ਚੰਡੀਗੜ੍ਹ : ਭਾਰਤ ਵਿੱਚ ਵਿਆਹ ਸੱਭਿਆਚਾਰ ਦਾ ਇੱਕ ਵਡਮੁੱਲਾ ਅੰਗ ਹਨ। ਭਾਰਤ ਦੇ ਵਿਆਹਾਂ ਵਿੱਚ ਰਸਮਾਂ, ਰੀਤੀ-ਰਿਵਾਜਾਂ ਤੇ ਨੱਚਣ ਤੋਂ ਲੈ ਕੇ ਹਰ ਤਰਾਂ ਦਾ ਰੰਗ ਦੇਖਿਆ ਜਾਂਦਾ ਹੈ। ਕਈ ਵਿਆਹਾਂ ਵਿੱਚ ਅਜੀਬੋ-ਗਰੀਬ ਡਾਂਸ, ਕਈ ਤਰ੍ਹਾਂ ਦੇ ਹੋਰ ਵੀ ਲੱਛਣ ਦੇਖਣ ਨੂੰ ਮਿਲਦੇ ਹਨ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।
- " class="align-text-top noRightClick twitterSection" data="
">
ਅਜਿਹੀ ਹੀ ਇਕ ਧਿਆਨ ਖਿੱਚਣ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲਾੜੀ ਹੁੱਕਾ ਪੀਂਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ:ਮਜੇਦਾਰ ਵੀਡੀਓ ! ਜਦੋਂ ਲਾੜੀ ਨੇ ਕਿਹਾ DJ ਵਾਲੇ ਬਾਬੂ ਮੇਰਾ ਗਾਣਾ ਚਲਾ ਦੇ !
ਇਸ ਵੀਡੀਓ ਵਿੱਚ ਲਾੜੀ ਵੱਲੋਂ ਹੁੱਕੇ ਦਾ ਅਨੰਦ ਲਿਆ ਜਾ ਰਿਹਾ ਹੈ। ਜਿਸ ਨੂੰ ਦੇਖ ਕੇ ਸਾਰੇ ਹੈਰਾਨਗੀ ਜਾਹਿਰ ਕਰ ਰਹੇ ਹਨ।