ETV Bharat / bharat

ਬਿਹਾਰ ਦੇ ਕਈ ਹਿੱਸਿਆਂ ’ਚ ਭੂਚਾਲ ਦੇ ਝਟਕੇ, ਸਹਿਮੇ ਲੋਕ

ਸੂਬੇ ਦੇ ਬਾਰਡਰ ਏਰੀਆ ਪੂਰਨੀਆ, ਕਟਿਹਾਰ ਖਗੜੀਆ, ਅਰਰਿਆ ਅਤੇ ਕਿਸ਼ਨਗੰਜ ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਦੇ ਮੁਤਾਬਿਕ ਅਸਮ ਦੇ ਤੇਜਪੁਰ ਚ ਭੂਚਾਲ ਦਾ ਕੇਂਦਰ ਰਿਹਾ ਹੈ। ਭੂਚਾਲ ਦੀ ਰਫਤਾਰ 6.7 ਥੀ ਇਸ ਨਾਲ ਲੋਕਾਂ ਨੇ ਹਲਕਾ ਝਟਕਾ ਮਹਿਸੂਸ ਕੀਤਾ।

ਬਿਹਾਰ ਦੇ ਕਈ ਹਿੱਸਿਆਂ ’ਚ ਭੂਚਾਲ ਦੇ ਝਟਕੇ, ਸਹਿਮੇ ਲੋਕ
ਬਿਹਾਰ ਦੇ ਕਈ ਹਿੱਸਿਆਂ ’ਚ ਭੂਚਾਲ ਦੇ ਝਟਕੇ, ਸਹਿਮੇ ਲੋਕ
author img

By

Published : Apr 28, 2021, 12:16 PM IST

ਪਟਨਾ: ਬਿਹਾਰ ’ਚ ਬੁੱਧਵਾਰ ਸਵੇਰੇ ਭੂਚਾਨ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾਂਦਾ ਹੈ ਕਿ ਸੂਬੇ ਦੇ ਬਾਰਡਰ ਏਰੀਆ ਪੂਰਨੀਆ, ਕਟਿਹਾਰ ਖਗੜੀਆ, ਅਰਰਿਆ ਅਤੇ ਕਿਸ਼ਨਗੰਜ ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਦੇ ਮੁਤਾਬਿਕ ਅਸਮ ਦੇ ਤੇਜਪੁਰ ਚ ਭੂਚਾਲ ਦਾ ਕੇਂਦਰ ਰਿਹਾ ਹੈ। ਭੂਚਾਲ ਦੀ ਰਫਤਾਰ 6.7 ਥੀ ਇਸ ਨਾਲ ਲੋਕਾਂ ਨੇ ਹਲਕਾ ਝਟਕਾ ਮਹਿਸੂਸ ਕੀਤਾ।

ਇਹ ਵੀ ਪੜੋ: ਤੇਜ਼ ਗੇਂਦਬਾਜ਼ ਟੀ ਨਟਰਾਜਨ ਦੇ ਗੋਡਿਆਂ ਦੀ ਸਫਲ ਸਰਜਰੀ

ਭੂਚਾਲ ਦੀ ਸੂਚਨਾ ’ਤੇ ਲੋਕ ਇੱਕ ਦੂਜੇ ਨੂੰ ਫੋਨ ’ਤੇ ਖਬਰ ਲੈਣ ਲੱਗੇ। ਇੰਟਰਨੈੱਟ ਮੀਡੀਆ ’ਤੇ ਇਸ ਨਾਲ ਜੁੜੇ ਸੰਦੇਸ਼ ਸਾਂਝਾ ਕੀਤੇ ਜਾਣ ਲੱਗੇ। ਕਰੀਬ 7.51 ਮਿੰਟ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਾਵਧਾਨੀ ਵਜੋਂ ਆਪਣੇ ਆਪਣੇ ਘਰਾਂ ਚੋਂ ਬਾਹਰ ਆ ਗਏ।

5 ਅਪ੍ਰੈਲ ਨੂੰ ਆਇਆ ਸੀ ਭੂਚਾਲ

ਇਸ ਤੋਂ ਪਹਿਲਾਂ ਬਿਹਾਰ ਚ 5 ਅਪ੍ਰੈਲ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਇਹ ਝਟਕੇ ਰਾਜਧਾਨੀ ਪਟਨਾ ਤੋਂ ਇਲਾਵਾ ਪੂਰਨੀਆ, ਭਾਗਲਪੁਰ, ਅਰਰੀਆ ਅਤੇ ਕਿਸ਼ਨਗੰਜ ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਸਿੱਕਮ ਅਤੇ ਭੂਟਾਨ ਦੇ ਬਾਰਡਰ ਦੇ ਇਲਾਕਿਆਂ ਚ ਭੂਚਾਲ ਦਾ ਕੇਂਦਰ ਸੀ ਭੂਚਾਲ ਦੀ ਰਫਤਾਰ 5.4 ਸੀ। ਭੂਚਾਲ ਦੇ ਕੇਂਦਰ ਦੀ ਡੂੰਘਾਈ 10 ਕਿਲੋਮੀਟਰ ਸੀ।

15 ਫਰਵਰੀ ਨੂੰ ਵੀ ਆਇਆ ਸੀ ਭੂਚਾਲ

ਦੱਸ ਦਈਏ ਕਿ ਇਸੇ ਸਾਲ 15 ਫਰਵਰੀ ਨੂੰ 3.5 ਦੀ ਰਫਤਾਰ ਨਾਲ ਬਿਹਾਰ ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਭੂਚਾਲ ਦਾ ਕੇਂਦਰ ਬਿਹਾਰ ਦੇ ਨਾਲੰਦਾ ਤੋਂ 20 ਕਿਲੋਮੀਟਰ ਉੱਤਰ ਪੱਛਮ ਦੂਰ ਸੀ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.