡੇ ਦੀ ਰਹਿਣ ਵਾਲੀ ਨਿਮੀ ਸ਼ਰਮਾ ਜੋ ਕੀ ਆਪਣੇ 100 ਗਜ ਦੇ ਆਪਣੇ ਮਕਾਨ ਵਿਚ ਰਹਿ ਰਹੀ ਹੈ ਤੇ ਇਹਨਾਂ ਕੋਲ ਆਪਣੇ ਮਕਾਨ ਦੀ ਰਜਿਸਟਰੀ ਵੀ ਹੈ ਬੀਤੇ ਦਿਨੀ ਨਿਮੀ ਸ਼ਰਮਾ ਦੀ ਭੈਣ ਪ੍ਰੇਮ ਕੁਮਾਰੀ ਜੋ ਕੀ ਦਿੱਲੀ ਦੀ ਰਹਿਣ ਵਾਲੀ ਹੈ ਤੇ ਇਹ ਆਪਣੀ ਭੈਣ ਨਿਮੀ ਸ਼ਰਮਾ ਕੋਲ ਉਹਨਾਂ ਦੇ ਘਰ ਪਟਿਆਲਾ ਆਈ ਹੋਈ ਸੀ ਜਿੱਥੇ ਉਕਤ ਵੇਅਕਤੀਆਂ ਵਲੋਂ ਉਕਤ ਮਹਿਲਾ ਨੂੰ ਆਪਣੇ ਮਕਾਨ ਵਿਚੋਂ ਕੁਝ ਹਿੱਸਾ ਖਾਲੀ ਕਰਨ ਦੀਆਂ ਧਮਕੀਆਂ ਦਿੱਤੀਆਂ ਪਰ ਪੀੜਤ ਮਹਿਲਾ ਨੇ ਦੋਸ਼ ਲਾਇਆ ਕੀ ਓਹਨਾ ਦੇ ਆਪਣੇ ਮਕਾਨ ਵਿਚ ਇਹ ਵੇਅਕਤੀ ਕਬਜਾ ਕਰਨਾ ਚੋਉਂਦਾ ਹੈ ਜਿਸਦੇ ਚਲਦੇ ਉਕਤ ਵੇਅਕਤੀਆ ਵਲੋਂ ਘਰ ਦੀਆਂ ਮਹਿਲਾਵਾਂ ਨਾਲ ਜਿਥੇ ਕੁੱਟਮਾਰ ਕੀਤੀ ਉਥੇ ਹੀ ਜਾਨੋਂ ਧਮਕੀਆਂ ਦਿੱਤੀਆਂ ਪੀੜਤ ਮਹਿਲਾ ਰਾਜਿੰਦਰਾ ਹਸਪਤਾਲ ਇਲਾਜ ਅਧੀਨ ਹੈ ਤੇ ਪੁਲਿਸ ਵਲੋਂ ਪੀੜਤ ਮਹਿਲਾ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਦੂਜੇ ਪਾਸੇ ਪੀੜਤ ਮਹਿਲਾ ਤੇ ਉਸਦੀ ਦੀ ਭੈਣ ਨੇ ਪ੍ਰਸ਼ਾਸਨ ਕੋਲੋ ਇਨਸਾਫ ਦੀ ਗੁਹਾਰ ਲਗਾਈ ਹੈ। ਓਥੇ ਹੀ ਪੁਲਿਸ ਵਲੋਂ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

byte-  ਪ੍ਰੇਮ ਕੁਮਾਰੀ victim

byte- ਨੀਮੀ ਸ਼ਰਮਾ owner

byte-sho kotwaLi

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.