- Bihar Election 2020: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ 'ਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨ।
- ਅੱਜ ਤੋਂ ਦੇਸ਼ ਭਰ 'ਚ ਬਦਲ ਜਾਣਗੇ ਬੈਕਿੰਗ ਤੇ ਰਸੋਈ ਗੈਸ ਬੁਕਿੰਗ ਸਣੇ ਕਈ ਨਿਯਮ
- ਲੱਦਾਖ 'ਚ ਮਹਿਸੂਸ ਕੀਤੇ ਗਏ ਭੂਕੰਪ ਦੇ ਝੱਟਕੇ। 4.1 ਤੇ 3.8 ਰਿਕੇਟਅਰ ਰਹੀ ਭੂੰਚਾਲ ਦੀ ਤੀਬਰਤਾ
- ਪੰਜਾਬ 'ਚ ਅੱਜ ਤੋਂ ਖੁੱਲਣਗੇ ਸਿਨੇਮਾ ਘਰ , ਮਲਟੀਕੰਪਲੈਕਸ ਸਣੇ ਮੋਨਰਜ਼ਨ ਪਾਰਕ। ਤਿਆਰੀਆਂ ਹੋਈਆਂ ਮੁਕੰਮਲ
- ਕੋਰੋਨਾ ਵਾਇਰਸ ਨਾਲ ਤਾਮਿਲਨਾਡੂ ਦੇ ਖੇਤੀਬਾੜੀ ਮੰਤਰੀ ਆਰ. ਦੋਰਾਇਕੰਨੂੰ ਦਾ ਦੇਹਾਂਤ
- ਭਾਰਤ-ਅਮਰੀਕਾ ਟੂ-ਪਲਸ-ਟੂ ਵਾਰਤਾ ਨਾਲ ਵੱਧ ਰਹੇ ਦੋ-ਪੱਖੀ ਸੰਬਧ
- ਮੁੰਬਈ : ਰੇਲਵੇ ਅੱਜ ਤੋਂ 610 ਵਾਧੂ ਸਥਾਨਕ ਰੇਲ ਸੇਵਾਵਾਂ ਨੂੰ ਕਰੇਗੀ ਸੰਚਾਲਿਤ
- ਆਖ਼ਰੀ ਪੜਾਅ 'ਤੇ ਪੁੱਜੀ ਟਰੰਪ ਤੇ ਬਿਡੇਨ ਦੀ ਚੋਣ ਮੁਹਿੰਮ
- ਕੋਵਿਡ-19 ਦੇ ਵੱਧ ਰਹੇ ਖ਼ਤਰੇ ਨੂੰ ਵੇਖਦੇ ਹੋਏ ਬ੍ਰਿਟੇਨ ਦੇ ਪੀਐਮ ਬੋਰਿਸ ਜਾਨਸਨ ਨੇ 1 ਮਹੀਨੇ ਲਈ ਕੀਤਾ ਲੌਕਡਾਊਨ ਦਾ ਐਲਾਨ
- IPL 2020 : ਅੱਜ ਚੇਨਈ ਸੁਪਰ ਕਿੰਗਜ਼ ਤੇ ਕਿੰਗਜ਼ ਇਲੈਵਨ ਪੰਜਾਬ, ਕੋਲਕਾਤਾ ਨਾਈਟ ਰਾਈਡਰਸ ਤੇ ਰਾਜਸਥਾਨ ਰੌਇਲਜ਼ ਵਿਚਾਲੇ ਮੁਕਾਬਾਲਾ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - IPL 2020
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
- Bihar Election 2020: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ 'ਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨ।
- ਅੱਜ ਤੋਂ ਦੇਸ਼ ਭਰ 'ਚ ਬਦਲ ਜਾਣਗੇ ਬੈਕਿੰਗ ਤੇ ਰਸੋਈ ਗੈਸ ਬੁਕਿੰਗ ਸਣੇ ਕਈ ਨਿਯਮ
- ਲੱਦਾਖ 'ਚ ਮਹਿਸੂਸ ਕੀਤੇ ਗਏ ਭੂਕੰਪ ਦੇ ਝੱਟਕੇ। 4.1 ਤੇ 3.8 ਰਿਕੇਟਅਰ ਰਹੀ ਭੂੰਚਾਲ ਦੀ ਤੀਬਰਤਾ
- ਪੰਜਾਬ 'ਚ ਅੱਜ ਤੋਂ ਖੁੱਲਣਗੇ ਸਿਨੇਮਾ ਘਰ , ਮਲਟੀਕੰਪਲੈਕਸ ਸਣੇ ਮੋਨਰਜ਼ਨ ਪਾਰਕ। ਤਿਆਰੀਆਂ ਹੋਈਆਂ ਮੁਕੰਮਲ
- ਕੋਰੋਨਾ ਵਾਇਰਸ ਨਾਲ ਤਾਮਿਲਨਾਡੂ ਦੇ ਖੇਤੀਬਾੜੀ ਮੰਤਰੀ ਆਰ. ਦੋਰਾਇਕੰਨੂੰ ਦਾ ਦੇਹਾਂਤ
- ਭਾਰਤ-ਅਮਰੀਕਾ ਟੂ-ਪਲਸ-ਟੂ ਵਾਰਤਾ ਨਾਲ ਵੱਧ ਰਹੇ ਦੋ-ਪੱਖੀ ਸੰਬਧ
- ਮੁੰਬਈ : ਰੇਲਵੇ ਅੱਜ ਤੋਂ 610 ਵਾਧੂ ਸਥਾਨਕ ਰੇਲ ਸੇਵਾਵਾਂ ਨੂੰ ਕਰੇਗੀ ਸੰਚਾਲਿਤ
- ਆਖ਼ਰੀ ਪੜਾਅ 'ਤੇ ਪੁੱਜੀ ਟਰੰਪ ਤੇ ਬਿਡੇਨ ਦੀ ਚੋਣ ਮੁਹਿੰਮ
- ਕੋਵਿਡ-19 ਦੇ ਵੱਧ ਰਹੇ ਖ਼ਤਰੇ ਨੂੰ ਵੇਖਦੇ ਹੋਏ ਬ੍ਰਿਟੇਨ ਦੇ ਪੀਐਮ ਬੋਰਿਸ ਜਾਨਸਨ ਨੇ 1 ਮਹੀਨੇ ਲਈ ਕੀਤਾ ਲੌਕਡਾਊਨ ਦਾ ਐਲਾਨ
- IPL 2020 : ਅੱਜ ਚੇਨਈ ਸੁਪਰ ਕਿੰਗਜ਼ ਤੇ ਕਿੰਗਜ਼ ਇਲੈਵਨ ਪੰਜਾਬ, ਕੋਲਕਾਤਾ ਨਾਈਟ ਰਾਈਡਰਸ ਤੇ ਰਾਜਸਥਾਨ ਰੌਇਲਜ਼ ਵਿਚਾਲੇ ਮੁਕਾਬਾਲਾ
Last Updated : Nov 1, 2020, 7:31 AM IST