ETV Bharat / bharat

ਦਿੱਲੀ ਸਰਕਾਰ ਦਾ ਦਾਅਵਾ, ਫਲਾਈਓਵਰ ਨਿਰਮਾਣ ਵਿੱਚ 500 ਕਰੋੜ ਤੋਂ ਵੱਧ ਦੀ ਬਚਤ - flyover

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਲਗਾਤਾਰ ਦਾਅਵਾ ਕਰਦੀ ਆ ਰਹੀ ਹੈ ਕਿ ਦਿੱਲੀ ਸਰਕਾਰ ਲੋਕਾਂ ਦੇ ਟੈਕਸ ਦੇ ਪੈਸੇ ਦੀ ਸਹੀ ਵਰਤੋਂ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਫਲਾਈਓਵਰਾਂ ਦੇ ਨਿਰਮਾਣ ਵਿੱਚ 500 ਕਰੋੜ ਤੋਂ ਵੱਧ ਦੀ ਬਚਤ ਕੀਤੀ ਹੈ।

ਦਿੱਲੀ ਸਰਕਾਰ ਦਾ ਦਾਅਵਾ, ਫਲਾਈਓਵਰ ਨਿਰਮਾਣ ਵਿੱਚ 500 ਕਰੋੜ ਤੋਂ ਵੱਧ ਦੀ ਬਚਤ

author img

By

Published : Mar 5, 2021, 10:35 PM IST

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਲਗਾਤਾਰ ਦਾਅਵਾ ਕਰਦੀ ਆ ਰਹੀ ਹੈ ਕਿ ਦਿੱਲੀ ਸਰਕਾਰ ਲੋਕਾਂ ਦੇ ਟੈਕਸ ਦੇ ਪੈਸੇ ਦੀ ਸਹੀ ਵਰਤੋਂ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਫਲਾਈਓਵਰਾਂ ਦੇ ਨਿਰਮਾਣ ਵਿੱਚ 500 ਕਰੋੜ ਤੋਂ ਵੱਧ ਦੀ ਬਚਤ ਕੀਤੀ ਹੈ। ਪਿਛਲੇ 6 ਸਾਲਾਂ ਵਿੱਚ ਸਰਕਾਰ ਨੇ ਨਿਰਧਾਰਤ ਸਮੇਂ ਤੋਂ ਪਹਿਲਾਂ 10 ਫਲਾਈਓਵਰ ਬਣਾਏ ਹਨ, ਇਸ ‘ਤੇ ਦਿੱਲੀ ਸਰਕਾਰ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ।

  • कभी आपने सोचा था कि सरकारी काम वक्त से पहले और कम पैसों में होंगे?

    दिल्ली में ऐसा हो रहा है। पिछले 6 साल में आपकी सरकार ने फ्लाईओवर निर्माण में 500 करोड़ से भी ज़्यादा रुपए बचा लिए हैं। pic.twitter.com/YVAzrir8um

    — Arvind Kejriwal (@ArvindKejriwal) February 22, 2021 " class="align-text-top noRightClick twitterSection" data=" ">

ਦਿੱਲੀ ਸਰਕਾਰ ਨੇ ਇੱਕ ਸੂਚੀ ਜਾਰੀ ਕੀਤੀ ਹੈ। ਸੂਚੀ ਦੇ ਅਨੁਸਾਰ ਮਧੂਬਨ ਚੌਕ ਗਲਿਆਰੇ ਵਿੱਚ ਸਭ ਤੋਂ ਵੱਧ 125 ਕਰੋੜ ਦੀ ਬਚਤ ਕੀਤੀ ਗਈ ਹੈ।422 ਕਰੋੜ ਵਿੱਚ ਬਣਨ ਵਾਲੇ ਮਧੂਬਨ ਚੌਕ ਤੋਂ ਮੁਬਾਰਕਾ ਚੌਕ ਕੋਰੀਡੋਰ ਨੂੰ 297 ਕਰੋੜ ਵਿੱਚ ਬਣਾਇਆ ਗਿਆ ਹੈ। ਇਸੇ ਤਰ੍ਹਾਂ ਦੋ ਫਲਾਈਓਵਰਾਂ ਵਿੱਚ 100-100 ਕਰੋੜ ਰੁਪਏ ਦੀ ਬਚਤ ਕੀਤੀ ਗਈ ਹੈ।

ਇਹ ਵੀ ਪੜੋ: ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਪਲਟੀ ਮਾਰਨ ’ਤੇ ਸੁਖਬੀਰ-ਹਰਸਿਮਰਤ ਦੀ ਨਿਖੇਧੀ

423 ਕਰੋੜ ਦਾ ਮੰਗੋਲਪੁਰ ਤੋਂ ਮਧੂਬਨ ਚੌਕ ਪ੍ਰਾਜੈਕਟ 323 ਕਰੋੜ ਵਿੱਚ ਪੂਰਾ ਹੋਇਆ ਸੀ। ਉਸੇ ਸਮੇਂ ਵਿਕਾਸਪੁਰੀ ਤੋਂ ਮੀਰਾ ਬਾਗ ਐਲੀਵੇਟਡ ਕੋਰੀਡੋਰ 560 ਕਰੋੜ ਦੀ ਬਜਾਏ 460 ਕਰੋੜ ਵਿੱਚ ਤਿਆਰ ਸੀ।

ਇਹ ਵੀ ਪੜੋ: ਈ-ਸਾਈਕਲ ਨੂੰ ਵਧਾਵਾ ਦੇਣ ਲਈ ਨਵੇਂ ਮਾਡਲ ਲਾਂਚ

ETV Bharat Logo

Copyright © 2025 Ushodaya Enterprises Pvt. Ltd., All Rights Reserved.