ਨਵੀਂ ਦਿੱਲੀ:ਅਫਗਾਨਿਸਤਾਨ ਉਤੇ ਤਾਲਿਬਾਨ (Taliban) ਦੇ ਕਬਜ਼ੇ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਨਾਲ ਮੁਲਾਕਾਤ ਕੀਤੀ ਹੈ।ਉਨ੍ਹਾਂ ਨੇ ਅਫ਼ਗਾਨਿਸਤਾਨ (Afghanistan) ਦੇ ਹਾਲਾਤਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ।ਸੁਯੰਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ਵਿਚ ਇਸ ਮੁੱਦੇ ਉਤੇ ਚਰਚਾ ਕੀਤੀ ਗਈ ਹੈ।ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਲਗਾਤਾਰ ਅਫਗਾਨਿਸਤਾਨ ਦੀ ਸਥਿਤੀ ਉਤੇ ਨਜ਼ਰ ਰੱਖੀ ਹੋਈ ਹੈ।ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਵਿਚ ਆਉਣ ਵਾਲ ਇੱਛੁੱਕ ਲੋਕਾਂ ਦੀ ਚਿੰਤਾ ਨੂੰ ਸਮਝਣਾ ਚਾਹੀਦਾ ਹੈ।
ਦੱਸ ਦੇਈਏ ਕਿ ਅਫਗਾਨਿਸਤਾਨ ਦੇ ਕਾਬੁਲ ਸਥਿਤ ਰਾਸ਼ਟਰਪਤੀ ਭਵਨ ਉਤੇ ਤਾਲਿਬਾਨ ਦੇ ਕਬਜ਼ੇ ਦੇ ਦੌਰਾਨ ਵਿਦੇਲ਼ ਮੰਤਰੀ ਡਾ: ਐਸ ਜੈਸ਼ੰਕਰ ਅਮਰੀਕਾ ਦੀ ਚਾਰ ਦਿਨ ਦੇ ਦੌਰੇ ਉਤੇ ਗਏ ਹੋਏ ਹਨ।ਉਥੇ ਅੱਤਵਾਦ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਹੈ ਕਿ 18 ਅਤੇ 19 ਅਗਸਤ ਨੂੰ ਦੋ ਉੱਚ ਪੱਧਰੀ ਪ੍ਰੋਗਰਾਮਾਂ ਵਿਚ ਪ੍ਰਧਾਨਗੀ ਕਰਨਗੇ।
-
Secretary of State Antony J Blinken (in file pic) spoke with Indian External Affairs Minister Dr S Jaishankar today about Afghanistan and the developing situation there: US Department of State pic.twitter.com/wwYg8lNYZg
— ANI (@ANI) August 17, 2021 " class="align-text-top noRightClick twitterSection" data="
">Secretary of State Antony J Blinken (in file pic) spoke with Indian External Affairs Minister Dr S Jaishankar today about Afghanistan and the developing situation there: US Department of State pic.twitter.com/wwYg8lNYZg
— ANI (@ANI) August 17, 2021Secretary of State Antony J Blinken (in file pic) spoke with Indian External Affairs Minister Dr S Jaishankar today about Afghanistan and the developing situation there: US Department of State pic.twitter.com/wwYg8lNYZg
— ANI (@ANI) August 17, 2021
ਇਕ ਬਿਆਨ ਵਿਚ ਦੱਸਿਆ ਹੈ ਕਿ 18 ਅਗਸਤ ਨੂੰ ਪਹਿਲਾ ਪ੍ਰੋਗਰਾਮ ਵਿਚ ਸੁਰੱਖਿਆ ਅਤੇ ਉਦੋਯਗਿਕ ਅਤੇ ਸ਼ਾਤੀ ਰੱਖਿਾ ਉਤੇ ਵੀ ਖੁੱਲੀ ਚਰਚਾ ਹੋਵੇਗੀ। 19 ਅਗਸਤ ਨੂੰ ਅੱਤਵਾਦੀ ਗਤੀਵਿਧੀਆ ਅਤੇ ਅੰਤਰਰਾਸ਼ਟਰ ਪੱਧਰ ਉਤੇ ਸ਼ਾਤੀ ਰੱਖਣ ਦੇ ਵਿਸ਼ੇ ਉਤੇ ਚਰਚਾ ਕੀ ਤੀ ਜਾਵੇਗੀ।
ਮੰਤਰਾਲੇ ਨੇ ਕਿਹਾ ਹੈ ਕਿ ਵਿਦੇਸ਼ ਮੰਤਰੀ 19 ਅਗਸਤ ਨੂੰ ਆਈਐਸਆਈਐਲ ਦੁਆਰਾ ਪੈਦਾ ਖਤਰੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਮੁੱਖੀ ਨਾਲ ਚਰਚਾ ਕੀਤੀ ਜਾਵੇਗੀ।ਡਾ: ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਰਾਸ਼ਟਰ ਸੁੱਰਖਿਆ ਪਰਿਸ਼ਦ ਦੇ ਪ੍ਰੋਗਰਾਮਾਂ ਵਿਚ ਹਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਵਿਸ਼ੇਸ਼ ਬੈਠਕ ਹੋਵੇਗੀ।
ਇਹ ਵੀ ਪੜੋ:ਅਫਗਾਨਿਸਤਾਨ ‘ਤੇ ਕਬਜ਼ੇ ਨੂੰ ਲੈਕੇ ਹੁਣ ਅਮਰੀਕਾ ਨੇ ਕਹੀ ਵੱਡੀ ਗੱਲ