ETV Bharat / bharat

ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - capt. amrinder singh

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

ਫ਼ਾਈਲ ਫ਼ੋਟੋ।
author img

By

Published : Jul 1, 2019, 7:52 AM IST

  • ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ 'ਚ ਬੁਲਾਈ ਕਾਂਗਰਸੀ ਮੁੱਖ ਮੰਤਰੀਆਂ ਦੀ ਮੀਟਿੰਗ, ਕੈਪਟਨ ਅਮਰਿੰਦਰ ਸਿੰਘ ਵੀ ਹੋਣਗੇ ਸ਼ਾਮਲ।
  • ਅੱਜ ਤੋਂ RTGS ਅਤੇ NEFT ਰਾਹੀਂ ਪੈਸੇ ਭੇਜਣਾ ਹੋਵੇਗਾ ਸਸਤਾ, ਆਰਬੀਆਈ ਨੇ ਹੁਣ ਕਿਸੇ ਵੀ ਤਰ੍ਹਾਂ ਦੇ ਟ੍ਰਾਂਜੈਕਸ਼ਨ 'ਤੇ ਵਾਧੂ ਖਰਚ ਤੋਂ ਛੋਟ ਦੇ ਦਿੱਤੀ ਹੈ।
  • ਡੇਰੀ ਪ੍ਰੇਮੀ ਮਹਿੰਦਰਪਾਲ ਬਿੱਟੂ ਕਤਲ ਮਾਮਲੇ ਦੇ ਪੰਜ ਦੋਸ਼ੀਆਂ ਦੀ 2 ਦਿਨਾਂ ਰਿਮਾਂਡ ਤੋਂ ਬਾਅਦ ਅੱਜ ਅਦਾਲਤ 'ਚ ਹੋਵੇਗੀ ਪੇਸ਼ੀ
  • ਅੱਜ ਭੋਲਾ ਡਰੱਗ ਮਾਮਲੇ 'ਚ ਅਦਾਲਤ 'ਚ ਪਾਈ ਜਾਵੇਗੀ ਪਟੀਸ਼ਨ।
  • ਸਰਕਾਰ ਨੇ ਕੀਤਾ ਹਵਾਬਾਜ਼ੀ ਸੁਰੱਖਿਆ ਫੀਸ ਵਧਾਉਣ ਦਾ ਐਲਾਨ, ਅੱਜ ਤੋਂ ਵਧ ਸਕਦੈ ਹਵਾਈ ਜਹਾਜ਼ ਦਾ ਕਿਰਾਇਆ।
  • ਫਰਾਂਸ ਅਤੇ ਭਾਰਤ ਵਿਚਾਲੇ ਫਰਾਂਸ 'ਚ ਸਾਂਝਾ ਯੁੱਧ ਅਭਿਆਸ ਅੱਜ ਤੋਂ, ਦੋਵੇਂ ਦੇਸ਼ਾਂ ਦੀ ਹਵਾਈ ਫ਼ੌਜ ਪਰਖੇਗੀ ਆਪਣੀ ਤਾਕਤ।
  • ਵਿਸ਼ਵ ਕੱਪ 2019: ਸ੍ਰੀਲੰਕਾ ਅਤੇ ਵੈਸਟਇੰਡੀਜ਼ ਵਿਚਾਲੇ ਮੁਕਾਬਲਾ ਅੱਜ।

Intro:Body:

jyoti

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.