ETV Bharat / breaking-news

ਪੰਜਾਬ 'ਚ 13 ਦੀਆਂ 13 ਸੀਟਾਂ ਜਿੱਤੇਗੀ ਕਾਂਗਰਸ: ਸੇਖੜੀ - lok sabha polls 2019

ਅਸ਼ਵਨੀ ਸੇਖੜੀ
author img

By

Published : Mar 11, 2019, 11:31 PM IST

2019-03-11 19:33:23

ਬਟਾਲਾ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਸੂਬੇ ਵਿੱਚ 13 ਦੀਆਂ 13 ਸੀਟਾਂ ਜਿੱਤਣ ਜਾ ਰਹੀ ਹੈ।

2019-03-11 19:33:23

ਬਟਾਲਾ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਸੂਬੇ ਵਿੱਚ 13 ਦੀਆਂ 13 ਸੀਟਾਂ ਜਿੱਤਣ ਜਾ ਰਹੀ ਹੈ।

Intro:ਸਭ ਨੂੰ ਪਤਾ ਚਲ ਗਿਆ ਹੈ ਕੇ ਚੋਣ ਜਾਬਤਾ ਲੱਗ ਚੁੱਕਿਆ ਹੈ ਜਿਸ ਨੂੰ ਲੈਕੇ ਹੁਣ ਮਲੇਰਕੋਟਲਾਂ ਦਾ ਨਗਰ ਕੌਂਸਲ ਦਫਤਰ ਹਰਕਤ ਵਿਚ ਦਿਖਾਈ ਦਿੱਤਾ ਹੈ ਜਿਸ ਕਰਕੇ ਸਹਿਰ ਵਿਚ ਸਰਕਾਰੀ ਥਾਵਾਂ ਤੇ ਲਾਵੇ ਇਸਤਿਹਾਰ ਦੇ ਬੋਰਡ ਉਤਾਰੇ ਗਏ।


Body:ਮਲੇਰਕੋਟਲਾ ਨਗਰ ਕੌਂਸਲ ਦਫਤਰ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਹਿਰ ਵਿਚ ਜਿਥੇ ਜਿਥੇ ਵੀ ਸਰਕਾਰੀ ਥਾਵਾਂ ਇਮਾਰਤਾਂ ਤੇ ਇਸ਼ਤਿਹਾਰ ਬਾਜੀ ਨਜਰ ਆਈ ਉਹ ਉਤਾਰ ਦਿੱਤੀ ਭਾਵੇ ਕੇ ਕੋਈ ਨਿਜੀ ਸੀ ਜਾਂ ਸਿਆਸੀ।ਲੋਕਾਂ ਨੇ ਕਿਹਾ ਕਿ ਇਨ੍ਹਾਂ ਫਲੈਕਸ ਬੋਰਡ ਦੇ ਉਤਾਰਨ ਨਾਲ ਸਹਿਰ ਦੀ ਦਿੱਖ ਸੁੰਦਰ ਲਗ ਰਹੀ ਹੈ ਇਸ ਕਰਕੇ ਇਹ ਕਾਰਵਾਈ ਹਮੇਸ਼ਾ ਹੀ ਹੋਣੀ ਚਾਹੀਦੀ ਹੈ।
ਬਾਈਟ 1 ਸਥਾਨਕ ਲੋਕ

ਉਧਰ ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀ ਨੇ ਕੇ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਇਹ ਕਾਰਵਾਈ ਹੋ ਰਹੀ ਹੈ।
ਬਾਈਟ 2 ਅਧਿਕਾਰੀ ਨਗਰ ਕੌਂਸਲ


Conclusion:ਹੁਣ ਦੇਖਣਾ ਇਹ ਹੈ ਕਿ ਦੁਬਾਰਾ ਕਦੋ ਇਸਤਿਹਾਰ ਬਾਜੀ ਹੁੰਦੀ ਹੈ ਤੇ ਫਿਰ ਕਦੋ ਕਾਰਵਾਈ ਹੁੰਦੀ ਹੈ,ਹੁੰਦੀ ਹੈ ਜਾ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਸੁੱਖਾ ਖਾਨ ਮਲੇਰਕੋਟਲਾ 87270 23400
ETV Bharat Logo

Copyright © 2025 Ushodaya Enterprises Pvt. Ltd., All Rights Reserved.