ਨਵੀਂ ਦਿੱਲੀ: ਸੰਯੁਕਤ ਰਾਜ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਭਾਰਤ ਦੀ ਫੇਰੀ 'ਤੇ ਹਨ। ਇਸ ਫੇਰੀ ਦੌਰਾਨ ਦੋਵੇਂ ਮੁਲਕਾਂ ਨੇ ਕਈ ਅਹਿਮ ਸਮਝੌਤਿਆਂ ਦੇ ਦਸਤਖ਼ਤ ਕੀਤੇ ਹਨ। ਇਸ ਦੌਰਾਨ ਦੋਵੇਂ ਅਮਰੀਕੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਬੈਠਕ ਕੀਤੀ।
ਇਸ ਬੈਠਕ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੱਕ ਟਵੀਟ ਵਿੱਚ ਲਿਖਿਆ ਹੈ " ਪੌਂਪੀਓ ਤੇ ਐਸਪਰ ਨਾਲ ਖ਼ੁਸ਼ਗਵਾਰ ਮਿਲਣੀ। ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਵਿੱਚ ਆਈ ਤਰੱਕੀ ਅਤੇ ਤੀਜੇ 2+2 ਗੱਲਬਾਤ ਦੇ ਨਤੀਜੇ ਵੇਖ ਕੇ ਖ਼ੁਸ਼ੀ ਹੋ ਰਹੀ ਹੈ। ਸਾਡੀ ਵਿਸ਼ਵ-ਵਿਆਪੀ ਰਣਨੀਤੀਕ ਭਾਈਵਾਲੀ ਸਾਂਝੇ ਸਿਧਾਂਤਾਂ ਅਤੇ ਸਾਂਝੇ ਰਣਨੀਤਕ ਹਿੱਤਾਂ ਦੀ ਇੱਕ ਮਜ਼ਬੂਤ ਨੀਂਹ 'ਤੇ ਖੜ੍ਹੀ ਹੈ।"
-
Pleasure meeting @SecPompeo and @EsperDoD. Happy to see tremendous progress made in India-US relations and the results of the third 2+2 dialogue. Our Comprehensive Global Strategic Partnership stands on a firm foundation of shared principles and common strategic interests. pic.twitter.com/cpUBzMYy80
— Narendra Modi (@narendramodi) October 27, 2020 " class="align-text-top noRightClick twitterSection" data="
">Pleasure meeting @SecPompeo and @EsperDoD. Happy to see tremendous progress made in India-US relations and the results of the third 2+2 dialogue. Our Comprehensive Global Strategic Partnership stands on a firm foundation of shared principles and common strategic interests. pic.twitter.com/cpUBzMYy80
— Narendra Modi (@narendramodi) October 27, 2020Pleasure meeting @SecPompeo and @EsperDoD. Happy to see tremendous progress made in India-US relations and the results of the third 2+2 dialogue. Our Comprehensive Global Strategic Partnership stands on a firm foundation of shared principles and common strategic interests. pic.twitter.com/cpUBzMYy80
— Narendra Modi (@narendramodi) October 27, 2020
ਇਸੇ ਤਰ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਵੀ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ " ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਿੱਘੀ ਗੱਲਬਾਤ ਹੋਈ ਹੈ।" ਸਾਡੇ ਨੇੜਲੇ ਸਬੰਧ, ਜਿਸ ਦੀਆਂ ਜੜ੍ਹਾਂ ਸਾਡੀਆਂ ਜਮਹੂਰੀ ਰਿਵਾਇਤਾਂ 'ਚ ਹਨ, ਇਸ ਨੂੰ ਸਾਡੇ ਲੋਕਾਂ ਵਿਚਕਾਰ ਅਜ਼ਾਦ ਅਤੇ ਖੁੱਲ੍ਹੇ ਵਟਾਂਦਰੇ ਦੁਆਰਾ ਉਤਸ਼ਾਹਿਤ ਕੀਤਾ ਗਿਆ ਅਤੇ ਇਹ ਵਿਸ਼ਵ ਲਈ ਲਾਭਕਾਰੀ ਹਨ।
-
Warm conversation today with Indian Prime Minister @narendramodi. Our close relationship, which is rooted in our vibrant democratic traditions and fostered by the free and open exchange between our peoples, is beneficial for the world. pic.twitter.com/1jQjlv9HnX
— Secretary Pompeo (@SecPompeo) October 27, 2020 " class="align-text-top noRightClick twitterSection" data="
">Warm conversation today with Indian Prime Minister @narendramodi. Our close relationship, which is rooted in our vibrant democratic traditions and fostered by the free and open exchange between our peoples, is beneficial for the world. pic.twitter.com/1jQjlv9HnX
— Secretary Pompeo (@SecPompeo) October 27, 2020Warm conversation today with Indian Prime Minister @narendramodi. Our close relationship, which is rooted in our vibrant democratic traditions and fostered by the free and open exchange between our peoples, is beneficial for the world. pic.twitter.com/1jQjlv9HnX
— Secretary Pompeo (@SecPompeo) October 27, 2020