ਅੰਡੇਮਾਨ ਅਤੇ ਨਿਕੋਬਾਰ: ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਨਿਕੋਬਾਰ ਦੀਪ ਸਮੂਹ ਵਿੱਚ ਬੁੱਧਵਾਰ ਨੂੰ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਭੂਚਾਲ ਸਵੇਰੇ 5:40 ਵਜੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5 ਸੀ। ਇਸ ਦੇ ਨਾਲ ਹੀ ਦੂਜਾ ਝਟਕਾ 6:37 'ਤੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.8 ਮਾਪੀ ਗਈ। ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਆਏ ਇਨ੍ਹਾਂ ਝਟਕਿਆਂ ਕਾਰਨ ਕਿਸੇ ਵੱਡੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਟਵੀਟ ਕੀਤਾ ਕਿ ਭਾਰਤ ਦੇ ਨਿਕੋਬਾਰ ਟਾਪੂ ਵਿੱਚ 5.0 ਤੀਬਰਤਾ ਦਾ ਭੂਚਾਲ ਆਇਆ। ਇਹ ਭੂਚਾਲ ਸਵੇਰੇ 5:40 ਵਜੇ ਆਇਆ। ਜੋ ਕਿ ਅਕਸ਼ਾਂਸ਼: 9.32 ਅਤੇ ਲੰਬਕਾਰ: 94.03 'ਤੇ 10 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਇੱਕ ਹੋਰ ਟਵੀਟ ਵਿੱਚ ਦੱਸਿਆ ਗਿਆ ਕਿ ਭਾਰਤ ਦੇ ਨਿਕੋਬਾਰ ਦੀਪ ਸਮੂਹ ਵਿੱਚ 4.8 ਤੀਬਰਤਾ ਦਾ ਭੂਚਾਲ ਆਇਆ। ਇਹ ਭੂਚਾਲ ਸਵੇਰੇ 4.8 ਵਜੇ ਆਇਆ। ਜੋ ਕਿ ਅਕਸ਼ਾਂਸ਼: 9.42 ਅਤੇ ਲੰਬਕਾਰ: 94.14 'ਤੇ 10 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ।
-
Earthquake of Magnitude:4.8, Occurred on 02-08-2023, 06:37:18 IST, Lat: 9.42 & Long: 94.14, Depth: 10 Km ,Location: Nicobar islands, India for more information Download the BhooKamp App https://t.co/gXy4p17Qge @ndmaindia @Indiametdept @KirenRijiju @Dr_Mishra1966 @DDNewslive pic.twitter.com/3lfdZ2G6Id
— National Center for Seismology (@NCS_Earthquake) August 2, 2023 " class="align-text-top noRightClick twitterSection" data="
">Earthquake of Magnitude:4.8, Occurred on 02-08-2023, 06:37:18 IST, Lat: 9.42 & Long: 94.14, Depth: 10 Km ,Location: Nicobar islands, India for more information Download the BhooKamp App https://t.co/gXy4p17Qge @ndmaindia @Indiametdept @KirenRijiju @Dr_Mishra1966 @DDNewslive pic.twitter.com/3lfdZ2G6Id
— National Center for Seismology (@NCS_Earthquake) August 2, 2023Earthquake of Magnitude:4.8, Occurred on 02-08-2023, 06:37:18 IST, Lat: 9.42 & Long: 94.14, Depth: 10 Km ,Location: Nicobar islands, India for more information Download the BhooKamp App https://t.co/gXy4p17Qge @ndmaindia @Indiametdept @KirenRijiju @Dr_Mishra1966 @DDNewslive pic.twitter.com/3lfdZ2G6Id
— National Center for Seismology (@NCS_Earthquake) August 2, 2023
ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ 29 ਜੁਲਾਈ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ 5.8 ਤੀਬਰਤਾ ਦਾ ਭੂਚਾਲ ਆਇਆ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਸ਼ਨੀਵਾਰ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ 69 ਕਿਲੋਮੀਟਰ ਦੀ ਡੂੰਘਾਈ ਵਿੱਚ ਲਗਭਗ 5.8 ਤੀਬਰਤਾ ਦਾ ਭੂਚਾਲ ਆਇਆ। ਇਸ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੂੰ ਹਿਲਾ ਦਿੱਤਾ। NCS ਭੂਚਾਲ ਵਿਗਿਆਨੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭੂਚਾਲ 69 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ ਅਤੇ ਸ਼ਨੀਵਾਰ ਨੂੰ 12:53 ਵਜੇ ਟਾਪੂਆਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਘਟਨਾ ਵਿੱਚ ਵੀ ਕੋਈ ਵੱਡਾ ਨੁਕਸਾਨ ਨਹੀਂ ਹੋਇਆ।
- Bihar News: ਵੈਸ਼ਾਲੀ ਦੇ ਐਕਸਿਸ ਬੈਂਕ 'ਚ ਲੁੱਟ, ਦਿਨ ਦਿਹਾੜ੍ਹੇ ਇੱਕ ਕਰੋੜ ਤੋਂ ਵੱਧ ਰਕਮ ਲੁੱਟ ਕੇ ਫਰਾਰ ਹੋਏ ਚੋਰ
- Manipur Violence: ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਰਾਹਤ ਸਹਾਇਤਾ ਲਈ ਮਣੀਪੁਰ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
- ਪੰਜਾਬ ਦੇ RMPI ਸੂਬਾ ਸਕੱਤਰ ਮੰਗਤ ਰਾਮ ਪਾਸਲਾ ਹੈਦਰਾਬਾਦ 'ਚ ਪੀਐਮ ਮੋਦੀ 'ਤੇ ਵਰ੍ਹੇ, ਕਿਹਾ- "ਮਣੀਪੁਰ ਹਿੰਸਾ 'ਤੇ ਨਹੀਂ ਬੋਲ ਰਹੇ ਪੀਐਮ ਮੋਦੀ"
-
Earthquake of Magnitude:5.0, Occurred on 02-08-2023, 05:40:11 IST, Lat: 9.32 & Long: 94.03, Depth: 10 Km ,Location: Nicobar islands, for more information Download the BhooKamp App https://t.co/pVTorSRG6T @ndmaindia @Indiametdept @KirenRijiju @Dr_Mishra1966 @DDNewslive pic.twitter.com/kEqkWxtouk
— National Center for Seismology (@NCS_Earthquake) August 2, 2023 " class="align-text-top noRightClick twitterSection" data="
">Earthquake of Magnitude:5.0, Occurred on 02-08-2023, 05:40:11 IST, Lat: 9.32 & Long: 94.03, Depth: 10 Km ,Location: Nicobar islands, for more information Download the BhooKamp App https://t.co/pVTorSRG6T @ndmaindia @Indiametdept @KirenRijiju @Dr_Mishra1966 @DDNewslive pic.twitter.com/kEqkWxtouk
— National Center for Seismology (@NCS_Earthquake) August 2, 2023Earthquake of Magnitude:5.0, Occurred on 02-08-2023, 05:40:11 IST, Lat: 9.32 & Long: 94.03, Depth: 10 Km ,Location: Nicobar islands, for more information Download the BhooKamp App https://t.co/pVTorSRG6T @ndmaindia @Indiametdept @KirenRijiju @Dr_Mishra1966 @DDNewslive pic.twitter.com/kEqkWxtouk
— National Center for Seismology (@NCS_Earthquake) August 2, 2023
ਇਨ੍ਹਾਂ ਝਟਕਿਆਂ ਤੋਂ ਬਾਅਦ ਟਾਪੂਆਂ 'ਚ ਘੱਟ ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਅਧਿਕਾਰੀ ਮੌਜੂਦਾ ਸਥਿਤੀ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਪਿਛਲੇ ਮਹੀਨੇ, ਰਾਸ਼ਟਰੀ ਰਾਜਧਾਨੀ ਅਤੇ ਉੱਤਰੀ ਭਾਰਤ ਦੇ ਕਈ ਹੋਰ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਨਾਲ ਪ੍ਰਭਾਵਿਤ ਨਿਵਾਸੀਆਂ ਵਿੱਚ ਦਹਿਸ਼ਤ ਫੈਲ ਗਈ ਸੀ। ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ 5.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸੀ। 11 ਮਈ ਨੂੰ ਉੱਤਰਾਖੰਡ ਦੇ ਪਿਥੌਰਾਗੜ੍ਹ 'ਚ 3.1 ਤੀਬਰਤਾ ਦਾ ਭੂਚਾਲ ਆਇਆ ਸੀ।