ਸੂਰਤ (ਗੁਜਰਾਤ): ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ 'ਬਹੁਤ ਗੰਭੀਰ' ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਅਗਲੇ 24 ਘੰਟਿਆਂ ਵਿੱਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਇਹ ਸ਼ਨੀਵਾਰ ਨੂੰ ਉੱਤਰ-ਪੂਰਬ ਵੱਲ ਵਧੇਗਾ। ਆਈਐਮਡੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਗੰਭੀਰ ਚੱਕਰਵਾਤੀ ਤੂਫ਼ਾਨ ਬਿਪਰਜੋਏ 9 ਜੂਨ ਨੂੰ 23:30 ਵਜੇ ਪੂਰਬੀ-ਮੱਧ ਅਰਬ ਸਾਗਰ ਵਿੱਚ ਪਹੁੰਚ ਗਿਆ। ਅਗਲੇ 24 ਘੰਟਿਆਂ ਦੌਰਾਨ ਇਸ ਦੇ ਉੱਤਰ-ਉੱਤਰ-ਪੂਰਬ ਵੱਲ ਵਧਣ ਅਤੇ ਹੋਰ ਅੱਗੇ ਵਧਣ ਦੀ ਸੰਭਾਵਨਾ ਹੈ।
-
Very severe cyclonic storm #Biparjoy at 2330 hrs IST of 9th June over east-central Arabian Sea near lat 16.0N & long 67.4E. Likely to intensify further & move north-northeastwards during the next 24hrs: IMD pic.twitter.com/pAVvo3n460
— ANI (@ANI) June 9, 2023 " class="align-text-top noRightClick twitterSection" data="
">Very severe cyclonic storm #Biparjoy at 2330 hrs IST of 9th June over east-central Arabian Sea near lat 16.0N & long 67.4E. Likely to intensify further & move north-northeastwards during the next 24hrs: IMD pic.twitter.com/pAVvo3n460
— ANI (@ANI) June 9, 2023Very severe cyclonic storm #Biparjoy at 2330 hrs IST of 9th June over east-central Arabian Sea near lat 16.0N & long 67.4E. Likely to intensify further & move north-northeastwards during the next 24hrs: IMD pic.twitter.com/pAVvo3n460
— ANI (@ANI) June 9, 2023
ਤਿਥਲ ਬੀਚ 14 ਜੂਨ ਤੱਕ ਸੈਲਾਨੀਆਂ ਲਈ ਬੰਦ: ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਗੁਜਰਾਤ ਦੇ ਵਲਸਾਡ ਨਾਲ ਲੱਗਦੇ ਅਰਬ ਸਾਗਰ ਤੱਟ 'ਤੇ ਤਿਥਲ ਬੀਚ 'ਤੇ ਉੱਚੀਆਂ ਲਹਿਰਾਂ ਦੇਖਣ ਨੂੰ ਮਿਲੀਆਂ ਹਨ। ਸਾਵਧਾਨੀ ਵਜੋਂ ਤਿਥਲ ਬੀਚ ਨੂੰ ਸੈਲਾਨੀਆਂ ਲਈ 14 ਜੂਨ ਤੱਕ ਬੰਦ ਕਰ ਦਿੱਤਾ ਗਿਆ ਹੈ। ਵਲਸਾਡ ਦੇ ਤਹਿਸੀਲਦਾਰ ਟੀਸੀ ਪਟੇਲ ਨੇ ਕਿਹਾ ਕਿ ਅਸੀਂ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਲਈ ਕਿਹਾ ਹੈ। ਜਿਹੜੇ ਗਏ ਸਨ, ਉਨ੍ਹਾਂ ਨੂੰ ਵੀ ਵਾਪਸ ਬੁਲਾ ਲਿਆ ਗਿਆ ਹੈ। ਲੋੜ ਪੈਣ 'ਤੇ ਲੋਕਾਂ ਨੂੰ ਸਮੁੰਦਰ ਕੰਢੇ ਸਥਿਤ ਪਿੰਡ 'ਚ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਲਈ ਸ਼ੈਲਟਰ ਬਣਾਏ ਗਏ ਹਨ। ਅਸੀਂ 14 ਜੂਨ ਤੱਕ ਤਿਥਲ ਬੀਚ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਹੈ।
-
Model clusters starting to lean toward #Biparjoy threatening southern #Pakistan & #Gujarat, #India next week. However, track toward #Oman still not off the table. Wind intensity should ease some as it nears coast next week but heavy rain can remain a concern. pic.twitter.com/GYf1JffYQ1
— Jason Nicholls 💙 (@jnmet) June 9, 2023 " class="align-text-top noRightClick twitterSection" data="
">Model clusters starting to lean toward #Biparjoy threatening southern #Pakistan & #Gujarat, #India next week. However, track toward #Oman still not off the table. Wind intensity should ease some as it nears coast next week but heavy rain can remain a concern. pic.twitter.com/GYf1JffYQ1
