ETV Bharat / bharat

ਭਾਰਤ 'ਚ 24 ਘੰਟਿਆਂ ਦੌਰਾਨ 24,015 ਨਵੇਂ COVID-19 ਕੇਸ , 3,998 ਮੌਤਾਂ ਦਰਜ - ਨੈਸ਼ਨਵਾਈਡ ਵੈਕਸੀਨੇਸ਼ਨ ਡਰਾਈਵ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 42,015 ਨਵੇਂ ਕੋਵਿਡ-19 ਕੇਸ ਦਰਜ ਹੋਏ ਅਤੇ 3,998 ਮੌਤਾਂ ਹੋਈਆਂ। ਰੋਜ਼ਾਨਾ ਸਕਾਰਾਤਮਕ ਰੇਟ 2.27% 'ਤੇ ਹੈ। ਲਗਾਤਾਰ 30 ਦਿਨਾਂ ਵਿੱਚ 3% ਤੋਂ ਘੱਟ ਹੈ।

ਨਵੇਂ COVID 19 ਕੇਸ
ਨਵੇਂ COVID 19 ਕੇਸ
author img

By

Published : Jul 21, 2021, 11:54 AM IST

ਹੈਦਰਾਬਾਦ : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ 42,015 ਤਾਜ਼ਾ ਕੋਵੀਡ-19 ਕੇਸ ਦਰਜ ਕੀਤੇ। ਕੋਵਿਡ-19 ਕਾਰਨ 3,998 ਤਾਜ਼ਾ ਮੌਤਾਂ ਨਾਲ ਦੀ ਮੌਤ ਦੀ ਗਿਣਤੀ 4,18,480 ਉੱਤੇ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਕੋਵਿਡ -19 ਦੇ ਕੁਲ ਮਾਮਲਿਆਂ ਦੀ ਗਿਣਤੀ ਹੁਣ 3,12,16,337 ਹੈ। ਇਸ ਵੇਲੇ 4,07,170 ਐਕਟਿਵ ਕੇਸ ਹਨ।

  • " class="align-text-top noRightClick twitterSection" data="">

ਇਹ ਵੀ ਪੜ੍ਹੋ:ਕੈਪਟਨ ਨੇ ਕੇਂਦਰ ਨੂੰ 40 ਲੱਖ ਕੋਰੋਨਾ ਟੀਕੇ ਭੇਜਣ ਦੀ ਕੀਤੀ ਮੰਗ

ਪਿਛਲੇ 24 ਘੰਟਿਆਂ ਦੌਰਾਨ ਕੁੱਲ 36,977 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ ਹੁਣ ਤੱਕ ਕੁੱਲ ਡਿਸਚਾਰਜ 3,03,90,687 ਹੋ ਗਏ ਹਨ। ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿਚ ਨੈਸ਼ਨਵਾਈਡ ਵੈਕਸੀਨੇਸ਼ਨ ਡਰਾਈਵ ਦੇ ਤਹਿਤ ਹੁਣ ਤਕ ਕੁੱਲ 41,54,72,455 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.