ਚੰਡੀਗੜ੍ਹ: ਅਮਰੀਕਾ ਦੇ ਸੂਬੇ ਕੋਲੋਰਾਡੋ ਦੇ ਬੋਲਡਰ ਸ਼ਹਿਰ ਦੇ ਇੱਕ ਗ੍ਰੋਸਰੀ ਸਟੋਰ ਵਿੱਚ ਗੋਲੀਬਾਰੀ ਹੋਈ ਇਸ ਗੋਲਬਾਰੀ ਦੌਰਾਨ 8 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਗੋਲੀਬਾਰੀ ਦੀ ਘਟਨਾ ਵਿੱਚ ਮਰਨ ਵਾਲਿਆਂ 'ਚ ਚਾਰ ਭਾਰਤੀ ਸਿੱਖ ਵੀ ਸ਼ਾਮਿਲ ਸਨ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰੇ 2.30 ਵਜੇ ਸ਼ੁਰੂ ਹੋਈ। ਸ਼ੱਕੀ ਵਿਅਕਤੀ ਨੇ ਗ੍ਰੋਸਰੀ ਸਟੋਰ ਵਿੱਚ ਦਾਖ਼ਲ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਮਗਰੋਂ ਉਸ ਨੇ ਖੁਦ ਨੂੰ ਵੀ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਗੋਲੀਬਾਰੀ ਦੀ ਘਟਨਾ ਵਿੱਚ ਮਾਰੇ ਗਏ ਭਾਰਤੀ ਅਮਰੀਕੀ ਮੂਲ ਦੇ ਲੋਕਾਂ ’ਚ ਰੋਸ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਭਾਰਤ ਸਰਕਾਰ ਵੱਲੋਂ ਵੀ ਮਾਮਲੇ ਦੀ ਸਖਤ ਨਿਖੇਧੀ ਕੀਤੀ ਗਈ ਹੈ।
ਇਹ ਵੀ ਪੜੋ: ਅਮਰੀਕਾ ’ਚ ਹੋਈ ਗੋਲੀਬਾਰੀ ਦੌਰਾਨ ਹੁਸ਼ਿਆਰਪੁਰ ਦੇ ਨੌਜਵਾਨ ਦੀ ਹੋਈ ਮੌਤ
ਗੋਲੀਬਾਰੀ ਦੀ ਇਸ ਘਟਨਾ ਦੀ ਭਾਰਤ ਸਰਕਾਰ ਨੇ ਸਖ਼ਤ ਨਿਖੇਧੀ ਕੀਤੀ ਹੈ। ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ. ਐਸ ਜੈਸ਼ੰਕਰ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਘਿਨਾਉਣੀ ਘਟਨਾ ਨਾਲ ਉਨ੍ਹਾਂ ਨੂੰ ਵੱਡਾ ਝਟਕਾ ਲੱਗਿਆ ਹੈ। ਪੀੜਤਾਂ ਵਿੱਚ ਸਾਰੇ ਭਾਰਤੀ-ਅਮਰੀਕੀ ਸਿੱਖ ਲੋਕ ਹਨ। ਉਨ੍ਹਾਂ ਕਿਹਾ ਕਿ ਸਾਡੇ ਭਾਰਤੀ ਚਿਕਾਗੋ ਕੌਂਸਲੇਟ ਇੰਡੀਆ ਪੋਲਿਸ ਦੇ ਮੇਅਰ ਅਤੇ ਸਥਾਨਕ ਪ੍ਰਸ਼ਾਸਨ ਦੇ ਨਾਲ-ਨਾਲ ਸਿੱਖ ਆਗੂਆਂ ਦੇ ਸੰਪਰਕ ਵਿੱਚ ਵੀ ਹਨ।
-
Deeply shocked by the shooting incident at FedEx facility in Indianapolis. Victims include persons of Indian American Sikh community. Our Consulate @IndiainChicago is in touch with the Mayor and local authorities in Indianapolis as well as the community leaders.
— Dr. S. Jaishankar (@DrSJaishankar) April 17, 2021 " class="align-text-top noRightClick twitterSection" data="
">Deeply shocked by the shooting incident at FedEx facility in Indianapolis. Victims include persons of Indian American Sikh community. Our Consulate @IndiainChicago is in touch with the Mayor and local authorities in Indianapolis as well as the community leaders.
— Dr. S. Jaishankar (@DrSJaishankar) April 17, 2021Deeply shocked by the shooting incident at FedEx facility in Indianapolis. Victims include persons of Indian American Sikh community. Our Consulate @IndiainChicago is in touch with the Mayor and local authorities in Indianapolis as well as the community leaders.
