ETV Bharat / bharat

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

author img

By

Published : Jun 6, 2021, 10:45 PM IST

ਅੱਜ ਦਾ ਰਾਸ਼ੀਫਲ
ਅੱਜ ਦਾ ਰਾਸ਼ੀਫਲ

Aries horoscope (ਮੇਸ਼)

Aries horoscope
Aries horoscope

ਅੱਜ ਦੇ ਦਿਨ ਤੁਹਾਡੀ ਪੁਰਾਣੀਆਂ, ਪਿਆਰੀਆਂ ਯਾਦਾਂ ਤੁਹਾਡਾ ਮੂਡ ਤੈਅ ਕਰਨਗੀਆਂ, ਜੋ ਤੁਹਾਡੇ ਵੱਲੋਂ ਕੰਮ ਨਾਲ ਨਜਿੱਠਣ ਦੇ ਤੁਹਾਡੇ ਤਰੀਕੇ ਵਿੱਚ ਦਿਖਾਈ ਦੇਵੇਗਾ। ਜਿੱਥੇ ਤੁਹਾਡਾ ਨਿੱਘਾ ਪਹਿਲੂ ਦੂਜਿਆਂ ਨੂੰ ਦਿਖਾਈ ਦੇਵੇਗਾ। ਤੁਸੀਂ ਪੈਸੇ ਨਾਲ ਵੀ ਸਾਵਧਾਨੀ ਵਰਤੋਂਗੇ ਅਤੇ ਬਚਤ ਕਰਨ ਦੀ ਕੋਸ਼ਿਸ਼ ਕਰੋਗੇ।

Taurus Horoscope (ਵ੍ਰਿਸ਼ਭ)

Taurus Horoscope
Taurus Horoscope

ਅੱਜ ਤੁਸੀਂ ਜ਼ਿਆਦਾ ਮਾਰਖੋਰੇ, ਹਾਵੀ ਪੇਸ਼ ਆ ਸਕਦੇ ਹੋ। ਤੁਹਾਨੂੰ ਆਪਣੇ ਖਾੜਕੂਪੁਣੇ ਨੂੰ ਕਾਬੂ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਨਵੇਂ ਉੱਦਮਾਂ ਅਤੇ ਕੰਮਾਂ ਲਈ ਵਧੀਆ ਦਿਨ ਨਹੀਂ ਹੈ। ਇਸ ਲਈ, ਕੁਝ ਨਵਾਂ ਕਰਨ ਦੀ ਕੋਸ਼ਿਸ਼ ਨਾ ਕਰੋ। ਪਿਆਰ ਨਾਲ ਗੱਲ ਕਰੋ।

Gemini Horoscope (ਮਿਥੁਨ)

Gemini Horoscope
Gemini Horoscope

ਤੁਸੀਂ ਆਪਣੇ ਗੁੱਸੇ ਭਰੇ ਸੁਭਾਅ ਦੇ ਕਾਰਨ ਲੋਕਾਂ ਨਾਲ ਬਹਿਸਾਂ ਵਿੱਚ ਪਓਗੇ। ਇਹ ਲੋਕ ਦੁਸ਼ਮਣੀ ਦੇ ਕਾਰਨ ਤੁਹਾਡੇ ਨਾਂ ਨੂੰ ਖਰਾਬ ਕਰ ਸਕਦੇ ਹਨ। ਹਾਲਾਂਕਿ, ਤੁਸੀਂ ਉਹਨਾਂ ਨੂੰ ਹਰਾ ਪਾਓਗੇ। ਉਹਨਾਂ ਨੂੰ ਤੁਹਾਡੀ ਬੌਧਿਕ ਉੱਤਮਤਾ ਦੇ ਖਿਲਾਫ ਹਾਰ ਮੰਨਣੀ ਪਵੇਗੀ। ਸਾਵਧਾਨ ਰਹੋ।

Cancer horoscope (ਕਰਕ)

Cancer horoscope
Cancer horoscope

ਅੱਜ ਦੇ ਦਿਨ ਜਿਵੇਂ ਹੀ ਤੁਹਾਡੇ ਕੋਲ ਕੋਈ ਨਵੀਆਂ ਜ਼ੁੰਮੇਵਾਰੀਆਂ ਆਉਣਗੀਆਂ, ਤੁਸੀਂ ਆਪਣੇ ਆਪ ਨੂੰ ਰੁੱਝੇ ਪਾ ਸਕਦੇ ਹੋ ਅਤੇ ਇਸ ਦੇ ਕਾਰਨ ਥੱਕੇ ਵੀ ਮਹਿਸੂਸ ਕਰ ਸਕਦੇ ਹੋ। ਜਿਵੇਂ ਤੁਸੀਂ ਅੱਗੇ ਵਧੋਗੇ ਉਵੇਂ ਤਣਾਅ ਹੋਵੇਗਾ।

Leo Horoscope (ਸਿੰਘ)

Leo Horoscope
Leo Horoscope

ਅੱਜ ਆਪਣੀ ਹਉਮੇ ਨੂੰ ਆਪਣੇ ਅਸਲ ਜਜ਼ਬਾਤ ਪ੍ਰਕਟ ਕਰਨ ਤੋਂ ਤੁਹਾਨੂੰ ਰੋਕਣ ਨਾ ਦਿਓ। ਰੋਮਾਂਟਿਕ ਹੋਣ ਲਈ ਵਧੀਆ ਦਿਨ ਲੱਗ ਰਿਹਾ ਹੈ ਪਰ ਕੇਵਲ ਆਪਣੀ ਹਉਮੇ ਨੂੰ ਪਾਸੇ 'ਤੇ ਰੱਖਦੇ ਹੋਏ ਅੱਗੇ ਵਧੋ।

Virgo horoscope (ਕੰਨਿਆ)

Virgo horoscope
Virgo horoscope

ਅੱਜ ਦੇ ਦਿਨ, ਤੁਹਾਡਾ ਮਨ ਅਣਜਾਣ ਚੀਜ਼ਾਂ ਬਾਰੇ ਡਰ ਮਹਿਸੂਸ ਕਰਦਾ ਲੱਗ ਸਕਦਾ ਹੈ। ਉਨ੍ਹਾਂ ਹਲਾਤਾਂ ਤੋਂ ਦੂਰ ਰਹੋ ਜਿੰਨ੍ਹਾਂ ਵਿੱਚ ਤੁਹਾਨੂੰ ਆਪਣੇ ਦੋਸਤਾਂ 'ਤੇ ਬਹੁਤ ਖਰਚ ਕਰਨਾ ਪੈ ਸਕਦਾ ਹੈ। ਅੱਜ ਦੇ ਦਿਨ ਲਈ ਤੁਹਾਡੇ ਵੱਲੋਂ ਥੋੜ੍ਹਾ ਸੁਚੇਤ ਹੋਣ ਦੀ ਲੋੜ ਹੈ।

Libra Horoscope (ਤੁਲਾ)

Libra Horoscope
Libra Horoscope

ਰੀਅਲ ਇਸਟੇਟ ਅਤੇ ਬੀਮਾ ਪਾਲਿਸੀਆਂ ਦੇ ਵਿੱਚ ਨਿਵੇਸ਼ ਪੈਸੇ ਲਿਆਉਂਦੇ ਪ੍ਰਤੀਤ ਹੋ ਰਹੇ ਹਨ! ਤੁਹਾਡੇ ਬੱਚੇ ਨਵੀਆਂ ਉਚਾਈਆਂ ਪ੍ਰਾਪਤ ਕਰ ਸਕਦੇ ਹਨ ਇਸ ਤਰ੍ਹਾਂ ਉਹ ਤੁਹਾਨੂੰ ਉਹਨਾਂ 'ਤੇ ਮਾਣ ਮਹਿਸੂਸ ਕਰਵਾਉਣਗੇ। ਕੰਮ ਦੇ ਪੱਖੋਂ, ਤੁਸੀਂ ਤਨਖਾਹ ਵਿੱਚ ਵਾਧੇ ਦੀ ਉਮੀਦ ਕਰ ਸਕਦੇ ਹੋ। ਮਾਇਕ ਲਾਭ ਵਿਰਾਸਤ ਵਿੱਚ ਮਿਲੇ ਧਨ ਦੇ ਰੂਪ ਵਿੱਚ ਵੀ ਆ ਸਕਦੇ ਹਨ।

Scorpio Horoscope (ਵ੍ਰਿਸ਼ਚਿਕ)

Scorpio Horoscope
Scorpio Horoscope

ਅੱਜ ਦਾ ਦਿਨ ਤੁਹਾਡੇ ਜੀਵਨ ਦਾ ਇੱਕ ਹੋਰ ਬੋਰਿੰਗ ਦਿਨ ਹੈ, ਕਿਉਂਕਿ ਅੱਜ ਕੁਝ ਵੀ ਦਿਲਚਸਪ ਨਹੀਂ ਹੋਵੇਗਾ। ਹਾਲਾਂਕਿ, ਹੱਸਮੁੱਖ ਰਹੋ ਅਤੇ ਜੀਵਨ ਵਿੱਚ ਕੁਝ ਦਿਲਚਸਪ ਲੈ ਕੇ ਆਉਣ ਲਈ ਸਖਤ ਮਿਹਨਤ ਕਰਦੇ ਰਹੋ। ਇਹ ਕਦੇ ਨਹੀਂ ਪਤਾ ਹੁੰਦਾ ਕਿ ਗ੍ਰਹਿ ਆਪਣੀ ਦਿਸ਼ਾ ਕਦੋਂ ਬਦਲ ਲੈਣ ਅਤੇ ਖੁਸ਼ੀਆਂ ਭਰਿਆ ਭਵਿੱਖ ਬਣਾ ਦੇਣ। ਉਮੀਦ ਕਾਇਮ ਰੱਖੋ।

Sagittarius Horoscope (ਧਨੁ)

sagittarius HOROSCOPE
sagittarius HOROSCOPE

ਤਕਲੀਫ ਸਹਿਣ ਕੀਤੇ ਬਿਨ੍ਹਾਂ ਕੁਝ ਨਹੀਂ ਮਿਲਦਾ। ਇਸ ਲਈ, ਜਦੋਂ ਤੁਸੀਂ ਬਹੁਤ ਸਾਰੇ ਦਰਦ ਵਿੱਚੋਂ ਗੁਜ਼ਰੋ ਅਤੇ ਆਪਣੇ ਕੰਮ ਲਈ ਸਖਤ ਮਿਹਨਤ ਕਰੋ, ਇਸ ਦੇ ਫਲ ਤੁਹਾਨੂੰ ਜ਼ਰੂਰ ਮਿਲਣਗੇ। ਇਹ ਪਰਿਵਾਰ ਅਤੇ ਦੋਸਤਾਂ ਨਾਲ ਮਿਲਣ ਅਤੇ ਪਾਰਟੀ ਕਰਨ ਦਾ ਸਮਾਂ ਹੈ! ਸੰਖੇਪ ਵਿੱਚ, ਅੱਜ ਦਾ ਦਿਨ ਬਹੁਤ ਸਾਰੀਆਂ ਮਜ਼ੇਦਾਰ ਗਤੀਵਿਧੀਆਂ ਨਾਲ ਭਰਿਆ ਹੈ।

Capricorn Horoscope (ਮਕਰ )

