ETV Bharat / bharat

ਅਸ਼ਰਫ ਗਨੀ ਦੇ ਭੱਜਣ ਤੋਂ ਪਹਿਲਾਂ ਇਹ ਵੀਡੀਓ ਕਿਉਂ ਹੋ ਰਿਹਾ ਵਾਇਰਲ ? - ਤਾਲਿਬਾਨ

ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਛੱਡਣ ਵਾਲੇ ਰਾਸ਼ਟਰਪਤੀ ਅਸ਼ਰਫ ਗਨੀ ਹੁਣ ਅਮਰੀਕਾ ਜਾ ਸਕਦੇ ਹਨ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਉਹ ਤਜ਼ਾਕਿਸਤਾਨ ਪਹੁੰਚ ਗਏ ਸਨ।

ਅਸ਼ਰਫ ਗਨੀ ਦੇ ਭੱਜਣ ਤੋਂ ਪਹਿਲਾਂ ਇਹ ਵੀਡੀਓ ਕਿਉਂ ਹੋ ਰਿਹਾ ਵਾਇਰਲ

author img

By

Published : Aug 16, 2021, 11:03 PM IST

ਹੈਦਰਾਬਾਦ : ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਛੱਡਣ ਵਾਲੇ ਰਾਸ਼ਟਰਪਤੀ ਅਸ਼ਰਫ ਗਨੀ ਹੁਣ ਅਮਰੀਕਾ ਜਾ ਸਕਦੇ ਹਨ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਉਹ ਤਜ਼ਾਕਿਸਤਾਨ ਪਹੁੰਚ ਗਏ ਸਨ। ਪਰ ਉਸਦੀ ਉਡਾਣ ਉੱਥੇ ਨਹੀਂ ਉਤਰ ਸਕੀ। ਇਸ ਵੇਲੇ ਅਸ਼ਰਫ਼ ਗਨੀ ਓਮਾਨ ਵਿੱਚ ਹਨ। ਉਨ੍ਹਾਂ ਦੇ ਨਾਲ ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਹਿਬ ਵੀ ਹਨ।

  • 📹 ده روز پیش بود که اشرف غنی گفت ، من به امان الله خان پادشاه فقید افغانستان احترام می گذارم اما او فرار کرد، من فراری نمی‌کنم.@Tasnimnews_af pic.twitter.com/lkEQrY52Ge

    — Sara Massoumi (@SaraMassoumi) August 15, 2021 " class="align-text-top noRightClick twitterSection" data=" ">

ਇਹ ਵੀ ਪੜ੍ਹੋ:ਅਫਗਾਨ ਲੋਕਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ : ਇਮਰਾਨ

ਅਸ਼ਰਫ ਗਨੀ ਦਾ ਕਹਿਣਾ ਹੈ ਕਿ ਉਸਨੇ ਦੇਸ਼ ਛੱਡ ਦਿੱਤਾ ਤਾਂ ਜੋ ਅਫਗਾਨਿਸਤਾਨ ਵਿੱਚ ਹੋਰ ਖੂਨ -ਖਰਾਬਾ ਨਾ ਹੋਵੇ। ਪਰ ਅਫਗਾਨਿਸਤਾਨ ਦੇ ਨਾਗਰਿਕ ਉਸਦੀ ਇਸ ਹਰਕਤ ਤੋਂ ਬਹੁਤ ਨਾਰਾਜ਼ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.