ETV Bharat / bharat

ਓਡੀਸ਼ਾ ਤੋਂ ਹੈਦਰਾਬਾਦ ਜਾ ਰਹੀ ਬੱਸ ਹੋਈ ਹਾਦਸੇ ਦਾ ਸਿਕਾਰ, 30 ਜ਼ਖਮੀ - ਬੀਜੂ ਰਾਜ ਮਾਰਗ

ਓਡੀਸ਼ਾ ਤੋਂ ਹੈਦਰਾਬਾਦ ਜਾ ਰਹੀ ਇੱਕ ਬੱਸ ਦੇ ਪਲਟ ਜਾਣ ਨਾਲ 30 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਓਡੀਸ਼ਾ ਤੋਂ ਹੈਦਰਾਬਾਦ ਜਾ ਰਹੀ ਬੱਸ ਹੋਈ ਹਾਦਸੇ ਦਾ ਸਿਕਾਰ, 30 ਜ਼ਖਮੀ

author img

By

Published : Dec 14, 2020, 10:01 AM IST

ਭਵਾਨੀਪਟਨਾ: ਓਡੀਸ਼ਾ ਦੇ ਕਲਹੰਡੀ ਜ਼ਿਲੇ ਤੋਂ ਹੈਦਰਾਬਾਦ ਜਾ ਰਹੀ ਇੱਕ ਬੱਸ ਐਤਵਾਰ ਨੂੰ ਪਲਟ ਜਾਣ ਨਾਲ ਲਗਭਗ 30 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ ਨੂੰ ਅਮਪਾਨੀ ਥਾਣਾ ਖੇਤਰ ਦੇ ਕੇਂਦੁਗੁਡਾ ਪਿੰਡ ਨੇੜੇ ਬੀਜੂ ਰਾਜ ਮਾਰਗ ‘ਤੇ ਵਾਪਰੀ। ਇਹ ਪ੍ਰਾਈਵੇਟ ਬੱਸ ਛੱਤੀਸਗੜ੍ਹ ਤੋਂ ਆ ਰਹੀ ਸੀ ਅਤੇ ਕਲਾਹਾਂਡੀ ਦੇ ਭਵਾਨੀਪਟਨਾ ਕਸਬੇ ਰਾਹੀਂ ਹੈਦਰਾਬਾਦ ਜਾ ਰਹੀ ਸੀ।

ਪੁਲਿਸ ਨੇ ਦੱਸਿਆ ਕਿ ਬੱਸ ਵਿੱਚ 45 ਯਾਤਰੀ ਸਵਾਰ ਸਨ ਅਤੇ ਉਨ੍ਹਾਂ ਵਿਚੋਂ 30 ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀ ਯਾਤਰੀਆਂ ਨੂੰ ਕੋਕਸਰਾ ਕਮਿਉਨਿਟੀ ਸਿਹਤ ਕੇਂਦਰ ਲਿਜਾਇਆ ਗਿਆ, ਜਿਥੇ ਲੋਕਾ 10 ਦੀ ਹਾਲਤ ਗੰਭੀਰ ਬਣੀ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.