ETV Bharat / bharat

ਗੁਵਾਹਾਟੀ ’ਚ ਪੁਲਿਸ ਮੁਕਾਬਲੇ ’ਚ ਗੈਂਗਰੇਪ ਦਾ ਮੁੱਖ ਮੁਲਜ਼ਮ ਢੇਰ - He Tried To Flee From Police Custody

ਅਸਾਮ 'ਚ ਗੁਹਾਟੀ ਦੇ ਗਰੀਗਾਂਵ 'ਚ ਸਮੂਹਿਕ ਬਲਾਤਕਾਰ ਦੇ ਮੁੱਖ ਦੋਸ਼ੀ ਨੂੰ ਪੁਲਿਸ ਨੇ ਮੁਕਾਬਲੇ 'ਚ ਢੇਰ ਕਰ ਦਿੱਤਾ। ਪੁਲਿਸ ਨੇ ਮੰਗਲਵਾਰ ਨੂੰ ਬਿਕੀ ਅਲੀ ਨੂੰ ਕਾਮਰੂਪ ਦਿਹਾਤੀ ਜ਼ਿਲ੍ਹੇ ਦੇ ਹਾਜੋ ਨੇੜੇ ਡਮਪੁਰ ਪਹਾੜੀ ਖੇਤਰ ਤੋਂ ਗ੍ਰਿਫਤਾਰ ਕੀਤਾ ਸੀ।

ਗੈਂਗਰੇਪ ਦਾ ਮੁੱਖ ਮੁਲਜ਼ਮ ਢੇਰ
ਗੈਂਗਰੇਪ ਦਾ ਮੁੱਖ ਮੁਲਜ਼ਮ ਢੇਰ
author img

By

Published : Mar 16, 2022, 11:22 AM IST

ਗੁਵਾਹਾਟੀ: ਗੁਵਾਹਾਟੀ ਦੇ ਗਰੀਗਾਂਵ 'ਚ ਸਮੂਹਿਕ ਬਲਾਤਕਾਰ ਦੇ ਮੁੱਖ ਦੋਸ਼ੀ ਨੂੰ ਪੁਲਿਸ ਨੇ ਮੁਕਾਬਲੇ 'ਚ ਢੇਰ ਕਰ ਦਿੱਤਾ। ਪੁਲਿਸ ਨੇ ਮੰਗਲਵਾਰ ਨੂੰ ਬਿਕੀ ਅਲੀ ਨੂੰ ਕਾਮਰੂਪ ਗ੍ਰਾਮੀਣ ਜ਼ਿਲੇ ਦੇ ਹਾਜੋ ਨੇੜੇ ਡਮਪੁਰ ਪਹਾੜੀ ਖੇਤਰ ਤੋਂ ਗ੍ਰਿਫਤਾਰ ਕੀਤਾ। ਬੀਕੀ ਨੂੰ ਜਲੂਕਬਾੜੀ ਥਾਣੇ ਲਿਆਂਦਾ ਗਿਆ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਬੀਕੀ ਨੇ ਰਾਤ ਨੂੰ ਪੁਲਿਸ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸ ਨੂੰ ਰੁਕਣ ਲਈ ਕਿਹਾ ਪਰ ਉਸ ਨੇ ਹੁਕਮ ਸੁਣਨ ਤੋਂ ਇਨਕਾਰ ਕਰ ਦਿੱਤਾ। ਅਖੀਰ ਪੁਲਿਸ ਨੇ ਬੀਕੀ ਨੂੰ ਰੋਕਣ ਲਈ ਚਾਰ ਰਾਉਂਡ ਗੋਲੀਆਂ ਚਲਾਈਆਂ, ਜਿਸ ਕਾਰਨ ਉਸਦੀ ਮੌਤ ਹੋ ਗਈ।

ਗੁਵਾਹਾਟੀ ਦੇ ਗਰੀਗਾਂਵ 'ਚ ਸਮੂਹਿਕ ਬਲਾਤਕਾਰ ਦੀ ਮੁੱਖ ਦੋਸ਼ੀ ਸੀ। ਬੀਕੀ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਗੁਵਾਹਾਟੀ ਦੇ ਅਦਬਾਰੀ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਇੱਕ ਕਿਸ਼ੋਰੀ ਨਾਲ ਬਲਾਤਕਾਰ ਕੀਤਾ। ਉਸ ਨੇ ਵੀਡੀਓ ਬਣਾਈ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਇਸ ਤੋਂ ਬਾਅਦ ਪੀੜਤ ਲੜਕੀ ਦੇ ਮਾਤਾ-ਪਿਤਾ ਨੇ ਪਨਬਾਜ਼ਾਰ ਮਹਿਲਾ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ। ਪੋਕਸੋ ਐਕਟ (Protection of Children from Sexual Offences, POCSO) ਅਤੇ ਆਈਟੀ ਐਕਟ (IT act) ਤਹਿਤ ਕੇਸ ਦਰਜ ਕੀਤਾ ਗਿਆ।

ਘਟਨਾ ਤੋਂ ਬਾਅਦ ਸਾਰੇ ਪੰਜ ਦੋਸ਼ੀ ਫਰਾਰ ਹੋ ਗਏ। ਸੋਮਵਾਰ ਨੂੰ ਪੁਲਿਸ ਨੇ 5 ਦੋਸ਼ੀਆਂ ਦੇ 7 ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਮੁੱਖ ਦੋਸ਼ੀ ਬੀਕੀ ਬਾਰੇ ਜਾਣਕਾਰੀ ਮਿਲੀ। ਜਦੋਂ ਪੁਲਿਸ ਬੀਕੀ ਦੇ ਲੁਕੇ ਹੋਏ ਸਥਾਨ 'ਤੇ ਪਹੁੰਚੀ ਤਾਂ ਉਸਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਬਿਕੀ ਨੂੰ ਗ੍ਰਿਫਤਾਰ ਕਰਕੇ ਜਲੂਕਬਾੜੀ ਥਾਣੇ ਲੈ ਆਈ। ਗੈਂਗ ਰੇਪ ਮਾਮਲੇ ਦੇ ਚਾਰ ਹੋਰ ਦੋਸ਼ੀ ਅਜੇ ਫਰਾਰ ਹਨ। ਪੁਲਿਸ ਵੱਲੋਂ ਚਾਰਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਇਹ ਵੀ ਪੜੋ: 11 ਸਾਲਾ ਬੱਚੀ ਦੇ ਮਾਂ ਬਣਨ ਨੂੰ ਲੈ ਕੇ ਡਾਕਟਰ ਨੇ ਕੀਤੇ ਖੁਲਾਸੇ

ETV Bharat Logo

Copyright © 2025 Ushodaya Enterprises Pvt. Ltd., All Rights Reserved.