ETV Bharat / bharat

ਦੇਸ਼ ਅਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ (ਪੜ੍ਹੋ 21 ਜੁਲਾਈ ਦੀ ਖ਼ਾਸ ਖ਼ਬਰਾਂ) - floor test

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦਾ ਅੱਜ ਦੁਪਹਿਰ 2:30 ਵਜੇ ਅੰਤਮ ਸਸਕਾਰ ਕੀਤਾ ਜਾਵੇਗਾ। ਬੀਤੇ ਦਿਨੀਂ ਸ਼ੀਲਾ ਦਿਕਸ਼ਿਤ ਨੇ ਦਿੱਲੀ ਦੇ ਐਸਕੋਰਟ ਹਸਪਤਾਲ 'ਚ ਆਖ਼ਰੀ ਸਾਹ ਲਏ ਸਨ।

ਫ਼ੋਟੋ
author img

By

Published : Jul 21, 2019, 7:43 AM IST

ਦੇਸ਼

  • ਸ਼ੀਲਾ ਦਿਕਸ਼ਿਤ ਦਾ ਅੰਤਮ ਸਸਕਾਰ ਅੱਜ
  • ਸੋਨਭੱਦਰ 'ਚ ਪੀੜਤ ਪਰਿਵਾਰਾਂ ਨਾਲ ਮਿਲਣਗੇ ਯੋਗੀ ਅਦਿੱਤਿਆਨਾਥ
  • ਫ਼ਲੋਰ ਟੈਸਟ ਤੋਂ ਪਹਿਲਾਂ ਕਾਂਗਰਸ ਨੇ ਬੁਲਾਈ ਵਿਧਾਇਕਾਂ ਦੀ ਬੈਠਕ
  • ਸ਼ਹੀਦ ਦਿਵਸ 'ਤੇ ਤ੍ਰਿਣਮੂਲ ਕਾਂਗਰਸ ਦੀ ਰੈਲੀ

ਕੌਮਾਂਤਰੀ

  • ਪਾਕਿ ਪੀਐੱਮ ਇਮਰਾਨ ਖ਼ਾਨ ਦਾ ਅਮਰੀਕਾ ਦੌਰਾ
  • ਚੀਨ ਦੇ ਗੈਸ ਪਲਾਂਟ 'ਚ ਧਮਾਕਾ, 2 ਦੀ ਮੌਤ
  • ਬ੍ਰਿਟਿਸ਼ ਟੈਂਕਰ 'ਤੇ ਸਵਾਰ 18 ਭਾਰਤੀ ਨਾਗਰਿਕਾਂ ਨੂੰ ਈਰਾਨ ਨੇ ਫ਼ੜਿਆ

ਮਨੋਰੰਜਨ

  • ਦਿੱਲੀ ਦੇ ਕਾਰੋਬਾਰੀ ਨੇ ਅਦਾਕਾਰਾ ਈਸ਼ਾ ਗੁਪਤਾ 'ਤੇ ਕੀਤਾ ਮਾਣਹਾਨੀ ਦਾ ਕੇਸ

ਖ਼ੇਡ

  • ਵਿੰਡੀਜ਼ ਦੌਰੇ ਲਈ ਭਾਰਤੀ ਟੀਮ ਦੀ ਚੋਣ

Intro:Body:

top news

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.