- ਬਾਲੀਵੁੱਡ ਅਦਾਕਾਰ ਜਗਦੀਪ ਦਾ ਅੱਜ ਹੋਇਆ ਦੇਹਾਂਤ, ਪੰਜਾਬ ਦੇ ਅ੍ਰੰਮਿਤਸਰ ਵਿੱਚ ਲਿਆ ਸੀ ਜਨਮ
- ਐੱਸਆਈਟੀ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਬਾਕੀ ਦੋਸ਼ੀਆ ਦੇ ਗ੍ਰਿਫ਼ਤਾਰੀ ਵਾਰੰਟ ਕਰਨਗੇ ਹਾਸਲ
- ਪੰਜਾਬ ਵਿੱਚ ਕੋਰੋਨਾ ਦੀ ਗਿਣਤੀ ਹੋਈ 6749, ਕੋਰੋਨਾ ਨੂੰ ਮਾਤੇ ਦੇ ਚੁੱਕੇ ਨੇ 4554 ਮਰੀਜ਼, ਜਦਕਿ 175 ਦੀ ਮੌਤ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ 1.30 ਵਜੇ 'ਇੰਡੀਆ ਗਲੋਬਲ ਵੀਕ' ਦਾ ਕਰਨਗੇ ਆਗਾਜ਼
- ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੁਪਹਿਰ 12.00 ਵਜੇ 'ਕੋਵਿਡ-19 ਦੇ ਖ਼ਤਰਿਆਂ ਨੂੰ ਸਿੱਖਿਆ ਦੇ ਨਵੇਂ ਮਾਡਲ ਵਿੱਚ ਬਦਲਣ' ਬਾਰੇ ਹੋਵੇਗਾ ਲਾਇਵ
- ਮਰਕਜ਼ ਮਾਮਲੇ ਵਿੱਚ 8 ਦੇਸ਼ਾਂ ਦੇ 28 ਨਾਗਰਿਕਾਂ ਦੀ ਸਾਕੇਤ ਕੋਰਟ ਵਿੱਚ ਹੋ ਸਕਦੀ ਐ ਪੇਸ਼ੀ
- ਦੇਵਾਂਗਨ ਕਲੀਤਾ ਉੱਤੇ ਖ਼ਾਸ ਸੂਚਨਾਵਾਂ ਮੀਡਿਆ ਨੂੰ ਦੇਣ ਦੇ ਵਿਰੁੱਧ ਵਾਲੀ ਪਟੀਸ਼ਨ ਉੱਤੇ ਹਾਈਕੋਰਟ ਕਰ ਸਕਦੈ ਸੁਣਵਾਈ
- ਭਾਰਤੀ ਮੈਡੀਕਲ ਐਸੋਸੀਏਸ਼ਨ ਦੇਸ਼ ਵਿੱਚ ਕੋਰੋਨਾ ਸਬੰਧੀ ਮੁਸ਼ਕਿਲਾਂ ਬਾਰੇ ਕਰੇਗੀ 1 ਵਜੇ ਕਰੇਗੀ ਸੰਬੋਧਨ
- ਜੋ ਰੂਟ ਦੂਸਰੀ ਵਾਰ ਬਣੇ ਪਿਤਾ, ਸੋਸ਼ਲ ਮੀਡਿਆ ਉੱਤੇ ਸਾਂਝੀ ਕੀਤੀ ਫ਼ੋਟੋ
- ਇੰਗਲੈਂਡ-ਵਿੰਡਿਜ਼ ਟੈਸਟ: ਦੂਸਰੇ ਦਿਨ ਦੇ ਖੇਡ ਲਈ ਜੋ ਡੇਨਲੀ ਅਤੇ ਰੋਰੀ ਜੋਸਫ਼ ਆਉਣਗੇ ਕ੍ਰੀਜ਼ ਉੱਤੇ, ਬਾ. ਦੁਪਹਿਰ 3.30 ਵਜੇ ਹੋਵੇਗਾ ਸ਼ੁਰੂ ਮੈਚ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - top 10 news punjab
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