ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਦਿੱਲੀ ਦੇ ਸ਼ਾਹਬਾਦ ਡੇਅਰੀ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

top 10 news punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Jul 16, 2020, 7:07 AM IST

1.ਬਿਲ ਗੇਟਸ, ਜੋਅ ਬਿਡੇਨ ਅਤੇ ਐਲਨ ਮਸਕ ਦਾ ਟਵਿੱਟਰ ਖਾਤਾ ਹੋਇਆ ਹੈਕ, ਘੁਟਾਲੇ ਦੀ ਕੋਸ਼ਿਸ਼ ਕੀਤੀ ਗਈ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2.ਪੰਜਾਬ ਸਰਕਾਰ ਨੇ ਜਲ ਸਰੋਤ ਵਿਭਾਗ 'ਚ ਖਤਮ ਕੀਤੀਆਂ 8657 ਅਸਾਮੀਆਂ

3.ਕੋਰੋਨਾ ਪੀੜਤ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਬਾਜਵਾ ਦੀ ਸਿਹਤ 'ਚ ਸੁਧਾਰ

4. ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ, ਮੌਕੇ 'ਤੇ ਅੱਗ ਬਝਾਊ ਦਸਤੇ ਦੀਆਂ 12 ਗੱਡੀਆਂ ਮੌਜੂਦ

5. ਵਿਧਾਇਕਾਂ ਨੂੰ ਖਰੀਦੇ ਜਾਣ ਦੇ ਹਨ ਸਬੂਤ: ਅਸ਼ੋਕ ਗਹਿਲੋਤ

6. ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਹਵਾਬਾਜ਼ੀ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਮੀਡੀਆ ਦੇ ਹੋਣਗੇ ਰੂ -ਬ-ਰੂ

7. ਟਰੰਪ ਪ੍ਰਸ਼ਾਸਨ ਨੇ ਵਿਦਿਆਰਤਥੀਆਂ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਲਿਆ ਵਾਪਸ

8. ਨਾਨਕ ਸਾਵਣਿ ਜੇ ਵਸੈ, ਚਹੁ ਉਮਾਹਾ ਹੋਇ। ਨਾਗਾ, ਮਿਰਗਾ ਮਛੀਆ ਰਸੀਆ ਘਰਿ ਧਨੁ ਹੋਇ। ਸੰਗਰਾਂਦ ਨਾਲ ਸਾਵਣ ਮਹੀਨੇ ਦੀ ਹੋਈ ਸ਼ੁਰੂਆਤ

9.ਮਹਾਨ ਅਜ਼ਾਦੀ ਘੁਲਾਟੀ ਮਰਹੂਮ ਅਰੁਣਾ ਅਸਿਫ ਅਲੀ ਨੂੰ ਅੱਜ ਜਨਮ ਦਿਨ ਦਿਹਾੜੇ 'ਤੇ ਯਾਦ ਕਰਦਿਆਂ

10."ਜਨਮ ਦਿਨ ਮੁਬਾਰਕ" ਪ੍ਰਸਿੱਧ ਹਾਕੀ ਖਿਡਾਰੀ ਧਨਰਾਜ ਪਿੱਲੈ ਅੱਜ ਜਨਮ ਦਿਨ ਹੈ

ETV Bharat Logo

Copyright © 2025 Ushodaya Enterprises Pvt. Ltd., All Rights Reserved.