ETV Bharat / bharat

5 ਹਜਾਰ ਸਾਲ ਬਾਅਦ ਮਹਾਂਭਾਰਤ ਵਰਗਾ ਯੋਗ, ਧਰਤੀ ਦੇ ਲਈ ਵਿਨਾਸ਼ਕਾਰੀ.........

ਕੋਰੋਨਾ ਇਕ ਜਿਹੀ ਮਹਾਂਮਾਰੀ ਜਿਸ ਨੇ ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਹੈ।ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਸਾਰੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਚੁਨੌਤੀ ਦਿੱਤੀ ਹੈ। ਭਾਰਤ ਵਿਚ ਹੁਣ ਇਸਦੀ ਦੂਜੀ ਲਹਿਰ ਚਲ ਰਹੀ ਹੈ।ਜੋ ਕਾਫੀ ਖਤਰਨਾਕ ਸਾਬਿਤ ਹੋ ਰਹੀ ਹੈ। ਦੂਜੇ ਪਾਸੇ ਵਿਗਿਆਨਿਕ ਤੀਜੀ ਲਹਿਰ ਦੀ ਵੀ ਗੱਲ ਕਰ ਰਹੇ ਹਨ।ਇਸ ਬਾਰੇ ਜੋਤਿਸ਼ੀਆਂ ਦੇ ਵਿਚਾਰ ਜਾਣਨ ਲਈ ਈਟੀਵੀ ਭਾਰਤ ਨੇ ਗੱਲਬਾਤ ਕੀਤੀ ਹੈ।

ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਕਿਵੇਂ ਰਹੇਗੀ ਜਾਣੋ

author img

By

Published : May 10, 2021, 8:33 PM IST

ਵਾਰਾਨਸੀ: 2020 ਦੀ ਪਹਿਲੀ ਲਹਿਰ ਵਿਚ ਭਾਰਤ ਨੇ ਆਪਣੇ ਆਪ ਨੂ ਸੁਰੱਖਿਅਤ ਕਰ ਲਿਆ ਸੀ ਅਤੇ ਇਸ ਵਿਚ ਜਾਨੀ ਨੁਕਸਾਨ ਘੱਟ ਹੋਇਆ ਸੀ।ਪਰ 2021 ਵਿਚ ਇਸ ਵਾਇਰਸ ਨੇ ਸਭ ਤੋਂ ਵੱਡੀ ਤਬਾਹੀ ਭਾਰਤ ਵਿਚ ਹੀ ਮਚਾਈ ਹੈ। ਚਾਰੇ ਪਾਸੇ ਲਾਸ਼ਾਂ ਦੀ ਢੇਰ, ਇਸ ਵਾਇਰਸ ਦੇ ਸ਼ਕਤੀਸ਼ਾਲੀ ਹੋਣ ਦਾ ਸਬੂਤ ਦੇ ਰਹੇ ਹਨ।ਜਿਸ ਤੋਂ ਬਾਅਦ ਸਵਾਲ ਉੱਠਦਾ ਜਾਇਜ਼ ਹੈ ਕਿ ਨਿਸ਼ਤਰਾਂ ਦਾ ਅਜਿਹਾ ਕਿਹੜਾ ਯੋਗ ਬਣ ਰਿਹਾ ਜਿਸ ਕਾਰਨ ਇਹ ਵਾਇਰਸ ਸ਼ਕਤੀਸ਼ਾਲੀ ਬਣ ਰਿਹਾ ਹੈ।

ਕਾਸ਼ੀ ਵਿੱਦਤ ਪਰਿਸ਼ਦ ਦੇ ਮੰਤਰੀ ਪੰਡਿਤ ਰਿਸ਼ੀ ਦੀਵੇਦੀ ਦਾ ਕਹਿਣਾ ਹੈ ਕਿ ਕੋਵਿਡ-19 ਦਾ ਵਿਸ਼ਵ ਉਤੇ ਅਸਰ ਦਿਖਾਈ ਦੇ ਰਿਹਾ ਹੈ।ਇਸ ਵਿਚ ਹਰ ਕੋਸ਼ਿਸ਼ ਨਾਕਾਮ ਸਾਬਿਤ ਹੋ ਰਹੀ ਹੈ।ਮਹਾਂਮਾਰੀ ਕਦੋਂ ਜਾਵੇਗੀ ਕੋਈ ਗਾਰੰਟੀ ਦੇ ਨਾਲ ਦੱਸਣ ਨੂੰ ਤਿਆਰ ਨਹੀਂ ਹੈ।

ਪੰਡਿਤ ਰਿਸ਼ੀ ਦੀਵੇਦੀ ਦਾ ਕਹਿਣਾ ਹੈ ਕਿ ਹਿੰਦੀ ਨਵ ਸਾਲ 2078 ਦੇ ਪ੍ਰਵੇਸ਼ ਦੇ ਨਾਲ ਹੀ ਕੋਰੋਨਾ ਨੇ ਵਿਸ਼ਵ ਵਿਚ ਮੌਤ ਦਾ ਤੰਡਵ ਮਚਾ ਦਿੱਤਾ ਹੈ। ਸ਼ਮਸ਼ਾਨਾਂ ਉਤੇ ਲਾਸ਼ਾਂ ਨੂੰ ਸਾੜਨ ਦੇ ਲਈ ਜਗ੍ਹਾਂ ਨਹੀਂ ਬਚੇਗੀ।ਤੀਜੀ ਲਹਿਰ ਜੂਨ ਵਿਚ ਭਾਰਤ ਵਿਚ ਆਵੇਗੀ। ਪੰਡਿਤ ਦਾ ਕਹਿਣਾ ਹੈ ਕਿ ਲਗਨ ਵਿਚ ਬਣਿਆ ਰਾਹੂ, ਮੰਗਲ ਦੇ ਯੋਗ ਮਹਾਂਮਾਰੀ ਦਾ ਇਕ ਕਾਰਨ ਹੈ। ਇਸ ਸਾਲ ਵਿਚ ਰਾਜਾ ਅਤੇ ਮੰਤਰੀ ਮੰਗਲ ਹੈ।

