ETV Bharat / bharat

dr. apj abdul kalam satellite launch vehicle: ਡਾ. ਏਪੀਜੇ ਅਬਦੁਲ ਕਲਾਮ ਸੈਟੇਲਾਈਟ ਲਾਂਚ - ਵਰਚੁਅਲ ਕਲਾਸਾਂ ਰਾਹੀਂ ਸੈਟੇਲਾਈਟ ਟੈਕਨਾਲੋਜੀ ਬਾਰੇ ਸਿਖਾਇਆ

ਡਾ. ਏਪੀਜੇ ਅਬਦੁਲ ਕਲਾਮ ਸੈਟੇਲਾਈਟ ਲਾਂਚ ਵਹੀਕਲ ਮਿਸ਼ਨ-2023 ਨੂੰ ਤਾਮਿਲਨਾਡੂ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ 'ਚ 5000 ਵਿਦਿਆਰਥੀਆਂ ਨੇ ਹਿੱਸਾ ਲਿਆ।

ਡਾ. ਏਪੀਜੇ ਅਬਦੁਲ ਕਲਾਮ ਸੈਟੇਲਾਈਟ ਲਾਂਚ
ਡਾ. ਏਪੀਜੇ ਅਬਦੁਲ ਕਲਾਮ ਸੈਟੇਲਾਈਟ ਲਾਂਚ
author img

By

Published : Feb 19, 2023, 6:25 PM IST

ਪੱਟੀਪੋਲਮ : ਅੰਤਰਿਕਸ਼ ਦੇ ਖੇਤਰ 'ਚ ਸਕੂਲੀ ਬੱਚਿਆਂ ਨੂੰ ਅੱਗੇ ਵਧਾਉਣ ਦੇ ਯਤਨ ਨਾਲ ਬਹੁਤ ਹੀ ਸ਼ਲਾਘਾ ਯੋਗ ਕਦਮ ਚੱਕਿਆ ਗਿਆ। ਇਸਦੇ ਤਹਿਤ ਏਪੀਜੇ ਅਬਦੁਲ ਕਲਾਮ ਸੈਟੇਲਾਈਟ ਲਾਂਚ ਵਹੀਕਲ ਮਿਸ਼ਨ-2023 ਨੂੰ ਤਾਮਿਲਨਾਡੂ 'ਚ ਲਾਂਚ ਕਰ ਦਿੱਤਾ ਗਿਆ ਹੈ। ਡਾ.ਏਪੀਜੇ ਅਬਦੁਲ ਕਲਾਮ ਇੰਟਰਨੈਸ਼ਨਲ ਫਾਊਂਡੇਸ਼ਨ ਅਤੇ ਸਪੇਸ ਜ਼ੋਨ ਇੰਡੀਆ ਦੇ ਸਹਿਯੋਗ ਨਾਲ ਤਾਮਿਲਨਾਡੂ ਦੇ ਪੱਟੀਪੋਲਮ ਪਿੰਡ ਤੋਂ ਲਾਂਚ ਕੀਤਾ ਗਿਆ ਹੈ। ਇਸ ਦੌਰਾਨ ਤੇਲੰਗਾਨਾ ਦੇ ਰਾਜਪਾਲ ਤਮਿਲਸਾਈ ਸੁੰਦਰਰਾਜਨ ਮੌਜੂਦ ਰਹੇ। ਇਸ ਪਹਿਲ ਕਦਮੀ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 6ਵੀਂ ਅਤੇ 12ਵੀਂ ਜਮਾਤ ਦੇ 5000 ਤੋਂ ਵੱਧ ਵਿਦਿਆਰਥੀਆਂ ਨੂੰ 150 PICO ਸੈਟੇਲਾਈਟ ਡਿਜ਼ਾਈਨ ਅਤੇ ਵਿਕਸਤ ਕਰਨ ਦੇ ਯੋਗ ਬਣਿਆ ਗਿਆ ਹੈ। ਜਿਨ੍ਹਾਂ ਨੂੰ ਰਾਕੇਟ ਰਾਹੀਂ ਲਾਂਚ ਕੀਤਾ ਜਾਵੇਗਾ।

ਮਾਰਟਿਨ ਫਾਊਂਡੇਸ਼ਨ ਵੱਲੋਂ ਫੰਡ: ਇਸ ਮਿਸ਼ਨ ਲਈ ਚੁਣ ਗਏ ਵਿਦਿਆਰਥੀਆਂ ਨੂੰ ਵਿਿਗਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਬਾਰੇ ਹੋਰ ਜਾਣਨ ਦਾ ਮੌਕਾ ਵੀ ਪ੍ਰਦਾਨ ਕੀਤਾ ਗਿਆ ਹੈ।ਇਸ ਪ੍ਰੋਜੈਕਟ ਲਈ ਕੁੱਲ 85 ਫਸਦੀ

ਫੰਡ ਦਿੱਤਾ ਗਿਆ ਹੈ। ਇਸ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਵਰਚੁਅਲ ਕਲਾਸਾਂ ਰਾਹੀਂ ਸੈਟੇਲਾਈਟ ਟੈਕਨਾਲੋਜੀ ਬਾਰੇ ਸਿਖਾਇਆ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੋਜੈਕਟ ਖੇਤਰ ਦੀ ਪੜਚੋਲ ਕਰਨ ਵਿੱਚ ਮਦਦ ਲਈ ਪ੍ਰੈਕਟੀਕਲ ਸੈਸ਼ਨਾਂ ਰਾਹੀਂ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਨੂੰ ਇਸ ਖੇਤਰ ਵਿੱਚ ਉਪਲਬਧ ਬਹੁਤ ਸਾਰੇ ਲਾਭਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਹੈ।

ਕਿੰਨੇ ਵਿਦਿਆਰਥੀ ਰਾਕੇਟ ਪ੍ਰੋਜੈਕਟ ਦਾ ਹਿੱਸਾ: ਇਸ ਰਾਕੇਟ ਪ੍ਰੋਜੈਕਟ ਲਈ 100 ਤੋਂ ਵੱਧ ਸਰਕਾਰੀ ਸਕੂਲਾਂ ਦੇ ਕੱੁਲ 2000 ਵਿਦਿਆਰਥੀ ਇਸ ਰਾਕੇਟ ਪ੍ਰੋਜੈਕਟ ਦਾ ਹਿੱਸਾ ਹਨ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਪੁਲਾੜ ਵਿਿਗਆਨ ਦੀ ਸਿਖਲਾਈ ਪ੍ਰਾਪਤ ਕਰਨ ਅਤੇ ਉਸ ਖੇਤਰ ਵਿੱਚ ਆਪਣੇ ਕਰੀਅਰ ਦੀ ਖੋਜ ਕਰਨ ਲਈ ਇੱਕ ਵਧੀਆ ਪਲੇਟਫਾਰਮ ਸਾਬਿਤ ਹੋਵੇਗਾ।

ਇਹ ਵੀ ਪੜ੍ਹੋ: Microsoft New Bing: ਚੈਟਜੀਪੀਟੀ ਦੁਆਰਾ ਸੰਚਾਲਿਤ ਬਿੰਗ ਕਰ ਰਿਹਾ ਬਕਵਾਸ, ਯੂਜ਼ਰ ਨੇ ਕੀਤੀ ਸ਼ਿਕਾਇਤ

ETV Bharat Logo

Copyright © 2025 Ushodaya Enterprises Pvt. Ltd., All Rights Reserved.