ETV Bharat / bharat

ਵਿੱਕੀ ਕੌਸ਼ਲ ਨੇ ਕੀਤੀ ਭਾਰਤੀ ਫ਼ੌਜ ਨਾਲ ਮੁਲਾਕਾਤ

ਵਿੱਕੀ ਕੌਸ਼ਲ, ਜਿਸ ਨੇ ਉੜੀ ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ, ਹਾਲ ਹੀ ਵਿੱਚ ਭਾਰਤੀ ਫ਼ੌਜ ਨਾਲ ਸਮਾਂ ਬਿਤਾਇਆ। ਅਦਾਕਾਰ ਭਾਰਤੀ ਫੌਜ ਦੇ ਇੱਕ ਜਵਾਨ ਨਾਲ ਇੱਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਫ਼ੋਟੋ
author img

By

Published : Aug 1, 2019, 3:07 PM IST

ਮੁਬੰਈ: 'ਉੜੀ: ਦਿ ਸਰਜੀਕਲ ਸਟਰਾਈਕ' ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ਭਾਰਤੀ ਫੌਜ ਨਾਲ ਸਮਾਂ ਬਿਤਾਇਆ ਇਸ ਦੌਰਾਨ ਉਹ ਬਹੁਤ ਖੁਸ਼ ਸੀ।

ਅਦਾਕਾਰ ਨੇ ਭਾਰਤੀ ਫੌਜ ਦੇ ਇੱਕ ਜਵਾਨ ਨਾਲ ਇੰਸਟਾਗ੍ਰਾਮ ਅਕਾਊਟ 'ਤੇ ਪੋਸਟ ਸ਼ੇਅਰ ਕੀਤੀ ਹੈ। ਇਸ 'ਤੇ ਉਨ੍ਹਾਂ ਨੇ ਇੱਕ ਕੈਪਸ਼ਨ ਦਿੱਤਾ, "ਮੈਨੂੰ ਅਰੁਣਾਚਲ ਪ੍ਰਦੇਸ਼ ਵਿੱਚ ਤਾਵੰਗ ਦੀ ਭਾਰਤ-ਚੀਨ ਸਰਹੱਦ' ਤੇ 14,000 ਫੁੱਟ ਦੀ ਉਚਾਈ 'ਤੇ ਤਾਇਨਾਤ ਸਾਡੀ ਭਾਰਤੀ ਫੌਜ ਦੇ ਨਾਲ ਕੁਝ ਦਿਨ ਬਿਤਾਉਣ ਦਾ ਮੌਕਾ ਮਿਲਿਆ ਤਾਂ ਮੈਨੂੰ ਖੁਸ਼ੀ ਹੋ ਰਹੀ ਹੈ।"

ਕੰਮ ਦੀ ਗੱਲ ਕਰੀਏ ਤਾਂ ਵਿੱਕੀ ਹੁਣ ਕਰਨ ਜੌਹਰ ਦੀ ਮਲਟੀਸਟਾਰ ਫਿਲਮ 'ਤਖਤ'' ਅਤੇ ਫੀਲਡ ਮਾਰਸ਼ਲ ਸੈਮ ਮੈਨੇਕਸ਼ਾ ਦੀ ਬਾਇਓਪਿਕ 'ਚ ਨਜ਼ਰ ਆਉਣਗੇ।
ਮੇਘਨਾ ਗੁਲਜ਼ਾਰ ਇਸ ਬਾਇਓਪਿਕ ਨੂੰ ਡਾਇਰੈਕਟ ਕਰਨਗੇ। ‘ਰਾਜੀ’ ਤੋਂ ਬਾਅਦ ਇਹ ਮੇਘਨਾ ਨਾਲ ਵਿੱਕੀ ਦੀ ਦੂਜੀ ਫ਼ਿਲਮ ਹੋਵੇਗੀ। ਦੱਸ ਦੇਈਏ ਕਿ ਸੈਮ ਮਨੇਕਸ਼ਾ 1971 ਦੀ ਭਾਰਤ-ਪਾਕਿ ਜੰਗ ਦੌਰਾਨ ਭਾਰਤੀ ਫੌਜ ਦਾ ਮੁੱਖੀ ਸੀ।
ਇੱਕ ਤਾਜ਼ਾ ਇੰਟਰਵਿਊ. ਵਿੱਚ ਵਿੱਕੀ ਨੇ ਕਿਹਾ ਸੀ ਕਿ ਇਸ ਫ਼ਿਲਮ ਵਿੱਚ ਸੈਮ ਮੈਨੇਕਸ਼ਾ ਵਰਗੇ ਨੈਸ਼ਨਲ ਹੀਰੋ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਵਿੱਕੀ ਨੇ ਇਹ ਵੀ ਕਿਹਾ ਕਿ ਉਸਨੂੰ ਇਸ ਫ਼ਿਲਮ ਵਿੱਚ ਸੈਮ ਦੇ ਲੁੱਕ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸਦੀ ਸ਼ੂਟਿੰਗ 2021 ਤੋਂ ਸ਼ੁਰੂ ਹੋਵੇਗੀ।

Intro:Body:

kau

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.