ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੇ ਨਿੱਜੀ ਦੌਰੇ 'ਤੇ ਹਨ। ਇਸ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਕਾਠਮੰਡੂ ਦੇ ਇੱਕ ਪੱਬ ਵਿੱਚ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਅਤੇ ਰਾਹੁਲ ਗਾਂਧੀ, ਭਾਜਪਾ ਦੇ ਨਿਸ਼ਾਨੇ ਉੱਤੇ ਬਣ ਗਏ ਹਨ।
ਭਾਜਪਾ ਨੇਤਾ ਨੇ ਟਵੀਟ ਕਰ ਕੱਸਿਆ ਤੰਜ਼ : ਭਾਰਤੀ ਜਨਤਾ ਪਾਰਟੀ ਦੇ ਨੇਤਾ ਕਪਿਲ ਮਿਸ਼ਰਾ ਨੇ ਟਵਿਟਰ 'ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੂੰ ਘੇਰਿਆ ਹੈ। ਰਾਹੁਲ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਟਵੀਟ ਕੀਤਾ ਕਿ "ਇਹ ਰਾਹੁਲ ਗਾਂਧੀ ਦੀ ਨਿੱਜੀ ਜ਼ਿੰਦਗੀ ਦਾ ਮਾਮਲਾ ਨਹੀਂ ਹੈ। ਰਾਹੁਲ ਗਾਂਧੀ ਕਿਸਦੇ ਨਾਲ ਹਨ? ਕੀ ਚੀਨ ਤੋਂ ਏਜੰਟ ਹਨ? ਕੀ ਰਾਹੁਲ ਗਾਂਧੀ ਨੇ ਫੌਜ ਖਿਲਾਫ ਜੋ ਟਵੀਟ ਕੀਤਾ ਉਹ ਚੀਨ ਦੇ ਦਬਾਅ ਹੇਠ ਹੈ? ਸਵਾਲ ਪੁੱਛੇ ਜਾਣਗੇ? ਸਵਾਲ ਰਾਹੁਲ ਗਾਂਧੀ ਦਾ ਨਹੀਂ, ਦੇਸ਼ ਦਾ ਹੈ।"
-
ये राहुल गांधी की निजी जिंदगी का मामला नहीं
— Kapil Mishra (@KapilMishra_IND) May 3, 2022 " class="align-text-top noRightClick twitterSection" data="
राहुल गांधी किसके साथ है? क्या चाइना के एजेंटों के साथ हैं? क्या राहुल गांधी जो ट्वीट करते है सेना के खिलाफ वो चाइना के दबाव में करते है ?
सवाल तो पूछे जाएंगे ?
सवाल राहुल गांधी का नहीं, देश का हैं https://t.co/dNmzqFo36L
">ये राहुल गांधी की निजी जिंदगी का मामला नहीं
— Kapil Mishra (@KapilMishra_IND) May 3, 2022
राहुल गांधी किसके साथ है? क्या चाइना के एजेंटों के साथ हैं? क्या राहुल गांधी जो ट्वीट करते है सेना के खिलाफ वो चाइना के दबाव में करते है ?
सवाल तो पूछे जाएंगे ?
सवाल राहुल गांधी का नहीं, देश का हैं https://t.co/dNmzqFo36Lये राहुल गांधी की निजी जिंदगी का मामला नहीं
— Kapil Mishra (@KapilMishra_IND) May 3, 2022
राहुल गांधी किसके साथ है? क्या चाइना के एजेंटों के साथ हैं? क्या राहुल गांधी जो ट्वीट करते है सेना के खिलाफ वो चाइना के दबाव में करते है ?
सवाल तो पूछे जाएंगे ?
