ETV Bharat / bharat

ਜਦੋਂ ਵਿਹੜੇ ’ਚ ਘੁੰਮਦਾ ਨਜ਼ਰ ਆਇਆ ਤੇਂਦੂਆ, ਦੇਖੋ ਵੀਡੀਓ - ਰਿਹਾਇਸ਼ੀ ਇਲਾਕਿਆਂ

ਖੇਤਰ ਚ ਤੇਂਦੂਏ (leopard) ਦੇ ਦਿਖਣ ਤੋਂ ਬਾਅਦ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਲੋਕ ਤੇਂਦੂਏ ਦੇ ਖੌਫ ਚ ਸ਼ਾਮ ਦੇ ਸਮੇਂ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਮਹਿਲਾਵਾਂ ਅਤੇ ਬੱਚੇ ਹਨੇਰੇ ਹੋਣ ਦੇ ਸਮੇਂ ਘਰ ਦੇ ਅੰਦਰ ਚਲੇ ਜਾਂਦੇ ਹਨ।

ਜਦੋਂ ਵਿਹੜੇ ’ਚ ਘੁੰਮਦਾ ਨਜ਼ਰ ਆਇਆ ਤੇਂਦੁਆ, ਦੇਖੋ ਵੀਡੀਓ

author img

By

Published : Aug 26, 2021, 11:26 AM IST

ਕਰਸੋਗ: ਜੰਗਲਾਂ ਨੂੰ ਛੱਡ ਕੇ ਤੇਂਦੂਏ (leopard) ਹੁਣ ਬੇਖੌਫ ਰਿਹਾਇਸ਼ੀ ਇਲਾਕਿਆਂ ਚ ਘੁੰਮਣ ਲੱਗੇ ਹਨ। ਉਪਮੰਡਲ ਕਰਸੋਗ ਦੀ ਗ੍ਰਾਮ ਪੰਚਾਇਤ ਥਲੀ ’ਚ ਮੰਗਲਵਾਰ ਦੇਰ ਰਾਤ ਇੱਕ ਤੇਂਦੁਆ ਵਿਹੜੇ ’ਚ ਘੁੰਮਦਾ ਹੋਇਆ ਨਜ਼ਰ ਆਇਆ ਜਿਸ ਨੂੰ ਲੋਕਾਂ ਨੇ ਕਮਰੇ ਦੇ ਅੰਦਰ ਤੋਂ ਹੀ ਕੈਮਰੇ ਚ ਕੈਦ ਕਰ ਲਿਆ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਖੇਤਰ ਚ ਤੇਂਦੂਏ (leopard) ਦੇ ਦਿਖਣ ਤੋਂ ਬਾਅਦ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਲੋਕ ਤੇਂਦੂਏ ਦੇ ਖੌਫ ਚ ਸ਼ਾਮ ਦੇ ਸਮੇਂ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਮਹਿਲਾਵਾਂ ਅਤੇ ਬੱਚੇ ਹਨੇਰੇ ਹੋਣ ਦੇ ਸਮੇਂ ਘਰ ਦੇ ਅੰਦਰ ਚਲੇ ਜਾਂਦੇ ਹਨ। ਇੱਥੇ ਹੀ ਨਹੀਂ ਰਾਤ ਦੇ ਸਮੇਂ ਲੋਕਾਂ ਦਾ ਰਸਤੇ ਤੋਂ ਹੋ ਕੇ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ।

ਜਦੋਂ ਵਿਹੜੇ ’ਚ ਘੁੰਮਦਾ ਨਜ਼ਰ ਆਇਆ ਤੇਂਦੁਆ, ਦੇਖੋ ਵੀਡੀਓ

ਇਹ ਵੀ ਪੜੋ: International Dog Day 'ਤੇ ਵਿਸ਼ੇਸ਼

ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋ ਇਲਾਕੇ ਚ ਤੇਂਦੂਏ ਨੇ ਆਪਣੀ ਦਹਿਸ਼ਤ ਫੈਲਾਈ ਹੋਵੇ ਇਸ ਤੋਂ ਪਹਿਲਾਂ ਵੀ ਚੌਰੀਧਾਰ ਦੇ ਬਗਾਸ਼ ਚ ਵੀ ਦੇਰ ਰਾਤ ਇੱਕ ਤੇਂਦੂਆ ਰਿਹਾਇਸ਼ੀ ਇਲਾਕੇ ਚ ਇੱਕ ਘਰ ਦੇ ਸਟੋਰ ’ਚ ਵੜ ਗਿਆ ਸੀ।

ਇਹ ਵੀ ਪੜੋ: Women's Equality Day: ਜਾਣੋ ਇਸ ਦਿਨ ਦੀ ਖ਼ਾਸੀਅਤ

ETV Bharat Logo

Copyright © 2025 Ushodaya Enterprises Pvt. Ltd., All Rights Reserved.