ਨਵੀਂ ਦਿੱਲੀ: ਇਸ ਸਾਲ ਵੀ ਵਿਦਿਆਰਥੀਆਂ ਨੂੰ ਡਿਜੀਲੌਕਰ ਰਾਹੀਂ ਡਿਜੀਟਲ ਮਾਰਕਸ਼ੀਟ ਦਿੱਤੀ ਜਾਵੇਗੀ। ਬੋਰਡ ਵੱਲੋਂ ਡਿਜੀਲੋਕਰ ਦੇ ਪ੍ਰਮਾਣ ਪੱਤਰ SMS ਦੇ ਜ਼ਰੀਏ ਵਿਦਿਆਰਥੀਆਂ ਨੂੰ ਭੇਜੇ ਗਏ ਹਨ।
ਵਿਦਿਆਰਥੀ ਡਿਜੀਲੌਕਰ ਤੋਂ ਮਾਰਕਸ਼ੀਟ ਡਾਉਨਲੋਡ ਕਰਨ ਲਈ, ਇਸ ਨੂੰ digilocker.gov.in ਤੋਂ ਡਾਉਂਨਲੋਡ ਕਰਨਾ ਹੋਵੇਗਾ।
ਇਸ ਦੀ ਵਰਤੋਂ ਕਰਕੇ ਉਹ ਆਪਣੀ ਮਾਰਕਸ਼ੀਟ, ਪਾਸਿੰਗ ਸਰਟੀਫਿਕੇਟ ਅਤੇ ਮਾਈਗ੍ਰੇਸ਼ਨ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹਨ। ਡਿਜੀਲੋਕਰ ਮੋਬਾਈਲ ਐਪ ਗੂਗਲ ਪਲੇ ਜਾਂ ਐਪਲ ਸਟੋਰ ਤੋਂ ਡਾਉਨਲੋਡ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : CBSE 10th Result 2021: ਵਿਦਿਆਰਥੀਆਂ ਦਾ ਇੰਤਜ਼ਾਰ ਹੋਇਆ ਖ਼ਤਮ, ਵੇਖੋ ਐਲਾਨ ਹੋਏ ਨਤੀਜੇ