ETV Bharat / bharat

ਨਕਲੀ ਸ਼ਰਾਬ ਨਾਲ 24 ਘੰਟਿਆਂ 'ਚ 20 ਦੀ ਮੌਤ, ਕਈ ਹਸਪਤਾਲ 'ਚ ਭਰਤੀ - Government Hospital

ਪੱਛਮੀ ਚੰਪਾਰਨ ਜ਼ਿਲ੍ਹੇ ਦੇ ਨੌਟਨ ਬਲਾਕ ਦੇ ਦੱਖਣੀ ਤੇਲਹੂਆ ਅਤੇ ਉੱਤਰੀ ਤੇਲਹੂਆ ਪੰਚਾਇਤਾਂ 'ਚ 7 ਲੋਕਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ (Death) ਹੋ ਗਈ। ਮੌਤ (Death) ਦਾ ਕਾਰਨ ਜ਼ਹਿਰੀਲੀ ਸ਼ਰਾਬ (Toxic alcohol) ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਗੋਪਾਲਗੰਜ 'ਚ 24 ਘੰਟਿਆਂ 'ਚ ਸ਼ਰਾਬ (alcohol) ਕਾਰਨ 13 ਲੋਕਾਂ ਦੀ ਮੌਤ Death) ਹੋ ਚੁੱਕੀ ਹੈ।

ਬਿਹਾਰ 'ਚ ਨਕਲੀ ਸ਼ਰਾਬ ਨਾਲ 24 ਘੰਟਿਆਂ 'ਚ 20 ਦੀ ਮੌਤ, ਕਈ ਹਸਪਤਾਲ 'ਚ ਭਰਤੀ

author img

By

Published : Nov 4, 2021, 1:50 PM IST

ਬੇਤੀਆ: ਸ਼ਰਾਬ ‘ਤੇ ਪੂਰਨ ਪਾਬੰਦੀ ਵਾਲੇ ਸੂਬੇ ਬਿਹਾਰ (Bihar) ਵਿੱਚ ਜ਼ਹਿਰੀਲੀ ਸ਼ਰਾਬ (Toxic alcohol) ਪੀਣ ਨਾਲ ਲੋਕਾਂ ਦੀ ਮੌਤ (Death) ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਗੋਪਾਲਗੰਜ 'ਚ ਬੁੱਧਵਾਰ ਨੂੰ ਨਕਲੀ ਸ਼ਰਾਬ ਪੀਣ ਨਾਲ 12 ਲੋਕਾਂ ਦੀ ਮੌਤ (Death) ਹੋ ਗਈ। ਵੀਰਵਾਰ ਨੂੰ ਇਹ ਅੰਕੜਾ 13 ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਵੀਰਵਾਰ ਨੂੰ ਪੱਛਮੀ ਚੰਪਾਰਨ ਤੋਂ ਵੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿਸ 'ਚ ਨਕਲੀ ਸ਼ਰਾਬ (Artificial alcohol) ਪੀਣ ਨਾਲ 7 ਲੋਕਾਂ ਦੀ ਮੌਤ (Death) ਹੋ ਗਈ ਹੈ।

ਪੱਛਮੀ ਚੰਪਾਰਨ ਜ਼ਿਲ੍ਹੇ ਦੇ ਨੌਟਨ ਬਲਾਕ ਦੇ ਦੱਖਣੀ ਤੇਲਹੂਆ ਅਤੇ ਉੱਤਰੀ ਤੇਲਹੂਆ ਪੰਚਾਇਤਾਂ 'ਚ 7 ਲੋਕਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ (Death) ਹੋ ਗਈ। ਮੌਤ (Death) ਦਾ ਕਾਰਨ ਜ਼ਹਿਰੀਲੀ ਸ਼ਰਾਬ ਦੱਸੀ ਜਾ ਰਹੀ ਹੈ। ਵਾਰਡ ਨੰਬਰ 4 ਦੇ ਬੱਚਾ ਯਾਦਵ ਅਤੇ ਮਹਾਰਾਜ ਯਾਦਵ, ਵਾਰਡ ਨੰਬਰ 10 ਦੇ ਹਨੁਮੰਤ ਰਾਏ, ਵਾਰਡ ਨੰਬਰ 3 ਦੇ ਮੁਕੇਸ਼ ਪਾਸਵਾਨ ਅਤੇ ਰਾਮਪ੍ਰਕਾਸ਼ ਰਾਮ, ਵਾਰਡ ਨੰਬਰ 2 ਦੇ ਜਵਾਹਰ ਸਾਹਨੀ ਅਤੇ ਉੱਤਰੀ ਤੇਲਹੂਆ ਦੇ ਧਨਈ ਯਾਦਵ ਦੀ ਮੌਤ (Death) ਹੋ ਗਈ ਹੈ।

