ETV Bharat / bharat

Covid-19 ਨਾਲ ਮਰਨ ਵਾਲਿਆ ਲਈ ਯੂਨਾਈਟਿਡ ਸਿੱਖ ਫੋਰਮ ਸੰਸਥਾ ਬਣੀ ਸਹਾਰਾ - ਲੋੜਵੰਦ ਪਰਿਵਾਰਾਂ ਦੀ ਮਦਦ

ਸਮਾਜਿਕ ਸੰਸਥਾ ਯੂਨਾਈਟਿਡ ਸਿੱਖ ਫੋਰਮ(United Sikh Forum) ਜੋ ਕਿ ਕੋਰੋਨਾ(Coronavirus) ਦੇ ਨਾਲ ਮਰ ਰਹੇ ਲੋਕਾਂ ਦਾ ਰੀਤੀ ਰਿਵਾਜਾਂ ਦੇ ਨਾਲ ਅੰਤਮ ਸਸਕਾਰ ਕਰ ਰਹੀ ਹੈ। ਇਹ ਸੰਸਥਾ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕਰ ਰਹੀ ਹੈ।

Covid-19 ਨਾਲ ਮਰਨ ਵਾਲਿਆ ਲਈ ਯੂਨਾਈਟਿਡ ਸਿੱਖ ਫੋਰਮ ਸੰਸਥਾ ਬਣੀ ਸਹਾਰਾ

author img

By

Published : Jun 1, 2021, 4:06 PM IST

ਸ਼੍ਰੀਨਗਰ: ਕੋਰੋਨਾ ਵਾਇਰਸ(Coronavirus) ਦੇ ਚੱਲਦੇ ਇੱਕ ਪਾਸੇ ਜਿੱਥੇ ਸਰਕਾਰ ਲੋਕਾਂ ਨੂੰ ਬਚਾਉਣ ਦੇ ਲਈ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕੋਰੋਨਾ ਕਾਲ ਸਮੇਂ ਵੱਖ-ਵੱਖ ਜਥੇਬੰਦੀਆਂ ਤੇ ਸੰਸਥਾਵਾਂ ਵੀ ਮਨੁੱਖਤਾ ਦੀ ਸੇਵਾ ਕਰ ਰਹੀਆਂ ਹਨ। ਦੱਸ ਦਈਏ ਕਿ ਕੋਰੋਨਾ ਕਾਲ ਦੌਰਾਨ ਸੰਸਥਾਵਾਂ ਨਾ ਸਿਰਫ ਮ੍ਰਿਤਕ ਲੋਕਾਂ ਦਾ ਅੰਤਮ ਸਸਕਾਰ ਕਰ ਰਹੀਆਂ ਹਨ, ਨਾਲ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਜਰੂਰਤਾਂ ਦੀਆਂ ਵਸਤੂਆਂ ਵੀ ਪ੍ਰਦਾਨ ਕਰ ਰਹੀਆਂ ਹਨ।

Covid-19 ਨਾਲ ਮਰਨ ਵਾਲਿਆ ਲਈ ਯੂਨਾਈਟਿਡ ਸਿੱਖ ਫੋਰਮ ਸੰਸਥਾ ਬਣੀ ਸਹਾਰਾ

ਕੋਰੋਨਾ ਕਾਲ ਦੌਰਾਨ ਇੱਕ ਪਾਸੇ ਜਿੱਥੇ ਲੋਕ ਆਪਣੇ ਹੀ ਪਰਿਵਾਰ ਦੇ ਜੀਅ ਦਾ ਅੰਤਮ ਸਸਕਾਰ ਕਰਨ ਤੋਂ ਡਰ ਰਹੇ ਹਨ ਉੱਥੇ ਹੀ ਕਈ ਸਿੱਖ ਸੰਸਥਾਵਾਂ ਹਨ ਜੋ ਬਿਨਾਂ ਕਿਸੇ ਭੇਦਭਾਵ ਨਾਲ ਕੋਰੋਨਾ ਨਾਲ ਮਰ ਰਹੇ ਲੋਕਾਂ ਦਾ ਅੰਤਮ ਸਸਕਾਰ ਕਰ ਰਹੀਆਂ ਹਨ। ਇਸੇ ਤਰ੍ਹਾਂ ਹੀ ਸ਼੍ਰੀਨਗਰ ਵਿਖੇ ਸਿੱਖ ਭਾਈਚਾਰੇ ਦੁਆਰਾ ਬਣਾਈ ਗਈ ਇੱਕ ਸਮਾਜਿਕ ਸੰਸਥਾ ਯੂਨਾਈਟਿਡ ਸਿੱਖ ਫੋਰਮ(United Sikh Forum) ਜੋ ਕਿ ਕੋਰੋਨਾ ਦੇ ਨਾਲ ਮਰ ਰਹੇ ਲੋਕਾਂ ਦਾ ਰੀਤੀ ਰਿਵਾਜਾਂ ਦੇ ਨਾਲ ਅੰਤਮ ਸਸਕਾਰ ਕਰ ਰਹੀ ਹੈ। ਦੱਸ ਦਈਏ ਕਿ ਇਹ ਸੰਸਥਾ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕਰ ਰਹੀ ਹੈ।

ਕੋਰੋਨਾ(Corona) ਦੇ ਕਹਿਰ ਕਾਰਨ ਲੋਕ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੇ ਨੇੜੇ ਜਾਣ ਤੋਂ ਡਰ ਰਹੇ ਹਨ। ਇਸ ਸਮੇਂ ’ਚ ਸਮਾਜਿਕ ਸੰਸਥਾ ਯੂਨਾਈਟਿਡ ਸਿੱਖ ਫੋਰਮ ਬਿਨਾਂ ਕਿਸੇ ਭੇਦਭਾਵ ਤੋਂ ਮ੍ਰਿਤਕ ਲੋਕਾਂ(Deadbody) ਦਾ ਅੰਤਮ ਸਸਕਾਰ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਯੂਨਾਈਟਿਡ ਸਿੱਖ ਫੋਰਮ ਸਮਾਜਿਕ ਸੰਸਥਾ ਪਿਛਲੇ ਸਾਲ ਮਾਰਚ ’ਚ ਬਣਾਈ ਗਈ ਸੀ। ਉਸ ਸਮੇਂ ਤੋਂ ਹੀ ਇਹ ਸੰਸਥਾ ਲੋਕਾਂ ਦੀ ਸੇਵਾ ਕਰ ਰਹੀ ਹੈ। ਯੂਨਾਈਟਿਡ ਸਿੱਖ ਫੋਰਮ(United Sikh Forum) ’ਚ ਲੋੜਵੰਦਾਂ ਦੀ ਸਹਾਇਤਾ ਲਈ 14 ਵਲੰਟੀਅਰ ਹਨ ਜੋ ਕਿ ਬਿਨਾਂ ਕਿਸੇ ਭੇਦਭਾਵ ਤੋਂ ਇੱਕ ਕਾਲ ’ਤੇ ਲੋੜਵੰਦ ਦੀ ਮਦਦ ਲਈ ਪਹੁੰਚ ਜਾਂਦੇ ਹਨ।

ਇਹ ਵੀ ਪੜੋ: CORONA LIVE UPDATE:ਭਾਰਤ 'ਚ 24 ਘੰਟਿਆ 'ਚ ਕੋਰੋਨਾ ਦੇ 1,27,510 ਨਵੇਂ ਕੇਸ 2,795 ਮੌਤਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.