ETV Bharat / briefs

ਇਰਾਕ ਮਾਮਲਾ : ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰਾਲੇ ਨਾਲ ਕੀਤੀ ਮੀਟਿੰਗ - iraq court

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਰਾਕ 'ਚ ਫ਼ਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਨਾਲ ਮੀਟਿੰਗ ਕੀਤੀ। ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਰੋਸਾ ਦਿਵਾਇਆ ਹੈ।

ਫ਼ੋਟੋ
author img

By

Published : Jun 13, 2019, 8:32 PM IST

ਨਵੀਂ ਦਿੱਲੀ: ਜਲੰਧਰ ਅਤੇ ਕਪੂਰਥਲਾ ਤੋਂ ਇਰਾਕ 'ਚ ਫ਼ਸੇ 7 ਲੋਕਾਂ ਦੇ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਦਿੱਲੀ 'ਚ ਵਿਦੇਸ਼ ਮੰਤਰਾਲੇ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ ਪੀੜਤਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਇਰਾਕ ਦੀ ਕੋਰਟ 'ਚ ਵੀ ਪਹੁੰਚ ਚੁੱਕਾ ਹੈ ਅਤੇ ਇਸ ਕੇਸ ਦੀ ਪੈਰਵੀ ਭਾਰਤ ਸਰਕਾਰ ਕਰੇਗੀ।

ਇਰਾਕ 'ਚ ਫ਼ਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰਾਲੇ ਨਾਲ ਕੀਤੀ ਮੀਟਿੰਗ

ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਇਰਾਕ ਤੋਂ ਪਰਤਣ ਵਾਲਿਆਂ ਦਾ ਸਾਰਾ ਖ਼ਰਚ ਵੀ ਚੁੱਕੇਗੀ। ਉੱਥੇ ਹੀ, ਪੀੜਤ ਪਰਿਵਾਰਾਂ ਨੇ ਇਸ ਮੀਟਿੰਗ ਤੋਂ ਬਾਅਦ ਆਪਣੀ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਮੰਤਰਾਲੇ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਰਾਕ 'ਚ ਫ਼ਸੇ ਲੋਕਾਂ ਨੂੰ ਬਚਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਨਵੰਬਰ 'ਚ ਇਹ ਨੌਜਵਾਨ ਇਰਾਕ ਗਏ ਸਨ ਅਤੇ ਟਰੈਵਲ ਏਜੰਟ ਨੇ ਇਨ੍ਹਾਂ ਨਾਲ ਧੋਖਾ ਕੀਤਾ ਸੀ। ਏਜੰਟ ਨੇ ਉਨ੍ਹਾਂ ਦੇ ਆਈਡੀ ਕਾਰਡ ਵੀ ਰੱਖ ਲਏ ਜਿਸ ਕਾਰਨ ਉਨ੍ਹਾਂ ਨੂੰ ਇਰਾਕ 'ਚ ਕੰਮ ਵੀ ਨਹੀਂ ਮਿਲ ਰਿਹਾ ਹੈ।

Intro:ਹੁਣ ਪੜੇ ਲਿੱਖੇ ਬੇਰੋਜਗਾਰ ਨੌਜਵਾਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ , ਉਨ੍ਹਾਂ ਨੂੰ ਨੌਕਰੀ ਦੀ ਤਲਾਸ਼ ਵਾਸਤੇ ਇਧਰ ਉਧਰ ਭਟਕਣ ਦੀ ਲੋੜ ਨਹੀਂ , ਹੁਣ ਬੇਰੋਜਗਾਰ ਰੋਪੜ ਦੇ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਚ ਜਾ ਕੇ ਨੌਕਰੀ ਵਾਸਤੇ ਪੰਜੀ ਕਰਣ ਕਰਵਾ ਸਕਦੇ ਹੋ । ਅਤੇ ਨੌਕਰੀ ਪਾ ਸਕਦੇ ਹਨ ।
ਰੋਪੜ ਵਿਚ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੋਰਾਨ ਜ਼ਿਲਾ ਰੋਜਗਾਰ ਅਫਸਰ ਰਵਿੰਦਰ ਪਾਲ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਘਰ ਘਰ ਰੋਜਗਾਰ ਮਿਸ਼ਨ ਅਧੀਨ 14 ਜੂਨ ਨੂੰ ਇਕ ਰੋਜਗਾਰ ਮੇਲਾ ਰੋਪੜ ਵਿਚ ਲਗਾਇਆ ਜਾ ਰਿਹਾ ।
ਨਾਲ ਹੀ ਉਨ੍ਹਾਂ ਦੱਸਿਆ ਕਿ ਕੋਈ ਵੀ ਬੇਰੋਜਗਾਰ ਰੋਪੜ ਇਨ੍ਹਾਂ ਦੇ ਦਫਤਰ ਜਾ ਫੇਰ ਉਨ੍ਹਾਂ ਦੇ ਵੈੱਬ ਸਾਈਟ ਤੇ ਨੌਕਰੀ ਵਾਸਤੇ ਅਪਲਾਈ ਕਰ ਸਕਦਾ । ਅਪਲਾਈ ਕਰਨ ਵਾਲੇ ਸਾਰੇ ਬੇਰੋਜਗਾਰ ਵਾਸਤੇ ਉਨ੍ਹਾਂ ਦਾ ਮਹਿਕਮਾ ਵੱਖ ਵੱਖ ਨਾਮੀ ਕੰਪਨੀਆ ਨਾਲ ਰਾਬਤਾ ਕਰ ਉਨ੍ਹਾਂ ਦੇ ਨੌਕਰੀ ਦੇ ਪ੍ਰਬੰਧ ਕਰ ਰਿਹਾ । ਜ਼ਿਲਾ ਰੋਜਗਾਰ ਅਫਸਰ ਨੇ ਵਿਸਥਾਰ ਪੂਰਵਕ ਜਾਣਕਾਰੀ ਈਟੀਵੀ ਭਾਰਤ ਨਾਲ ਸਾਂਝੀ ਕੀਤੀ ਵੇਖੋ ਇਸ ਰਿਪੋਰਟ ਵਿਚ ।
one2one Ravinder Pal Dist Employment Officer with Devinder Garcha etv bhart Ropar