सवाल राहुल गांधी का नहीं, देश का हैं https://t.co/dNmzqFo36L
ਭਾਜਪਾ ਦੇ ਬੁਲਾਰੇ ਨੇ ਵੀ ਲਈ ਚੁਟਕੀ : ਇਸ ਦੇ ਨਾਲ ਹੀ, ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਵੀ ਰਾਹੁਲ ਗਾਂਧੀ ਨੂੰ ਘੇਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਜੋ ਕੁਝ ਕਰ ਰਹੇ ਹਨ, ਉਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ, ਪਰ ਜਦੋਂ ਰਾਜਸਥਾਨ ਦੇ ਜੋਧਪੁਰ 'ਚ ਹਿੰਸਾ ਹੋ ਰਹੀ ਹੈ, ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਹੈ ਤਾਂ ਰਾਜਸਥਾਨ ਸੜ ਰਿਹਾ ਹੈ। ਇਸ 'ਤੇ ਚਿੰਤਾ ਜ਼ਾਹਰ ਕਰਨ ਦੀ ਬਜਾਏ ਰਾਹੁਲ ਗਾਂਧੀ ਨੇਪਾਲ ਦੇ ਇਕ ਨਾਈਟ ਕਲੱਬ 'ਚ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਜਦਕਿ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਦੇ ਨਾਲ ਹੋਣਾ ਚਾਹੀਦਾ ਹੈ। ਪੂਨਾਵਾਲਾ ਨੇ ਅੱਗੇ ਕਿਹਾ, ਕਾਂਗਰਸ ਪਾਰਟੀ ਖ਼ਤਮ ਹੋ ਗਈ ਹੈ, ਪਰ ਰਾਹੁਲ ਗਾਂਧੀ ਦੀ ਪਾਰਟੀ ਇਸ ਤਰ੍ਹਾਂ ਚੱਲੇਗੀ। ਉਹ ਰਾਜਨੀਤੀ ਵਿੱਚ ਗੰਭੀਰ ਨਹੀਂ ਹੈ। ਜਦੋਂ ਉਨ੍ਹਾਂ ਦੀ ਪਾਰਟੀ ਅਤੇ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੀ ਲੋੜ ਹੈ ਤਾਂ ਉਹ ਨੇਪਾਲ ਵਿੱਚ ਪਾਰਟੀ ਕਰ ਰਹੇ ਹਨ।
-
Rajasthan is burning
— Shehzad Jai Hind (@Shehzad_Ind) May 3, 2022 " class="align-text-top noRightClick twitterSection" data="
Baba is partying
Party (INC) khatm ho jayegi
Par party yu hi chalegi! Yeh party yu hi chalegi ..
Part(y) Time Neta !! pic.twitter.com/sOnEI0oJnM
">Rajasthan is burning
— Shehzad Jai Hind (@Shehzad_Ind) May 3, 2022
Baba is partying
Party (INC) khatm ho jayegi
Par party yu hi chalegi! Yeh party yu hi chalegi ..
Part(y) Time Neta !! pic.twitter.com/sOnEI0oJnMRajasthan is burning
— Shehzad Jai Hind (@Shehzad_Ind) May 3, 2022
Baba is partying
Party (INC) khatm ho jayegi
Par party yu hi chalegi! Yeh party yu hi chalegi ..
Part(y) Time Neta !! pic.twitter.com/sOnEI0oJnM
ਅਮਿਤ ਮਾਲਵੀਯ ਨੇ ਵੀ ਸਾਧਿਆ ਨਿਸ਼ਾਨਾ : ਭਾਜਪਾ ਦੇ ਸੋਸ਼ਲ ਮੀਡੀਆ ਇੰਚਾਰਜ ਅਮਿਤ ਮਾਲਵੀਆ ਨੇ ਵੀ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ "ਜਦੋਂ ਮੁੰਬਈ 'ਤੇ ਹਮਲਾ ਹੋਇਆ ਸੀ, ਉਦੋਂ ਵੀ ਰਾਹੁਲ ਗਾਂਧੀ ਨਾਈਟ ਕਲੱਬ 'ਚ ਸਨ। ਹੁਣ ਜਦੋਂ ਉਨ੍ਹਾਂ ਦੀ ਪਾਰਟੀ ਮੁਸੀਬਤ ਵਿੱਚ ਹੈ, ਉਹ ਅਜੇ ਵੀ ਨਾਈਟ ਕਲੱਬ ਵਿੱਚ ਹੈ। ਇਨ੍ਹਾਂ ਵਿਚ ਨਿਰੰਤਰਤਾ ਹੈ।"
-
Rahul Gandhi was at a nightclub when Mumbai was under seize. He is at a nightclub at a time when his party is exploding. He is consistent.