— Jason Nicholls 💙 (@jnmet) June 9, 2023Model clusters starting to lean toward #Biparjoy threatening southern #Pakistan & #Gujarat, #India next week. However, track toward #Oman still not off the table. Wind intensity should ease some as it nears coast next week but heavy rain can remain a concern. pic.twitter.com/GYf1JffYQ1
— Jason Nicholls 💙 (@jnmet) June 9, 2023
ਮੁੰਬਈ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਮੀਂਹ: ਭਾਰਤੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਮੁੰਬਈ ਦੇ ਨਾਲ-ਨਾਲ ਮਹਾਰਾਸ਼ਟਰ ਦੇ ਕਈ ਹਿੱਸਿਆਂ 'ਚ ਅਗਲੇ 48 ਘੰਟਿਆਂ 'ਚ ਠਾਣੇ ਅਤੇ ਪਾਲਘਰ ਦੇ ਗੁਆਂਢੀ ਜ਼ਿਲਿਆਂ 'ਚ ਮੀਂਹ ਦੀ ਸੰਭਾਵਨਾ ਦੀ ਚਿਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਇਹ ਮੀਂਹ ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਹੋਵੇਗਾ। ਅਧਿਕਾਰੀਆਂ ਮੁਤਾਬਕ ਮੁੰਬਈ 'ਚ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋਵੇਗੀ। ਆਈਐਮਡੀ ਨੇ ਸੋਮਵਾਰ ਸਵੇਰ ਤੱਕ ਪਾਲਘਰ, ਰਾਏਗੜ੍ਹ, ਠਾਣੇ, ਰਤਨਾਗਿਰੀ, ਸਿੰਧੂਦੁਰਗ, ਨਾਸਿਕ, ਅਹਿਮਦਨਗਰ, ਪੁਣੇ, ਕੋਲਹਾਪੁਰ, ਸਤਾਰਾ, ਸਾਂਗਲੀ ਅਤੇ ਸੋਲਾਪੁਰ ਜ਼ਿਲ੍ਹਿਆਂ ਲਈ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪੀਲੀ ਚੇਤਾਵਨੀ ਤੇਜ਼ ਹਵਾਵਾਂ ਦੇ ਨਾਲ ਗਰਜ਼-ਤੂਫ਼ਾਨ ਨੂੰ ਦਰਸਾਉਂਦੀ ਹੈ।
- Karnataka News: ਆਪਣੇ ਮਾਲਕ ਦੀ ਜਾਨ ਬਚਾਉਣ ਲਈ ਚੀਤੇ ਨਾਲ ਲੜੀ ਗਾਂ, ਕੁੱਤੇ ਨੇ ਵੀ ਦਿੱਤਾ ਸਾਥ
- Barnala Traffic Police Action: ਟ੍ਰੈਫਿ਼ਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ
- ਲੁੱਟ ਦਾ ਨਵਾਂ ਤਰੀਕਾ ! ਨਕਲੀ ਪੁਲਿਸ ਬਣ ਲੁੱਟਣ ਲੱਗੇ ਲੁਟੇਰੇ, ਦੁਕਾਨਦਾਰ ਤੋਂ 3 ਲੱਖ ਅਤੇ ਸੋਨੇ ਦੀ ਚੇਨ ਲੁੱਟੀ
-
Very severe cyclonic storm #Biparjoy at 17.30 hrs IST of June 9 over east-central Arabian Sea near lat 15.5N & long 67.1E, about 720km west of Goa, 720km west-southwest of Mumbai, 740km SSW of Porbandar and 1,050 km south of Karachi. Intensify further & move NNW during the next… pic.twitter.com/n9UiYewLTS
— ANI (@ANI) June 9, 2023 " class="align-text-top noRightClick twitterSection" data="
">Very severe cyclonic storm #Biparjoy at 17.30 hrs IST of June 9 over east-central Arabian Sea near lat 15.5N & long 67.1E, about 720km west of Goa, 720km west-southwest of Mumbai, 740km SSW of Porbandar and 1,050 km south of Karachi. Intensify further & move NNW during the next… pic.twitter.com/n9UiYewLTS
— ANI (@ANI) June 9, 2023Very severe cyclonic storm #Biparjoy at 17.30 hrs IST of June 9 over east-central Arabian Sea near lat 15.5N & long 67.1E, about 720km west of Goa, 720km west-southwest of Mumbai, 740km SSW of Porbandar and 1,050 km south of Karachi. Intensify further & move NNW during the next… pic.twitter.com/n9UiYewLTS
— ANI (@ANI) June 9, 2023
ਦੇਸ਼ ਦੇ ਹੋਰ ਸੂਬੇ ਵੀ ਹੋਣਗੇ ਪ੍ਰਭਾਵਿਤ: ਇਸ ਤੋਂ ਪਹਿਲਾਂ, ਅਗਲੇ 36 ਘੰਟਿਆਂ ਵਿੱਚ ਚੱਕਰਵਾਤ ਬਿਪਰਾਜੋਏ ਦੇ ਤੇਜ਼ ਹੋਣ ਦੀ ਭਵਿੱਖਬਾਣੀ ਦੇ ਨਾਲ, ਮੌਸਮ ਵਿਭਾਗ ਨੇ ਮਛੇਰਿਆਂ ਨੂੰ ਕੇਰਲ, ਕਰਨਾਟਕ ਅਤੇ ਲਕਸ਼ਦੀਪ ਦੇ ਤੱਟ ਤੋਂ ਦੂਰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਕੇਰਲ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਉਹ ਹਨ ਤਿਰੂਵਨੰਤਪੁਰਮ, ਕੋਲਮ, ਪਠਾਨਮਥਿੱਟਾ, ਅਲਾਪੁਝਾ, ਕੋਟਾਯਮ, ਇਡੁੱਕੀ, ਕੋਝੀਕੋਡ ਅਤੇ ਕੰਨੂਰ। (ਏਜੰਸੀਆਂ)