ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਜਾਂਚ (pm modi security breach inquiry) ਲਈ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਪੰਜਾਬ ਦੇ ਫਿਰੋਜ਼ਪੁਰ ਵਿੱਚ ਪੀਐਮ ਮੋਦੀ ਦੇ ਕਾਫ਼ਲੇ ਨੂੰ ਰੋਕਣ ਦੇ ਕਾਰਨਾਂ ਦੀ ਜਾਂਚ ਗ੍ਰਹਿ ਮੰਤਰਾਲੇ ਦੀ ਇੱਕ ਉੱਚ ਪੱਧਰੀ ਕਮੇਟੀ ਕਰੇਗੀ।
-
Committee constituted to enquire into the serious lapses in the security arrangements during Prime Minister Narendra Modi’s visit to Ferozepur, Punjab on 5th January, which led to the exposure of the VVIP to grave security risk: Ministry of Home Affairs pic.twitter.com/Zdjx1aU9RD
— ANI (@ANI) January 6, 2022 " class="align-text-top noRightClick twitterSection" data="
">Committee constituted to enquire into the serious lapses in the security arrangements during Prime Minister Narendra Modi’s visit to Ferozepur, Punjab on 5th January, which led to the exposure of the VVIP to grave security risk: Ministry of Home Affairs pic.twitter.com/Zdjx1aU9RD
— ANI (@ANI) January 6, 2022Committee constituted to enquire into the serious lapses in the security arrangements during Prime Minister Narendra Modi’s visit to Ferozepur, Punjab on 5th January, which led to the exposure of the VVIP to grave security risk: Ministry of Home Affairs pic.twitter.com/Zdjx1aU9RD
— ANI (@ANI) January 6, 2022
ਗ੍ਰਹਿ ਮੰਤਰਾਲੇ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਫਿਰੋਜ਼ਪੁਰ, ਪੰਜਾਬ ਫੇਰੀ ਦੌਰਾਨ ਸੁਰੱਖਿਆ ਪ੍ਰਬੰਧਾਂ ਵਿੱਚ ਗੰਭੀਰ ਖਾਮੀਆਂ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਕਾਰਨ ਵੀਵੀਆਈਪੀ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਪੈਦਾ ਹੋਇਆ।
ਇਹ ਵੀ ਪੜ੍ਹੋ : ‘ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਮੋਦੀ ਸਾਹਿਬ ਜੋਰ ਲਗਾ ਲੈ, ਪੰਜਾਬੀਅਤ ਦੇ ਵਿੱਚ ਬੰਨ੍ਹੇ ਹੋਏ ਹਾਂ ਤੂੰ ਤੋੜ ਨਹੀਂ ਸਕੇਂਗਾ’
ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਸ਼੍ਰੀ ਸੁਧੀਰ ਕੁਮਾਰ ਸਕਸੈਨਾ, ਸਕੱਤਰ (ਸੁਰੱਖਿਆ), ਕੈਬਨਿਟ ਸਕੱਤਰੇਤ ਕਰਨਗੇ ਅਤੇ ਸ਼੍ਰੀ ਬਲਬੀਰ ਸਿੰਘ, ਸੰਯੁਕਤ ਡਾਇਰੈਕਟਰ, ਆਈਬੀ ਅਤੇ ਸ਼੍ਰੀ ਐਸ ਸੁਰੇਸ਼, ਆਈਜੀ, ਐਸਪੀਜੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਕਮੇਟੀ ਨੂੰ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਦੀ ਹਦਾਇਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : PM ਮੋਦੀ ਦਾ ਰਸਤਾ ਰੋਕਣ ਵਾਲੇ ਕਿਸਾਨ ਆਗੂ ਨੇ ਖੋਲ੍ਹੇ ਵੱਡੇ ਰਾਜ਼ !