ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤ੍ਰੋਦਾ ਨੇ 1984 ਸਿੱਖ ਕਤਲੇਆਮ ਬਾਰੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਹੁਣ ਕੀ ਹੈ 84 ਦਾ? ਸਿੱਖ ਕਤਲੇਆਮ ਹੋਇਆ ਤਾਂ ਉਸ ਵੇਲੇ ਹੋਇਆ? ਹੁਣ ਇਸ ਦਾ ਕੁਝ ਵੀ ਨਹੀਂ।
1984 ਕਤਲੇਆਮ ਨੂੰ ਲੈ ਕੇ ਪਿਤਰੌਦਾ ਨੇ ਦਿੱਤਾ ਇਹ ਵਿਵਾਦਿਤ ਬਿਆਨ - ਸੈਮ ਪਿਤ੍ਰੋਦਾ
ਕਾਂਗਰਸੀ ਆਗੂ ਸੈਮ ਪਿਤਰੌਦਾ ਨੇ 1984 ਸਿੱਖ ਕਤਲੇਆਮ ਨੂੰ ਲੈ ਕੇ ਵਿਵਾਦਿਤ ਬਿਆਨ ਦੇ ਦਿੱਤਾ ਹੈ।
ਸੈਮ ਪਿਤ੍ਰੋਦਾ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤ੍ਰੋਦਾ ਨੇ 1984 ਸਿੱਖ ਕਤਲੇਆਮ ਬਾਰੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਹੁਣ ਕੀ ਹੈ 84 ਦਾ? ਸਿੱਖ ਕਤਲੇਆਮ ਹੋਇਆ ਤਾਂ ਉਸ ਵੇਲੇ ਹੋਇਆ? ਹੁਣ ਇਸ ਦਾ ਕੁਝ ਵੀ ਨਹੀਂ।
Intro:Body:
Conclusion:
h
Conclusion: