ਬੈਂਗਲੁਰੂ: ਗਰੁੱਪ ਕੈਪਟਨ ਵਰੁਣ ਸਿੰਘ (Group Captain Varun Singh) ਜਿਨ੍ਹਾਂ ਦਾ ਬੀਤੇ ਦਿਨ 15 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ, ਬੈਂਗਲੁਰੂ ਦੇ ਯੇਲਹੰਕਾ ਏਅਰ ਫੋਰਸ ਬੇਸ ਪਹੁੰਚ ਗਈਆਂ ਹਨ। ਜਿੱਥੇ ਆਈਏਐਫ ਦੇ ਫੌਜੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਕਰਨਾਟਕ ਦੇ ਕੂਨੂਰ ਵਿੱਚ (coonoor helicopter crash) ਹੈਲੀਕਾਪਟਰ ਹਾਦਸੇ ਵਿੱਚ ਜ਼ਖ਼ਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦੀ ਬੁੱਧਵਾਰ ਨੂੰ ਮੌਤ ਹੋ ਗਈ ਸੀ। ਉਨ੍ਹਾਂ ਦਾ ਅੰਤਮ ਸਸਕਾਰ ਭੋਪਾਲ ਚ ਕੀਤਾ ਜਾਵੇਗਾ। ਵੀਰਵਾਰ ਸ਼ਾਮ ਨੂੰ ਕੈਪਟਨ ਵਰੂਣ (group captain varun singh) ਦੇ ਮ੍ਰਿਤਕ ਯੂਪੀ ਦੇ ਦੇਵਰੀਆ ਜ਼ਿਲ੍ਹੇ ਦੇ ਕਨਹੌਲੀ ਪਿੰਡ ਤੋਂ ਭੋਪਾਲ ਲਈ ਰਵਾਨਾ ਹੋਏ ਹਨ। ਵੀਰਵਾਰ ਸ਼ਾਮ ਨੂੰ ਕੈਪਟਨ ਵਰੁਣ ਸਿੰਘ ਦੀ ਮ੍ਰਿਤਕ ਦੇਹ ਨੂੰ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ ਰਾਹੀਂ ਭੋਪਾਲ ਲਿਆਂਦਾ ਜਾਵੇਗਾ।
-
Karnataka | Mortal remains of Group Captain Varun Singh, who passed away yesterday, December 15, reach Yelahanka Air Force Base in Bengaluru; IAF military officials pay tribute
— ANI (@ANI) December 16, 2021 " class="align-text-top noRightClick twitterSection" data="
He was the lone survivor of December 8 #TamilNaduChopperCrash in which 13 people had died. pic.twitter.com/LeNj4TjAZk
">Karnataka | Mortal remains of Group Captain Varun Singh, who passed away yesterday, December 15, reach Yelahanka Air Force Base in Bengaluru; IAF military officials pay tribute
— ANI (@ANI) December 16, 2021
He was the lone survivor of December 8 #TamilNaduChopperCrash in which 13 people had died. pic.twitter.com/LeNj4TjAZkKarnataka | Mortal remains of Group Captain Varun Singh, who passed away yesterday, December 15, reach Yelahanka Air Force Base in Bengaluru; IAF military officials pay tribute
— ANI (@ANI) December 16, 2021
He was the lone survivor of December 8 #TamilNaduChopperCrash in which 13 people had died. pic.twitter.com/LeNj4TjAZk
ਦੱਸਿਆ ਜਾ ਰਿਹਾ ਹੈ ਕਿ 17 ਦਸੰਬਰ ਨੂੰ ਬੈਰਾਗੜ੍ਹ ਮਿਲਟਰੀ ਏਰੀਆ 'ਚ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਉਸ ਦੇ ਪਿਤਾ ਸੇਵਾਮੁਕਤ ਕਰਨਲ ਕੇਪੀ ਸਿੰਘ ਭੋਪਾਲ ਦੀ ਅੰਦਰੂਨੀ ਕਲੋਨੀ ਵਿੱਚ ਪਰਿਵਾਰ ਨਾਲ ਰਹਿੰਦੇ ਹਨ। ਉਨ੍ਹਾਂ ਦੇ ਹੋਰ ਰਿਸ਼ਤੇਦਾਰ ਅੰਤਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਯੂਪੀ ਦੇ ਦੇਵਰੀਆ ਜ਼ਿਲ੍ਹੇ ਦੇ ਪਿੰਡ ਕਨਹੌਲੀ ਤੋਂ ਭੋਪਾਲ ਲਈ ਰਵਾਨਾ ਹੋਏ ਹਨ।
2 ਮਹੀਨੇ ਪਹਿਲਾਂ ਭੋਪਾਲ ਆਏ ਸੀ ਵਰੁਣ
ਕਰੀਬੀ ਦੋਸਤਾਂ ਮੁਤਾਬਕ ਕੈਪਟਨ ਵਰੁਣ ਦੋ ਮਹੀਨੇ ਪਹਿਲਾਂ ਆਪਣੇ ਪਿਤਾ ਦੇ ਘਰ ਆਏ ਸੀ। 15 ਅਗਸਤ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਇਸ ਪ੍ਰਾਪਤੀ ਤੋਂ ਬਾਅਦ ਕਲੋਨੀ ਵਿੱਚ ਵੀ ਵਰੁਣ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੇ ਪਿਤਾ ਕਰਨਲ ਕੇਪੀ ਸਿੰਘ ਵੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ।
ਇਹ ਵੀ ਪੜੋ: Plane Crash: ਡੋਮਿਨਿਕਨ ਰੀਪਬਲਿਕ ‘ਚ ਜਹਾਜ਼ ਕਰੈਸ਼, 9 ਦੀ ਮੌਤ