ETV Bharat / bharat

Ghaziabad Assault Case:ਬਿਆਨ ਦਰਜ ਕਰਵਾਉਣ ਲਈ ਥਾਣੇ ਪਹੁੰਚੇ ਮੁਹੰਮਦ ਜੁਬੇਰ ਅਤੇ ਸਬਾ ਨਕਬੀ

author img

By

Published : Jun 28, 2021, 6:16 PM IST

ਲੋਨੀ ਵਿਚ ਬਜ਼ੁਰਗ ਦੀ ਕੁੱਟਮਾਰ ਦੀ ਵੀਡਿਉ ਵਾਇਰਲ (Video Viral)ਮਾਮਲੇ ਵਿਚ ਟਵਿਟਰ (Twitter) ਸਮੇਤ ਹੋਰ ਸੱਤ ਲੋਕਾਂ ਉਤੇ FIR ਦਰਜ ਕੀਤੀ ਗਈ ਸੀ।ਮਾਮਲੇ ਵਿਚ ਮੁਲਜ਼ਮ ਮੁਹੰਮਦ ਜੁਬੇਰ ਅਤੇ ਮਿਸ ਸਬਾ ਨਕਬੀ ਪੁਲਿਸ ਦੁਆਰਾ ਭੇਜੇ ਗਏ ਨੋਟਿਸ ਦੇ ਬਾਅਦ ਲੋਨੀ ਬਾਰਡਰ ਥਾਣੇ ਵਿਚ ਬਿਆਨ ਦਰਜ ਕਰਵਾਉਣ ਪਹੁੰਚੇ।

Ghaziabad Assault Case:ਬਿਆਨ ਦਰਜ ਕਰਵਾਉਣ ਲਈ ਥਾਣੇ ਪਹੁੰਚੇ ਮੁਹੰਮਦ ਜੁਬੇਰ ਅਤੇ ਸਬਾ ਨਕਬੀ
Ghaziabad Assault Case:ਬਿਆਨ ਦਰਜ ਕਰਵਾਉਣ ਲਈ ਥਾਣੇ ਪਹੁੰਚੇ ਮੁਹੰਮਦ ਜੁਬੇਰ ਅਤੇ ਸਬਾ ਨਕਬੀ

ਨਵੀਂ ਦਿੱਲੀ:ਲੋਨੀ ਵਿਚ ਬਜ਼ੁਰਗ ਦੀ ਕੁੱਟਮਾਰ ਦੀ ਵਾਇਰਲ ਵੀਡਿਉ (Video Viral) ਮਾਮਲੇ ਵਿਚ ਟਵਿਟਰ (Twitter) ਸਮੇਤ ਹੋਰ ਸੱਤ ਲੋਕਾਂ ਉਤੇ FIR ਦਰਜ ਕੀਤੀ ਗਈ ਸੀ।ਮਾਮਲੇ ਵਿਚ ਮੁਲਜ਼ਮ ਮੁਹੰਮਦ ਜੁਬੇਰ ਅਤੇ ਮਿਸ ਸਬਾ ਨਕਬੀ ਪੁਲਿਸ ਦੁਆਰਾ ਭੇਜੇ ਗਏ ਨੋਟਿਸ ਦੇ ਬਾਅਦ ਲੋਨੀ ਬਾਰਡਰ ਥਾਣੇ ਵਿਚ ਬਿਆਨ ਦਰਜ ਕਰਵਾਉਣ ਪਹੁੰਚੇ।ਗਲਤ ਢੰਗ ਨਾਲ ਵੀਡਿਉ ਵਾਇਰਲ ਕਰਕੇ ਛਵੀ ਖਰਾਬ ਕਰਨ ਦੇ ਮਾਮਲੇ ਵਿਚ FIR ਦਰਜ ਕੀਤੀ ਹੈ।

ਤੁਹਾਨੂੰ ਦੱਸਦੇਈਏ ਕਿ ਬਜ਼ੁਰਗ ਦੀ ਕੁੱਟਮਾਰ ਮਾਮਲੇ ਵਿਚ ਪੁਲਿਸ ਦੇ ਹੱਥ ਵਿਚ ਵੱਡਾ ਸੁਰਾਗ ਲੱਗ ਗਿਆਹੈ।ਜਿਸਦੀ ਤਲਾਸ਼ ਪੁਲਿਸ ਲੰਬੇ ਸਮੇਂ ਤੋਂ ਕਰ ਰਹੀ ਸੀ।ਪੁਲਿਸ ਨੂੰ ਉਹ ਮੋਬਾਇਲ ਮਿਲ ਗਿਆ ਹੈ ਜਿਸ ਵਿਚ ਬਜ਼ੁਰਗ ਦੀ ਕੁੱਟਮਾਰ ਦਾ ਵੀਡਿਉ ਛੂਟ ਕੀਤਾ ਗਿਆ ਸੀ।ਇਸ ਮਾਮਲੇ ਦੇ ਮੁੱਖ ਮੁਲਜ਼ਮ ਪ੍ਰਵੇਸ਼ ਗੁਰਜਰ ਨੇ ਮੋਬਾਇਲ ਬਰਾਮਦ ਕਰਵਾਇਆ ਹੈ।ਤੁਹਾਨੂੰ ਦੱਸ ਦੇਈਏ ਕਿ ਪੁਲਿਸ ਇਸਦਾ 6 ਘੰਟੇ ਦਾ ਰਿਮਾਂਡ ਲਿਆ ਸੀ।

ਕੱਲ ਰਿਮਾਂਡ ਦੇ ਆਡਰ ਹੋਣ ਦੇ ਬਾਅਦ ਪੁਲਿਸ ਨੇ ਸਵੇਰੇ ਹੀ ਮੁਲਜ਼ਮ ਨੂੰ ਕਸਟੱਡੀ ਵਿਚ ਲਿਆ ਸੀ ਅਤੇ ਜਿਸਦੇ ਬਾਅਦ ਪੁੱਛਗਿੱਛ ਸੁਰੂ ਹੋਈ।ਪੁਲਿਸ ਨੇ ਮੁਲਜ਼ਮ ਤੋਂ ਦੋ ਫੋਨ ਬਰਾਮਦ ਕੀਤੇ ਅਤੇ ਪਰ ਮੋਬਾਇਲਾਂ ਦਾ ਡਾਟਾ ਪਹਿਲਾਂ ਹੀ ਡੀਲੀਟ ਕੀਤਾ ਹੋਇਆ ਸੀ ਇਸ ਲਈ ਲੈਬ ਵਿਚ ਮੋਬਾਇਲ ਭੇਜੇ ਗਏ ਹਨ।

ਇਹ ਵੀ ਪੜੋ:ਸਿੱਖ ਕੁੜੀਆਂ ਦਾ ਧਰਮ ਪਰਿਵਰਤਨ ਮਾਮਲਾ: ਦਿੱਲੀ ਤੋਂ ਜੰਮੂ ਤੱਕ ਧਰਨੇ, ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਾਰਵਾਈ ਦਾ ਭਰੋਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.