Body:ਹੁਣ ਪੜੇ ਲਿੱਖੇ ਬੇਰੋਜਗਾਰ ਨੌਜਵਾਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ , ਉਨ੍ਹਾਂ ਨੂੰ ਨੌਕਰੀ ਦੀ ਤਲਾਸ਼ ਵਾਸਤੇ ਇਧਰ ਉਧਰ ਭਟਕਣ ਦੀ ਲੋੜ ਨਹੀਂ , ਹੁਣ ਬੇਰੋਜਗਾਰ ਰੋਪੜ ਦੇ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਚ ਜਾ ਕੇ ਨੌਕਰੀ ਵਾਸਤੇ ਪੰਜੀ ਕਰਣ ਕਰਵਾ ਸਕਦੇ ਹੋ । ਅਤੇ ਨੌਕਰੀ ਪਾ ਸਕਦੇ ਹਨ ।
ਰੋਪੜ ਵਿਚ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੋਰਾਨ ਜ਼ਿਲਾ ਰੋਜਗਾਰ ਅਫਸਰ ਰਵਿੰਦਰ ਪਾਲ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਘਰ ਘਰ ਰੋਜਗਾਰ ਮਿਸ਼ਨ ਅਧੀਨ 14 ਜੂਨ ਨੂੰ ਇਕ ਰੋਜਗਾਰ ਮੇਲਾ ਰੋਪੜ ਵਿਚ ਲਗਾਇਆ ਜਾ ਰਿਹਾ ।
ਨਾਲ ਹੀ ਉਨ੍ਹਾਂ ਦੱਸਿਆ ਕਿ ਕੋਈ ਵੀ ਬੇਰੋਜਗਾਰ ਰੋਪੜ ਇਨ੍ਹਾਂ ਦੇ ਦਫਤਰ ਜਾ ਫੇਰ ਉਨ੍ਹਾਂ ਦੇ ਵੈੱਬ ਸਾਈਟ ਤੇ ਨੌਕਰੀ ਵਾਸਤੇ ਅਪਲਾਈ ਕਰ ਸਕਦਾ । ਅਪਲਾਈ ਕਰਨ ਵਾਲੇ ਸਾਰੇ ਬੇਰੋਜਗਾਰ ਵਾਸਤੇ ਉਨ੍ਹਾਂ ਦਾ ਮਹਿਕਮਾ ਵੱਖ ਵੱਖ ਨਾਮੀ ਕੰਪਨੀਆ ਨਾਲ ਰਾਬਤਾ ਕਰ ਉਨ੍ਹਾਂ ਦੇ ਨੌਕਰੀ ਦੇ ਪ੍ਰਬੰਧ ਕਰ ਰਿਹਾ । ਜ਼ਿਲਾ ਰੋਜਗਾਰ ਅਫਸਰ ਨੇ ਵਿਸਥਾਰ ਪੂਰਵਕ ਜਾਣਕਾਰੀ ਈਟੀਵੀ ਭਾਰਤ ਨਾਲ ਸਾਂਝੀ ਕੀਤੀ ਵੇਖੋ ਇਸ ਰਿਪੋਰਟ ਵਿਚ ।
one2one Ravinder Pal Dist Employment Officer with Devinder Garcha etv bhart Ropar

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.