26 ਮਈ ਨੂੰ ਚੰਦਰ ਗ੍ਰਹਿਣ ਦੇ ਬਾਅਦ ਵਿਗੜਨ ਅਤੇ ਰਾਜਾ ਅਤੇ ਮੰਤਰੀ ਦੋਨਾਂ ਗ੍ਰਹਿਆਂ ਪਾਪ ਜਾ ਕਰੂਰ ਗ੍ਰਹਿ ਹੈ ਤਾਂ ਸਾਲ ਦੇਸ਼ ਸਮਾਜ ਦੇ ਲਈ ਸ਼ੁੱਭ ਨਹੀਂ ਮੰਨਿਆਂ ਜਾਂਦਾ ਹੈ। ਤੀਜਾ ਕਾਰਨ ਹੈ ਕਿ 26 ਮਈ ਨੂੰ ਚੰਦਰ ਗ੍ਰਹਿਣ ਜੋ ਭਾਰਤ ਵਿਚ ਚੰਦ ਗ੍ਰਹਿਣ ਆਸ਼ਿੰਕ ਰੂਪ ਵਿਚ ਭਾਰਤ ਵਿਚ ਪਰਵਰਤਨ ਅਤੇ ਪੱਛਮੀ ਬੰਗਾਲ ਵਿਚ ਕੁੱਝ ਭਾਗ ਉਤੇ ਅਸਰ ਪਵੇਗਾ।

13 ਦਿਨ ਦਾ ਪੱਖ ਬੇਹੱਦ ਨੁਕਸਾਨਦਾਇਕ ਪੰਡਿਤ ਰਿਸ਼ੀ ਦੀਵੇਦੀ ਦੇ ਮੁਤਾਬਿਕ ਇਸ ਸਾਲ ਬੜਾ ਬੁਰਾ ਯੋਗ ਬਣ ਰਿਹਾ ਹੈ।ਇਸ ਸਾਲ 2078 ਭਾਦਰ ਸ਼ੁਕਲ ਪੱਖ 13 ਦਿਨਾਂ ਦਾ ਹੈ।ਭੀਸ਼ਮ ਪਿਤਾਮਾ ਕਹਿੰਦੇ ਹਨ ਕਿ 14,15 ਅਤੇ 16 ਦਿਨਾਂ ਦੇ ਪੱਖਾਂ ਉਤੇ ਰਹਿੰਦੇ ਹਨ। ਇਸ ਸਾਲ ਦੇ ਇਸ ਸਮੇਂ 13 ਦਿਨਾਂ ਦਾ ਪੱਖ ਆਇਆ ਹੈ।ਯੋਗ 5 ਹਜ਼ਾਰ ਸਾਲ ਬਾਅਦ 8 ਸਤੰਬਰ 2021 ਆਰੰਭ ਹੋ ਕੇ 20 ਸਤੰਬਰ 2021 ਦੇ ਬਣ ਰਿਹਾ ਹੈ।

ਮਾਰਚ 2022 ਦੇ ਬਆਦ ਹਾਲਾਤ ਕੁੱਝ ਸੁਧਰ ਸਕਦੇ ਹਨ। ਹਾਲਤ ਭਾਦਰਸ਼ੁਕਲ 8 ਸਤੰਬਰ ਤੱਕ ਰਹੇਗਾ। 13 ਦਿਨ ਦੇ ਪੱਖ ਵਿਚ ਦੋ ਤਿੱਥੀਆਂ ਦੀ ਹਾਨੀ ਹੋ ਰਹੀ ਹੈ।ਇਸ ਉਤੇ ਜੋਤਿਸ਼ੀ ਨੇ ਅਨੁਮਾਨ ਲਗਾਇਆ ਹੈ ਕਿ 13 ਦਿਨਾਂ ਦੇ ਪੱਖਵਾਰੇ ਦੀ ਵਜ੍ਹਾ ਤੋਂ ਮਹਾਂਮਾਰੀ ਚਰਮ ਉਤੇ ਹੈ।13 ਦਿਨਾਂ ਬਾਅਦ ਸੁਧਾਰ ਹੋ ਸਕਦਾ ਹੈ, ਭਾਵ ਮਾਰਚ 2022 ਦੇ ਬਾਅਦ ਇਹ ਸੰਕਟ ਪੂਰੀ ਤਰ੍ਹਾਂ ਨਾਲ ਟੱਲ ਜਾਵੇਗਾ।

ਇਹ ਵੀ ਪੜੋ:ਚੀਨ ਨੇ 2015 ਵਿੱਚ ਕੋਵਿਡ ਨਾਲ ਜੈਵਿਕ ਯੁੱਧ ਲੜਣ ਦਾ ਅੰਦਾਜ਼ਾ ਲਗਾਇਆ ਸੀ: ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.