ETV Bharat / briefs

ਜਿਸ ਹਲਕੇ ਤੋਂ ਜਿੱਤ ਹਾਸਿਲ ਹੋਵੇਗੀ, ਉੱਥੇ ਕਿਸਾਨਾਂ ਨੂੰ 100 ਟਰੈਕਟਰ ਵੰਡੇਗੀ ਇਹ ਪਾਰਟੀ - punjab news

ਜੈ ਜਵਾਨ ਜੈ ਕਿਸਾਨ ਪਾਰਟੀ ਪੂਰੇ ਦੇਸ਼ਭਰ ਵਿੱਚ 25 ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕਰ ਰਹੀ ਹੈ। ਜੋ ਉਮੀਦਵਾਰ ਜਿੱਤਣਗੇ ਉਸਦੇ ਇਲਾਕੇ 'ਚ ਕਿਸਾਨਾਂ ਨੂੰ 100 ਟਰੈਕਟਰ ਦਿੱਤੇ ਜਾਣਗੇ।

ਹਰ ਐੱਮਪੀ ਦੀ ਜਿਤ 'ਤੇ ਕਿਸਾਨਾਂ ਨੂੰ ਮਿਲਣਗੇ 100 ਟਰੈਕਟਰ: ਜੈ ਜਾਵਾਨ ਜੈ ਕਿਸਾਨ ਪਾਰਟੀ
author img

By

Published : Apr 9, 2019, 11:42 PM IST

ਸੰਗਰੂਰ: ਜੈ ਜਵਾਨ ਜੈ ਕਿਸਾਨ ਪਾਰਟੀ ਪੂਰੇ ਦੇਸ਼ 'ਚ 25 ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕਰ ਰਹੀ ਹੈ। ਉੱਥੇ ਹੀ ਸੰਗਰੂਰ ਤੋਂ ਉਹਨਾਂ ਨੇ ਸਜਾ ਕੱਟ ਕੇ ਆਏ ਧਰਮਵੀਰ ਧਾਲੀਵਾਲ ਨੂੰ ਟਿਕਟ ਦਿੱਤੀ ਹੈ। ਪਾਰਟੀ ਦਾ ਮੁੱਖ ਏਜੰਡਾ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਟੋਲ ਟੈਕਸ ਖਤਮ ਕਰਨਾ ਹੈ।

ਵੀਡੀਓ

ਪਾਰਟੀ ਪ੍ਰਧਾਨ ਨੇ ਕਿਹਾ ਕਿ ਉਹ ਛੋਟੇ ਕਿਸਾਨਾਂ ਨੂੰ ਪ੍ਰਫੁੱਲਤ ਖੇਤੀ ਲਈ ਸਹਾਰਾ ਦੇਣਾ ਚਾਹੁੰਦੇ ਹਨ ਅਤੇ ਇਸਦੇ ਨਾਲ ਹੀ ਸਿੱਖਿਆ ਦੇ ਖੇਤਰ ਵਿੱਚ ਵੀ ਸੁਧਾਰ ਕਰਨਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਸਾਡਾ ਕੋਈ ਵੀ ਉਮੀਦਵਾਰ ਜਿੱਤ ਹਾਸਲ ਕਰਦਾ ਹੈ ਤਾਂ ਅਸੀਂ ਉਸ ਐੱਮਪੀ ਦੇ ਇਲਾਕੇ ਦੇ ਵਿੱਚ ਜ਼ਰੂਰਤਮੰਦ ਕਿਸਾਨਾਂ ਨੂੰ 100 ਟਰੈਕਟਰ ਤੋਹਫੇ ਦੇ ਰੂਪ ਵਿੱਚ ਦੇਵਾਂਗੇ।

.ਜੈ ਜਾਵਾਂ ਜੈ ਕਿਸਾਨ ਪਾਰਟੀ ਪੂਰੇ ਦੇਸ਼ਭਰ ਵਿਚ 25 ਸੀਟਾਂ ਤੋਂ ਖੜੇ ਕਰ ਰਹੀ ਹੈ ਆਪਣੇ ਉਮੀਦਵਾਰ,ਜੋ ਉਮੀਦਵਾਰ ਜੀਟੇਗਾ ਉਸਦੇ ਇਲਾਕੇ ਚ ਕਿਸਾਨਾਂ ਨੂੰ ਦਿਤੇ ਜਾਣਗੇ 100 ਟਰੈਕਟਰ.
ਜੈ ਜਾਵਾਂ ਜੈ ਕਿਸਾਨ ਪਾਰਟੀ ਪੂਰੇ ਦੇਸ਼ ਚ 25 ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕਰ ਰਹੀ ਹੈ ਓਥੇ ਹੀ  ਸਂਗਰੂਰ ਤੋਂ ਓਹਨਾ ਨੇ ਸਜਾ ਕੱਟ ਆਏ ਅਪਰਾਧੀ ਧਰਮਵੀਰ ਨੂੰ ਟਿਕੇਟ ਦਿਤੀ ਹੈ ਅਤੇ ਪਾਰਟੀ ਦਾ ਮੁਖ ਏਜੇਂਡਾ ਹੈ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਟੋਲ ਟੈਕਸ ਬੇਰੋਜਗਾਰੀ ਨੂੰ ਦੂਰ ਕਰਨਾ,ਓਹਨਾ ਨਾਲ ਇਹ ਵੀ ਕਿਹਾ ਕਿ ਉਹ ਛੋਟੇ ਕਿਸਾਨਾਂ ਨੂੰ ਪ੍ਰਫੁਲਤ ਖੇਤੀ ਲਈ ਸਹਾਰਾ ਦੇਣਾ ਚਾਹੁੰਦਾ ਹਨ ਅਤੇ ਇਸਦੇ ਨਾਲ ਹੀ ਸਿਖਿਆ ਦੇ ਖੇਤਰ ਵਿਚ ਵੀ ਉਹ ਸੁਧਾਰ ਕਰਨਾ ਚਾਹੁੰਦੇ ਹਨ,ਨਾਲ ਹੀ ਓਹਨਾ ਨੇ ਕਿਹਾ ਕਿ ਜੇਕਰ ਸਦਾ ਕੋਈ ਵੀ ਉਮੀਦਵਾਰ ਜੀਤੂ ਹੁੰਦਾ ਹੈ ਤਾ ਉਹ ਓਹਨਾ ਦੇ ਇਲਾਕੇ ਦੇ ਵਿਚ ਜਰੂਰਤਮੰਦ ਕਿਸਾਨਾਂ ਨੂੰ 100 ਟਰੈਕਟਰ ਟੋਫੇ ਦੇ ਰੂਪ ਦੇ ਵਿਚ ਦੇਣਗੇ.ਨਾਲ ਹੀ ਓਹਨਾ ਕਿਹਾ ਕਿ ਓਹਨਾ ਦਾ ਮੁਖ ,ਮਕਸਦ ਟੋਲ ਫ੍ਰੀ ਸੜਕਾਂ ਦਾ ਵੀ ਰਹੇਗਾ.
BYTE : ਬਲਜੀਤ ਸਿੰਘ ਅਧਿਅਕਸ਼ ਜੈ ਜਾਵਾਂ ਜੈ ਕਿਸਾਨ ਪਾਰਟੀ 

Parminder Singh
Sangrur
Emp:1163
M:7888622251
ETV Bharat Logo

Copyright © 2025 Ushodaya Enterprises Pvt. Ltd., All Rights Reserved.