— Amit Malviya (@amitmalviya) May 3, 2022 " class="align-text-top noRightClick twitterSection" data="
Interestingly, soon after the Congress refused to outsource their presidency, hit jobs have begun on their Prime Ministerial candidate... pic.twitter.com/dW9t07YkzC
">Rahul Gandhi was at a nightclub when Mumbai was under seize. He is at a nightclub at a time when his party is exploding. He is consistent.
— Amit Malviya (@amitmalviya) May 3, 2022
Interestingly, soon after the Congress refused to outsource their presidency, hit jobs have begun on their Prime Ministerial candidate... pic.twitter.com/dW9t07YkzCRahul Gandhi was at a nightclub when Mumbai was under seize. He is at a nightclub at a time when his party is exploding. He is consistent.
— Amit Malviya (@amitmalviya) May 3, 2022
Interestingly, soon after the Congress refused to outsource their presidency, hit jobs have begun on their Prime Ministerial candidate... pic.twitter.com/dW9t07YkzC
ਕੇਂਦਰੀ ਮੰਤਰੀ ਕਿਰਨ ਰਿਜਿਜੂ ਦਾ ਟਵੀਟ : ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਰਾਹੁਲ ਗਾਂਧੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਮਜ਼ਾਕ ਉਡਾਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਛੁੱਟੀਆਂ, ਪਾਰਟੀ, ਛੁੱਟੀਆਂ, ਪਲੈਜ਼ਰ ਟ੍ਰਿਪ, ਪ੍ਰਾਈਵੇਟ ਵਿਦੇਸ਼ੀ ਫੇਰੀ ਆਦਿ ਦੇਸ਼ ਲਈ ਹੁਣ ਕੋਈ ਨਵੀਂ ਗੱਲ ਨਹੀਂ ਹੈ।
-
Regular Parties, Vacations, Holidays, Pleasure Trips, Private Foreign Visits etc are nothing new to the nation now.
— Kiren Rijiju (@KirenRijiju) May 3, 2022 " class="align-text-top noRightClick twitterSection" data="
As a private citizen there's no issue at all but when an MP, a permanent boss of a national political party who keeps preaching others..... https://t.co/r7bgkmHmvT
">Regular Parties, Vacations, Holidays, Pleasure Trips, Private Foreign Visits etc are nothing new to the nation now.
— Kiren Rijiju (@KirenRijiju) May 3, 2022
As a private citizen there's no issue at all but when an MP, a permanent boss of a national political party who keeps preaching others..... https://t.co/r7bgkmHmvTRegular Parties, Vacations, Holidays, Pleasure Trips, Private Foreign Visits etc are nothing new to the nation now.
— Kiren Rijiju (@KirenRijiju) May 3, 2022
As a private citizen there's no issue at all but when an MP, a permanent boss of a national political party who keeps preaching others..... https://t.co/r7bgkmHmvT
-
Rahul Gandhi LIVING IT UP but not forgetting to tweet gyan to Hindus on Hindutva while Clubbing 😂 #RahulGandhi pic.twitter.com/m4PsKfjSR9
— Rosy (@rose_k01) May 3, 2022 " class="align-text-top noRightClick twitterSection" data="
">Rahul Gandhi LIVING IT UP but not forgetting to tweet gyan to Hindus on Hindutva while Clubbing 😂 #RahulGandhi pic.twitter.com/m4PsKfjSR9
— Rosy (@rose_k01) May 3, 2022Rahul Gandhi LIVING IT UP but not forgetting to tweet gyan to Hindus on Hindutva while Clubbing 😂 #RahulGandhi pic.twitter.com/m4PsKfjSR9
— Rosy (@rose_k01) May 3, 2022
ਕਾਂਗਰਸੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਹੁਲ ਗਾਂਧੀ ਨੇਪਾਲ ਵਿੱਚ ਸੋਮਵਾਰ ਨੂੰ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਗਏ ਸਨ।
ਇਹ ਵੀ ਪੜ੍ਹੋ : Akshaya Tritiya 2022: ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਅਕਸ਼ੈ ਤ੍ਰਿਤੀਆ, PM ਮੋਦੀ ਨੇ ਦਿੱਤੀ ਵਧਾਈ