ਚੰਡੀਗੜ੍ਹ: ਜਲੇਬੀ ਸਿਰਫ ਇੱਕ ਮਿੱਠਾ ਖਾਣਾ ਹੀ ਨਹੀਂ ਹੈ, ਬਲਕਿ ਇੱਕ ਪੁਰਾਣੀ ਯਾਦ ਹੈ। ਜੇ ਤੁਸੀਂ 80 ਦੇ ਦਹਾਕੇ ਜਾਂ 90 ਦੇ ਦਹਾਕੇ ਦੇ ਸ਼ੁਰੂ ਦੇ ਬੱਚੇ ਹੋ, ਤਾਂ ਤੁਸੀਂ ਬੇਅੰਤ ਖੁਸ਼ੀ ਦੇ ਉਨ੍ਹਾਂ ਛੋਟੇ-ਛੋਟੇ ਪਲਾਂ ਦੀਆਂ ਤਾਜਾ ਕਰੋਗੇ ਅਤੇ ਯਾਦ ਕਰੋਗੇ।
ਪੁਰਾਣੇ ਸਮੇਂ ਵੇਲੇ ਜਲੇਬੀ ਇੱਕ ਮਸ਼ਹੂਰ ਮਿਠਾਈ ਸੀ। ਜੋ ਬਹੁਤ ਹੀ ਚਾਵਾਂ ਨਾਲ ਖਾਈ ਜਾਂਦੀ ਸੀ, ਸਾਡੇ ਬਜ਼ੁਰਗ ਜਲੇਬੀਆਂ ਬਹੁਤ ਜ਼ਿਆਦਾ ਮਾਤਰਾ ਵਿੱਚ ਖਾ ਜਾਂਦੇ ਸਨ, ਜੋ ਸ਼ਾਇਦ ਅੱਜ ਦੇ ਨੌਜਵਾਨਾਂ ਲਈ ਕੋਈ ਖ਼ਾਸ ਮਿਠਾਈ ਨਹੀਂ ਰਹੀ। ਬੇਸ਼ੱਕ ਅੱਜ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਨੇ ਜਲੇਬੀ ਦੀ ਜਗ੍ਹਾਂ ਲੈਣ ਦੀ ਕੋਸ਼ਿਸ ਕੀਤੀ ਪਰ ਅੱਜ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਜਲੇਬੀ ਇੱਕ ਮਨਭਾਉਂਦੀ ਮਿਠਾਈ ਹੈ।
ਆਓ ਅਸੀਂ ਸਿਖ਼ਾਈਏ ਕਿ ਕਿਸ ਤਰ੍ਹਾਂ ਬਣਦੀ ਹੈ ਰਸ ਭਰੀ ਜਲੇਬੀ...
ਇਹ ਵੀ ਪੜ੍ਹੋ: ਦੀਵਾਲੀ ਸਪੈਸ਼ਲ: ਲਓ ਜੀ ਘਰ 'ਚ ਬਣਾਓ ਮਜ਼ੇਦਾਰ ਬਾਲੂਸ਼ਾਹੀ