ਬੰਗਲੁਰੂ: ਕਰਨਾਟਕ ਦੇ ਮੈਸੂਰ ਰੋਡ 'ਤੇ ਇੱਕ ਚਲਦੀ ਕਾਰ ਨੂੰ ਅੱਗ ਲੱਗ ਗਈ। ਕਾਰ ਬੰਗਲੁਰੂ ਤੋਂ ਮੈਸੂਰ ਵੱਲ ਜਾ ਰਹੀ ਸੀ। ਲੋਕਾਂ ਦੀ ਮਦਦ ਨਾਲ ਕਾਰ ਚਾਲਕ ਅਤੇ ਸਵਾਰੀ ਨੂੰ ਤੁਰੰਤ ਬਾਹਰ ਕੱਡ ਲਿਆ ਗਿਆ।
ਮੌਕੇ 'ਤੇ ਪਹੁੰਚ ਕੇ ਅੱਗ ਬਜਾਉ ਦਸਤਿਆਂ ਦੇ ਕਰਮਚਾਰਿਆਂ ਨੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।