ETV Bharat / briefs

ਰਿਹਾਇਸ਼ੀ ਇਲਾਕੇ 'ਚ ਮੋਬਾਈਲ ਟਾਵਰ ਲਗਾਉਣ ਨੂੰ ਲੈ ਕੇ ਲੋਕਾਂ ਨੇ ਦਿੱਤਾ ਧਰਨਾ - ਪੰਜਾਬ

ਮੋਗਾ ਵਿਖੇ ਰਿਹਾਇਸ਼ੀ ਇਲਾਕੇ 'ਚ ਮੋਬਾਈਲ ਟਾਵਰ ਲਗਾਉਣ ਨੂੰ ਲੈ ਕੇ ਲੋਕਾਂ 'ਚ ਬਹਿਸ। ਵਾਸੀਆਂ ਨੇ ਦਿੱਤਾ ਧਰਨਾ। ਮੌਕੇ 'ਤੇ ਪਹੁੰਚੀ ਪੁਲਿਸ।

ਧਰਨੇ 'ਤੇ ਬੈਠੇ ਲੋਕ।
author img

By

Published : Mar 30, 2019, 8:41 AM IST

ਮੋਗਾ: ਜ਼ਿਲ੍ਹਾ ਮੋਗਾ ਦੇ ਚੌਂਕ ਸ਼ੇਖਾਂ ਵਿੱਖੇ ਇੱਕ ਘਰ 'ਤੇ ਮੋਬਾਈਲ ਟਾਵਰ ਲਗਾਉਣ ਵਿਰੁੱਧ ਧਰਨਾ ਦਿੱਤਾ ਗਿਆ। ਇੱਕ ਵਿਅਕਤੀ ਵਲੋਂ ਰਿਹਾਇਸ਼ੀ ਇਲਾਕੇ 'ਚ ਮੋਬਾਈਲ ਟਾਵਰ ਲਗਾਉਣ ਕਾਰਨ ਮੁਹੱਲੇ ਦੇ ਲੋਕਾਂ ਨੇ ਇੱਕਠੇ ਹੋ ਕੇ ਉਸ ਦਾ ਵਿਰੋਧ ਕੀਤਾ।

ਰਿਹਾਇਸ਼ 'ਚ ਮੋਬਾਈਲ ਟਾਵਰ ਲਗਾਉਣ ਨੂੰ ਲੈ ਕੇ ਲੋਕਾਂ ਨੇ ਦਿੱਤਾ ਧਰਨਾ, ਵੇਖੋ ਵੀਡੀਓ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੋਬਾਈਲ ਟਾਵਰ ਲਗਾ ਕੇ ਉਕਤ ਵਿਅਕਤੀ ਆਸ-ਪਾਸ ਰਹਿੰਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰੇਗਾ। ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਸਕੂਲ ਵੀ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਫ਼ਿਲਹਾਲ ਟਾਵਰ ਲੱਗਣ ਦਾ ਕੰਮ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਉਕਤ ਵਿਅਕਤੀ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

News  :  mobile tower issue                                                     29.03.2019
files  :  2
sent  :  we transfer link
Download link 

AL  -  -  -  -  -  -  -  ਜਿਲਾ moga ਦੇ ਚੋਂਕ ਸ਼ੇਖਾਂ ਵਿਖੇ ਸ਼ੁਕਰਵਾਰ ਸ਼ਾਮ ਸਤੀਥਿ ਉਸ ਸਮੇਂ ਤਨਾਵ ਪੂਰਣ ਹੋ ਗਈ ਜਦੋਂ ਇਲਾਕੇ ਦੇ ਇੱਕ ਘਰ ਵਿਚ ਜੀਯੋ ਕੰਪਨੀ ਦਾ ਮੋਬਾਈਲ ਟਾਵਰ ਲੱਗਣ ਦੀ ਖਬਰ ਨਾਲ ਇਲਾਕ ਵਾਸੀ ਭੜਕ ਗਏ ਅਤੇ ਉਨ੍ਹਾਂਨੇ ਸੜਕ ਉੱਤੇ ਧਰਨਾ ਲਗਾ ਦਿੱਤਾ. ਪ੍ਰਦਰਸ਼ਨ ਕਾਰੀਆਂ ਦਾ ਕਹਿਣਾ ਸੀ ਕਿ ਮੋਬਾਈਲ ਟਾਵਰ ਆਮ ਲੋਕੋ ਦੀ ਸਿਹਤ ਲਈ ਨੁਕਸਾਨ ਦੇ ਹੈ ਅਤੇ ਜਿਸ ਜਗ੍ਹਾ ਮੋਬਾਈਲ ਟਾਵਰ ਲਗ ਰਿਹਾ ਹੈ, ਉਸਦੇ ਨਾਲ ਹੀ ਇੱਕ ਸਕੂਲ ਵੀ ਹੈ, ਜਿਸ ਕਰਕੇ ਇਹ ਮੋਬਾਈਲ ਟਾਵਰ ਉਨ੍ਹਾਂ ਦੀ ਸਿਹਤ ਨਾਲ ਵੀ ਖਿਲਵਾੜ ਕਰੇਗਾ, ਜਿਸ ਕਰਕੇ ਮਹੱਲਾ ਵਾਸੀਆਂ ਨੇ ਇਸਦਾ ਵਿਰੋਧ ਕੀਤਾ.  ਜਿਸਦੇ ਬਾਅਦ ਪੁਲਿਸ ਦੇ ਹਸਤੱਕਖੇਪ ਦੇ ਬਾਅਦ ਮੋਬੋਈਲ ਟਾਵਰ ਲੱਗਣ ਦਾ ਕੰਮ ਰੋਕਿਆ ਗਿਆ ਅਤੇ ਮੀਡਿਆ ਦੇ ਸਾਹਮਣੇ ਪੁਲਿਸ ਨੇ ਦੱਸਿਆ ਕਿ ਫਿਲਹਾਲ ਟਾਵਰ ਲੱਗਣ ਦਾ ਕੰਮ ਰੋਕ ਦਿੱਤਾ ਗਿਆ ਹੈ, ਜਾਂਚ ਦੇ ਬਾਅਦ ਅਗਰਿਮ ਕਾਰਵਾਹੀ ਨੂੰ ਅਮਲ ਵਿਚ ਲਿਆਂਦਾ ਜਾਵੇਗਾ .  
1 nos shots file
IO sukhpal singh bite
sign off  - - - - - -  munish jindal ,  moga .
ETV Bharat Logo

Copyright © 2025 Ushodaya Enterprises Pvt. Ltd., All Rights Reserved.