ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਅਨਲਾਕ 4.0

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

Top 10
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ
author img

By

Published : Sep 21, 2020, 7:11 AM IST

Updated : Sep 21, 2020, 7:19 AM IST

1. ਅਨਲਾਕ 4.0 ਤਹਿਤ ਦੇਸ਼ ਵਿੱਚ ਅੱਜ ਤੋਂ ਖੁਲ੍ਹਣਗੇ 9ਵੀਂ ਤੋਂ 12ਵੀਂ ਤੱਕ ਦੇ ਸਕੂਲ

2. ਪੰਜਾਬ 'ਚ ਅਜੇ ਨਹੀਂ ਖੁੱਲਣਗੇ ਸਕੂਲ, ਸਰਕਾਰ ਨੇ ਸਕੂਲ ਨਾ ਖੋਲਣ ਦਾ ਲਿਆ ਫੈਸਲਾ

3. ਰੇਲਵੇ ਅੱਜ ਤੋਂ ਚਲਾਏਗਾ 6 ਰਾਜਾਂ ਵਿੱਚ 20 ਕਲੋਨ ਰੇਲ ਗੱਡੀਆਂ

4. ਸ੍ਰੀ ਗੁਰੂ ਰਾਮਦਾਸ ਜੀ ਦੀ ਚਰਨਛੋਹ ਧਰਤੀ ਅੰਮ੍ਰਿਤਸਰ ਤੋਂ ਰੋਮ (ਇਟਲੀ) ਲਈ ਸਿੱਧੀ ਉਡਾਣ ਅੱਜ ਤੋਂ ਸ਼ੁਰੂ

5. ਭਾਰਤ-ਚੀਨ ਦਰਮਿਆਨ ਅੱਜ ਫਿਰ ਹੋਵੇਗੀ ਕਮਾਂਡਰ ਪੱਧਰ ਦੀ ਗੱਲਬਾਤ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

6. ਕੌਮੀ ਤੇ ਕੌਮਾਂਤਰੀ ਪੱਧਰ 'ਤੇ ਆਗਾਮੀ ਖੇਡਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ ਲਈ ਵੇਰਵੇ ਦੇਣ ਦੀ ਅੱਜ ਆਖ਼ਰੀ ਤਰੀਕ

7. ਆਈਪੀਐਲ ਸੀਜ਼ਨ 13- ਅੱਜ ਸਨਰਾਈਜ਼ ਹੈਦਰਾਬਾਦ ਤੇ ਰਾਇਲ ਚੈਲੰਜ਼ਰ ਬੰਗਲੌਰ ਵਿਚਾਲੇ ਹੋਵੇਗਾ ਮੁਕਾਬਲਾ

8. ਪੰਜਾਬ 'ਚ ਅੱਜ ਤੋਂ ਖੁੱਲ੍ਹਣਗੀਆਂ ਪੀਐਚਡੀ ਸਕਾਲਰਜ਼ ਲਈ ਉਚ ਵਿਦਿਅਕ ਸੰਸਥਾਵਾਂ

9. ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਪੰਜਾਬ ਅਚੀਵਮੈਂਟ ਸਰਵੇ (ਪੀ.ਏ.ਐਸ) ਅੱਜ ਤੋਂ ਹੋਵੇਗਾ ਸ਼ੁਰੂ

10. ਭਾਰਤੀ ਫ਼ਿਲਮ ਅਦਾਕਾਰਾ ਕਰੀਨਾ ਕਪੂਰ ਖ਼ਾਨ 40 ਸਾਲ ਦੀ ਹੋਈ, ਸਾਲ 2000 ਵਿੱਚ ਫ਼ਿਲਮ 'ਰਿਫ਼ਿਊਜ਼ੀ' ਨਾਲ ਸ਼ੁਰੂ ਕੀਤਾ ਸੀ ਸਫ਼ਰ।

Last Updated : Sep 21, 2020, 7:19 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.