Capricorn Horoscope
Capricorn Horoscope

ਤੁਹਾਡੇ ਕੋਲ ਬਹੁਤ ਸਾਰੇ ਪ੍ਰੋਜੈਕਟ ਅਤੇ ਕੰਮ ਹੋਣਗੇ। ਇਹਨਾਂ ਨੂੰ ਜਿੰਨਾ ਜਲਦੀ ਹੋ ਸਕੇ ਖਤਮ ਕਰੋ ਅਤੇ ਬਾਕੀ ਦਾ ਦਿਨ ਆਪਣੇ ਮਨ ਨੂੰ ਤਰੋ-ਤਾਜ਼ਾ ਕਰਨ ਵਿੱਚ ਬਿਤਾਓ। ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਨਾਲ ਗੱਲ-ਬਾਤ ਕਰਨਾ ਤੁਹਾਡੀ ਜਾਣਕਾਰੀ ਨੂੰ ਵਧਾਏਗਾ। ਤੁਹਾਡੇ ਨਿੱਜੀ ਜੀਵਨ ਲਈ, ਤੁਸੀਂ ਨਿਸੰਕੋਚ ਆਪਣੀ ਮਨ-ਮਰਜ਼ੀ ਕਰੋਗੇ।

Aquarius Horoscope (ਕੁੰਭ)

aquarius HOROSCOPE
aquarius HOROSCOPE

ਅੱਜ ਅਜਿਹਾ ਦਿਨ ਲੱਗ ਰਿਹਾ ਹੈ ਜਦੋਂ ਤੁਹਾਨੂੰ ਪਾਰਟੀ ਕਰਨ ਲਈ ਕਾਰਨ ਨਹੀਂ ਚਾਹੀਦਾ ਹੋਵੇਗਾ ਕਿਉਂਕਿ ਇਹ ਆਪਣੇ ਆਪ ਹੋ ਜਾਵੇਗੀ। ਤੁਹਾਡੇ ਰਸਤੇ ਵਿੱਚ ਆਉਣ ਵਾਲੀ ਹਰ ਖਬਰ ਨਾਲ, ਤੁਸੀਂ ਯਕੀਨਨ ਇਸ ਦਾ ਜਸ਼ਨ ਮਨਾਉਣਾ ਚਾਹੋਗੇ। ਤੁਹਾਡਾ ਦਿਨ ਬਿਨ੍ਹਾਂ ਕਿਸੇ ਰੁਕਾਵਟਾਂ ਦੇ ਜਾਂਦਾ ਲੱਗ ਰਿਹਾ ਹੈ। ਕੰਮ ਦੇ ਪੱਖੋਂ, ਤੁਸੀਂ ਆਪਣੇ ਟੀਚਿਆਂ ਨੂੰ ਪੂਰਾ ਕਰਨ ਵੱਲ ਇੱਕ ਇੰਚ ਹੋਰ ਵਧੋਗੇ।

Pisces Horoscope (ਮੀਨ)

Pisces Horoscope
Pisces Horoscope

ਤੁਹਾਡੇ ਵਿੱਚ ਸੰਭਾਵਿਤ ਤੌਰ ਤੇ ਆਤਮ-ਵਿਸ਼ਵਾਸ ਦੀ ਕਮੀ ਮਹਿਸੂਸ ਹੋਵੇਗੀ ਅਤੇ ਤੁਸੀਂ ਉਲਝਣ ਵਿੱਚ ਮਹਿਸੂਸ ਕਰੋਗੇ ਜੋ ਤੁਹਾਡੇ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਆਸਾਨ ਹੱਲ ਲੱਭਣ ਵਿੱਚ ਤੁਹਾਡੇ ਲਈ ਮੁਸੀਬਤ ਵੀ ਪੈਦਾ ਕਰ ਸਕਦੀ ਹੈ। ਆਪਣਾ ਰੋਜ਼ਾਨਾ ਦਾ ਰੁਟੀਨ ਜਾਰੀ ਰੱਖੋ ਅਤੇ ਕਿਸੇ ਵਿਵਾਦ ਵਿੱਚ ਪੈਣ ਜਾਂ ਕੋਈ ਵੱਡੀਆਂ ਯੋਜਨਾਵਾਂ ਬਣਾਉਣ ਤੋਂ ਪਰਹੇਜ਼ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.