ਦੱਖਣੀ ਤੇਲਹੂਆ ਦੇ ਠੱਗ ਪਾਸਵਾਨ, ਉਮਾ ਸਾਹ, ਉਮੇਸ਼ ਪਾਸਵਾਨ, ਮਕੋਦਰ ਸਾਹਨੀ, ਗਿਰਜਾ ਸਾਹਨੀ ਸਮੇਤ ਦਰਜਨਾਂ ਲੋਕ ਨਿੱਜੀ ਹਸਪਤਾਲਾਂ (Private hospitals) ਵਿੱਚ ਜ਼ੇਰੇ ਇਲਾਜ ਹਨ। ਫਿਲਹਾਲ ਪੁਲਿਸ (Police) ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਖੁਸ਼ੀਆਂ ਦੇ ਤਿਉਹਾਰ ਦੀਵਾਲੀ 'ਤੇ ਤੇਲਹੂਆ 'ਚ ਹੜਕੰਪ ਮਚ ਗਿਆ ਹੈ। ਸਮੁੱਚੀ ਪੰਚਾਇਤ ਵਿੱਚ ਸੋਗਮਈ ਸੰਨਾਟਾ ਛਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ।

ਸ਼ਰਾਬ ਪੀਣ ਨਾਲ ਹੋਈ ਮੌਤ (Death) ਨੂੰ ਲੈ ਕੇ ਪਿੰਡ ਦੇ ਲੋਕਾਂ ਵਿੱਚ ਰੋਸ ਹੈ। ਪਿੰਡ ਦੇ ਇੱਕ ਬਜ਼ੁਰਗ ਨੇ ਦੱਸਿਆ ਕਿ ਸਾਡੀ ਪੰਚਾਇਤ ਵਿੱਚ ਵੱਡੀ ਘਟਨਾ ਵਾਪਰੀ ਹੈ। ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ (Death) ਹੋ ਚੁੱਕੀ ਹੈ। ਹੁਣ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਸੀ ਕਿ ਸ਼ਰਾਬ (alcohol) ਕਿੱਥੋਂ ਆ ਰਹੀ ਹੈ ਅਤੇ ਲੋਕ ਕਿਸ ਤਰ੍ਹਾਂ ਪੀ ਰਹੇ ਹਨ। ਫਿਲਹਾਲ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਰ ਪਿੰਡ ਦੇ ਦੋ-ਚਾਰ ਵਿਅਕਤੀ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

ਦੱਸ ਦੇਈਏ ਕਿ ਗੋਪਾਲਗੰਜ ਜ਼ਿਲੇ ਦੇ ਮੁਹੰਮਦਪੁਰ ਥਾਣਾ ਖੇਤਰ ਦੇ ਕੁਸ਼ਾਹਰ ਅਤੇ ਮੁਹੰਮਦਪੁਰ ਪਿੰਡ 'ਚ ਨਕਲੀ ਸ਼ਰਾਬ ਪੀਣ ਨਾਲ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ 'ਚੋਂ ਕੁਝ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਕਈ ਲੋਕ ਸਦਰ ਹਸਪਤਾਲ ਅਤੇ ਮੋਤੀਹਾਰੀ ਦੇ ਸਰਕਾਰੀ ਹਸਪਤਾਲ (Government Hospital) 'ਚ ਇਲਾਜ ਅਧੀਨ ਹਨ। ਪ੍ਰਸ਼ਾਸਨ ਨੇ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ:ਮੌਸਮ ਵਿਭਾਗ ਦੀ ਚਿਤਾਵਨੀ, ਇਸ ਦੀ ਸਭ ਤੋਂ ਖਰਾਬ ਹੋਵੇਗੀ ਹਵਾ

ETV Bharat Logo

Copyright © 2025 Ushodaya Enterprises Pvt. Ltd., All Rights Reserved.