ਕਾਬੁਲ: ਅਫਗਾਨਿਸਤਾਨ 'ਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (National Center for Seismology) ਮੁਤਾਬਕ ਸਵੇਰੇ 3:47 'ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.8 ਮਾਪੀ ਗਈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਫੈਜ਼ਾਬਾਦ (Fayzabad) ਤੋਂ 33 ਕਿਲੋਮੀਟਰ ਦੂਰ ਪੱਛਮ ਵਿੱਚ ਸੀ।
ਇਹ ਵੀ ਪੜੋ: ਕੋਵਿਡ ਦੇ ਪਹਿਲੇ ਸਵਰੂਪ ਦੀ ਤੁਲਣਾ 'ਚ ਓਮੀਕਰੋਨ ਤੋਂ ਖ਼ਤਰਾ ਘੱਟ: ਅੰਕੜੇ
-
An earthquake with a magnitude of 4.8 on Richter Scale hit 33km west of Fayzabad, Afghanistan at 3:47 am: National Center for Seismology (NCS)
— ANI (@ANI) December 14, 2021 " class="align-text-top noRightClick twitterSection" data="
">An earthquake with a magnitude of 4.8 on Richter Scale hit 33km west of Fayzabad, Afghanistan at 3:47 am: National Center for Seismology (NCS)
— ANI (@ANI) December 14, 2021An earthquake with a magnitude of 4.8 on Richter Scale hit 33km west of Fayzabad, Afghanistan at 3:47 am: National Center for Seismology (NCS)
— ANI (@ANI) December 14, 2021
ਭੂਚਾਲ ਕਿਉਂ ਆਉਂਦਾ ਹੈ ?
ਧਰਤੀ ਕਈ ਪਰਤਾਂ (Layer) ਵਿੱਚ ਹੈ ਅਤੇ ਜ਼ਮੀਨ ਦੇ ਹੇਠਾਂ ਵੱਖ-ਵੱਖ ਪਲੇਟਾਂ ਹਨ। ਜਦੋਂ ਇਹ ਪਲੇਟਾਂ ਹਿੱਲਦੀਆਂ ਹਨ, ਤਾਂ ਭੂਚਾਲ ਆਉਂਦਾ ਹੈ।
ਭੂਚਾਲ ਆਉਣ 'ਤੇ ਕੀ ਕਰਨਾ ਚਾਹੀਦਾ ਹੈ ?
ਜਿਵੇਂ ਹੀ ਤੁਸੀਂ ਭੂਚਾਲ ਦੇ ਝਟਕੇ ਮਹਿਸੂਸ ਕਰਦੇ ਹੋ, ਤੁਸੀਂ ਇੱਕ ਮਜ਼ਬੂਤ ਮੇਜ਼ ਦੇ ਹੇਠਾਂ ਬੈਠ ਜਾਓ, ਜਾਂ ਇਸਨੂੰ ਕੱਸ ਕੇ ਫੜ ਲੈਂਦੇ ਹੋ।
ਇਹ ਵੀ ਪੜ੍ਹੋ: Jammu Kashmir Encounter: ਮੁੱਠਭੇੜ ਦੌਰਾਨ ਇੱਕ ਅੱਤਵਾਦੀ ਢੇਰ