ETV Bharat / bharat

Black Fungus: ਕੀ ਫ੍ਰਿਜ ਜਾਂ ਪਿਆਜ 'ਚ ਵੀ ਹੋ ਸਕਦੈ ਬਲੈਕ ਫੰਗਸ ਜਾਣੋ ਐਕਸਪਰਟ ਦੀ ਰਾਏ - ਬਲੈਕ ਫੰਗਸ

ਇਨ੍ਹਾਂ ਦਿਨਾਂ ਵਿੱਚ ਪਿਆਜ ਅਤੇ ਫ੍ਰਿਜ ਵਿੱਚ ਬਲੈਕ ਫੰਗਸ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਨੇ ਇੰਫੈਕਸਨ ਡਿਜੀਜ ਐਕਸਪਰਟ ਡਾ. ਨਰਿੰਦਰ ਸੈਣੀ (Dr. Narendra Saini) ਨਾਲ ਗਲਬਾਤ ਕੀਤੀ ਜਾਣੋ ਉਨ੍ਹਾਂ ਨੇ ਕੀ ਕਿਹਾ....

ਫ਼ੋਟੋ
ਫ਼ੋਟੋ
author img

By

Published : May 29, 2021, 11:37 AM IST

ਨਵੀਂ ਦਿੱਲੀ: ਦੇਸ਼ ਵਿੱਚ ਬਲੈਕ ਫੰਗਸ(BLACK FUNGUS) ਦੇ ਵਧਦੇ ਮਾਮਲਿਆਂ ਵਿੱਚ ਇਨਫੈਕਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ(SOCIAL MEDIA) ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰਆਂ ਸਾਂਝੀਆਂ ਕੀਤੀ ਜਾ ਰਹੀਆਂ ਹਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਲੈਕ ਫੰਗਸ ਫ੍ਰਿਜ ਜਾਂ ਖਾਣ ਵਾਲੀ ਸਬਜ਼ੀ ਪਿਆਜ਼ ਦੇ ਰਾਹੀਂ ਫੈਲ ਸਕਦਾ ਹੈ ਅਤੇ ਇਨ੍ਹਾਂ ਚੀਜ਼ਾਂ ਵਿੱਚ ਵੀ ਬਲੈਕ ਫੰਗਸ (BLACK FUNGUS) ਪਾਇਆ ਜਾਂਦਾ ਹੈ।

ਵਾਇਰਲ ਹੋਏ ਸੰਦੇਸ਼ਾ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਫ੍ਰਿਜ ਦੇ ਦਰਵਾਜ਼ੇ ਵਿੱਚ ਲੱਗੀ ਰਬੜ ਅਤੇ ਕਈ ਵਾਰ ਪਿਆਜ ਵਿੱਚ ਮਿਲਣ ਵਾਲੇ ਕਾਲੇ ਧੱਬੇ ਬਲੈਕ ਫੰਗਸ ਹੁੰਦੇ ਹਨ। ਇਨ੍ਹਾਂ ਚੀਜ਼ਾਂ ਵਿੱਚ ਕਿੰਨੀ ਕੁ ਸਚਾਈ ਹੈ ਅਤੇ ਉਨ੍ਹਾਂ ਦੇ ਰਾਹੀਂ ਬਲੈਕ ਫੰਗਸ ਕੀ ਫੈਲ ਸਕਦਾ ਹੈ ਇਸ ਨੂੰ ਲੈ ਕੇ ਈਟੀਵੀ ਭਾਰਤ ਨੇ ਇੰਫੈਕਸ਼ਨ ਡਿਜੀਜ ਐਕਸਪਰਟ ਡਾਕਟਰ ਨਰਿੰਦਰ ਸੈਣੀ (Dr. Narendra Saini) ਨਾਲ ਗੱਲਬਾਤ ਕੀਤੀ।

ਵੇਖੋ ਵੀਡੀਓ

'ਹਰ ਕਾਲੀ ਚੀਜ਼ ਨੂੰ ਬਲੈਕ ਫੰਗਸ ਨਹੀਂ ਕਿਹਾ ਜਾ ਸਕਦਾ'

ਡਾਕਟਰ ਨਰਿੰਦਰ ਸੈਣੀ ਨੇ ਦੱਸਿਆ ਕਿ ਫ੍ਰਿਜ ਜਾਂ ਪਿਆਜ ਵਿੱਚ ਮਿਲਣ ਵਾਲੇ ਕਾਲੇ ਧੱਬੇ ਬਲੈਕ ਫੰਗਸ ਨਹੀਂ ਹੈ। ਹਰ ਕਾਲੀ ਚੀਜ਼ ਨੂੰ ਬਲੈਕ ਫੰਗਸ ਨਹੀਂ ਕਿਹਾ ਜਾ ਸਕਦਾ। ਡਾਕਟਰ ਨੇ ਕਿਹਾ ਕਿ ਕਿਸੇ ਵੀ ਸੰਕਰਮਣ ਨੂੰ ਫੈਲਣ ਤੋਂ ਰੋਕਣ ਦੇ ਲਈ ਜਾਂ ਬੀਮਾਰੀ ਤੋਂ ਬਚਾਅ ਦੇ ਲਈ ਸਭ ਤੋਂ ਜਿਆਦਾ ਜ਼ਰੂਰੀ ਸਾਫ ਸਫਾਈ ਹੁੰਦੀ ਹੈ। ਇਸ ਲਈ ਮੌਜੂਦਾ ਸਮੇਂ ਵਿੱਚ ਆਪਣੇ ਆਲੇ ਦੁਆਲੇ, ਘਰ ਵਿੱਚ ਸਾਫ ਸਫਾਈ ਦਾ ਬੇਹੱਦ ਧਿਆਨ ਰੱਖੋ।

ਮਾਈਕਰੋਮਾਈਕੋਸਿਸ ਤੋਂ ਬਚਾਅ ਲਈ ਇਮਯੂਨਿਟੀ ਨੂੰ ਮਜ਼ਬੂਤ ਰਖਣਾ ਜ਼ਰੂਰੀ

ਡਾਕਟਰ ਨੇ ਦੱਸਿਆ ਕਿ ਬਲੈਕ ਫੰਗਸ ਜਿਆਦਾਤਰ ਉਨ੍ਹਾਂ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ ਜਿਨ੍ਹਾਂ ਦੀ ਇੰਮਯੂਨਿਟੀ ਕਮਜ਼ੋਰ ਹੈ ਅਤੇ ਇਹ ਕਿਸੇ ਵਿੱਚ ਵੀ ਹੋ ਸਕਦੀ ਹੈ। ਚਾਹੇ ਹੋ ਨੌਜਵਾਨ ਹੋਵੇ ਜਾਂ ਫਿਰ ਬਜ਼ੁਰਗ। ਪਰ ਸਭ ਤੋਂ ਜਿਆਦਾ ਖਤਰਾ ਉਨ੍ਹਾਂ ਲੋਕਾਂ ਵਿੱਚ ਹੋ ਜੋ ਇਮਿਉਨਕੋਮਪ੍ਰੋਮਾਈਜ਼ਡ ਹੈ ਪਹਿਲਾਂ ਤੋਂ ਹੀ ਹੋਰ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.