— Dr. S. Jaishankar (@DrSJaishankar) April 17, 2021
ਉਥੇ ਹੀ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁਖ ਦਾ ਪ੍ਰਗਵਾਟਾ ਕੀਤਾ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਅਮਰੀਕਾ ਦੇ ਬੋਲਡਰ ਸ਼ਹਿਰ 'ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬੜਾ ਹੈਰਾਨ ਹਾਂ, ਇਸ ਗੋਲੀਬਾਰੀ ਨੇ 4 ਸਿੱਖਾਂ ਸਮੇਤ 8 ਲੋਕਾਂ ਦੀ ਜਾਨ ਲੈ ਲਈ ਹੈ, ਦੁਖ ਦੀ ਘੜੀ ’ਚ ਪ੍ਰਮਾਤਮਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਸ ਬਖ਼ਸ਼ੇ।
-
Shocked by the mass shooting incident at FedEx Ground facility in Indianapolis which took the lives of 8 people including 4 Sikhs. Pray for strength to their families in this hour of grief. https://t.co/kfzBV2OakT
— Capt.Amarinder Singh (@capt_amarinder) April 17, 2021 " class="align-text-top noRightClick twitterSection" data="
">Shocked by the mass shooting incident at FedEx Ground facility in Indianapolis which took the lives of 8 people including 4 Sikhs. Pray for strength to their families in this hour of grief. https://t.co/kfzBV2OakT
— Capt.Amarinder Singh (@capt_amarinder) April 17, 2021Shocked by the mass shooting incident at FedEx Ground facility in Indianapolis which took the lives of 8 people including 4 Sikhs. Pray for strength to their families in this hour of grief. https://t.co/kfzBV2OakT
— Capt.Amarinder Singh (@capt_amarinder) April 17, 2021
ਇਹ ਵੀ ਪੜੋ: ਦਿਲ ਦਹਿਲਾਉਣ ਮਾਮਲਾ, ਸੁੱਤੇ ਪਏ ਬਜ਼ੁਰਗ ਦਾ ਸਿਰ ਵੱਢ ਨਾਲ ਲੈ ਗਏ ਕਾਤਲ
ਇੱਕ ਖ਼ਬਰ ਏਜੰਸੀ ਮੁਤਾਬਕ ਮੁਲਜ਼ਮ ਬ੍ਰੈਂਡਨ ਪਹਿਲਾਂ ਫੇਡੈਕਸ ਦੇ ਫੈਸੇਲਟੀ ਸੈਂਟਰ ਵਿੱਚ ਕੰਮ ਕਰਦਾ ਸੀ। ਉਥੇ ਹੀ ਇਸ ਦੌਰਾਨ ਮ੍ਰਿਤਕਾਂ ਦੀ ਪਛਾਣ ਅਮਰਜੀਤ ਜੌਹਲ, ਜਸਵਿੰਦਰ ਕੌਰ, ਜਸਵਿੰਦਰ ਸਿੰਘ, ਅਮਰਜੀਤ ਸੇਖੋਂ, ਮੈਥਿਊ ਆਰ, ਅਲੈਗਜ਼ੈਡਰ, ਸਾਮਰਿਆ ਬਲੈਕਵੈੱਲ, ਕਰਲੀ ਸਮਿਥ ਅਤੇ ਜੌਹਨ ਵੇਸਰੀਟ ਵੱਜੋਂ ਹੋਈ ਹੈ।
ਬਾਈਡਨ ਵੱਲੋਂ ਦੁੱਖ ਦਾ ਪ੍ਰਗਟਾਵਾ
ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਬੰਦੂਕ ਨਾਲ ਕੀਤੀ ਹਿੰਸਾ ਨੂੰ ਇੱਕ ਮਹਾਂਮਾਰੀ ਆਖਿਆ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਬਹੁਤ ਸਾਰੇ ਅਮਰੀਕੀ ਹਰ ਰੋਜ਼ ਬੰਦੂਕ ਦੀ ਹਿੰਸਾ ਤੋਂ ਮਰ ਰਹੇ ਹਨ। ਇਹ ਸਾਡੇ ਚਰਿੱਤਰ ਉਤੇ ਦਾਗ਼ ਲਗਾਉਂਦਾ ਹੈ ਅਤੇ ਸਾਡੀ ਕੌਮ ਦੀ ਰੂਹ 'ਤੇ ਹਮਲਾ ਕਰਦਾ ਹੈ।