ETV Bharat / bharat

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

top 10 news
ਫ਼ੋਟੋ
author img

By

Published : Jun 19, 2020, 7:16 AM IST

Updated : Jun 19, 2020, 7:42 AM IST

1. ਭਾਰਤ-ਚੀਨ ਸਰਹੱਦ ਵਿਵਾਦ ਨੂੰ ਲੈ ਕੇ ਸਰਬ ਦਲੀ ਬੈਠਕ ਅੱਜ

2. ਸੀਮਾ ਵਿਵਾਦ: ਭਾਰਤ-ਚੀਨ ਵਿੱਚ ਅੱਜ ਵੀ ਹੋਵੇਗੀ ਮੇਜਰ ਜਨਰਲ ਪੱਧਰ ਦੀ ਗੱਲਬਾਤ

3. ਝੜਪ ਵਿੱਚ ਜ਼ਖਮੀ ਜਵਾਨਾਂ ਦੀ ਹਾਲਤ ਠੀਕ, ਕੋਈ ਵੀ ਸੈਨਿਕ ਲਾਪਤਾ ਨਹੀਂ: ਭਾਰਤੀ ਫੌਜ

4. ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਰਕਮ ਕੀਤੀ 50 ਲੱਖ

5. ਲੱਦਾਖ 'ਚ ਸ਼ਹੀਦ ਹੋਏ ਜਵਾਨਾਂ ਦਾ ਸੰਗਰੂਰ ਤੇ ਮਾਨਸਾ 'ਚ ਅੰਤਿਮ ਸਸਕਾਰ ਅੱਜ

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

6. ਹਮੀਰਪੁਰ: ਸ਼ਹੀਦ ਅੰਕੁਸ਼ ਠਾਕੁਰ ਦੀ ਮ੍ਰਿਤਕ ਦੇਹ ਅੱਜ ਲਿਆਂਦੀ ਜਾਵੇਗੀ ਜੱਦੀ ਪਿੰਡ, ਦੁਪਹਿਰ ਨੂੰ ਕੀਤਾ ਜਾਵੇਗਾ ਅੰਤਮ ਸਸਕਾਰ

7. ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਨੇ ਕੀਤੀ ਗੋਲੀਬਾਰੀ, ਇੱਕ ਜਵਾਨ ਜ਼ਖਮੀ

8. ਰਾਜ ਸਭਾ ਲਈ 8 ਸੂਬਿਆਂ ਦੀਆਂ 19 ਸੀਟਾਂ ਲਈ ਅੱਜ ਹੋਵੇਗੀ ਵੋਟਿੰਗ

9. ਹਰਿਆਣਾ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਨੇ ਹਸਪਤਾਲ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

10. ਬ੍ਰਿਟਿਸ਼ ਗਾਇਕਾ 'ਵੀਰਾ ਲਿਨ' ਦਾ 103 ਸਾਲ ਦੀ ਉਮਰ 'ਚ ਦੇਹਾਂਤ, ਦੂਜੇ ਵਿਸ਼ਵ ਯੁੱਧ ਦੌਰਾਨ ਵਧਾਉਂਦੀ ਸੀ ਸੈਨਿਕਾਂ ਦਾ ਹੌਸਲਾ

Last Updated : Jun 19, 2020, 7:42 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.