ਸ਼ਹੀਦਾਂ ਦੇ ਵਾਰਸਾਂ ਲਈ 6000 ਕਰੋੜ ਰੁਪਏ
ਬਹਾਦਰੀ ਦੇ ਤਮਗ਼ਿਆਂ ਲਈ ਸ਼ਹੀਦਾਂ ਦੇ ਪਰਿਵਾਰਾਂ ਲਈ ਅਲਾਉਂਸ ਵਿੱਚ ਵਾਧਾ
ਪੇਂਡੂ ਵਿਕਾਸ ਲਈ 3830 ਕਰੋੜ ਰੁਪਏ
ਡੇਰਾ ਬੱਲ੍ਹਾ ਵਿਖੇ ਸਟ੍ਰੀਟ ਲਾਈਟਾਂ ਅਤੇ ਸਾਂਭ ਸੰਭਾਲ ਲਈ 5 ਕਰੋੜ ਰੁਪਏ
ਨਰੇਗਾ 320 ਕਰੋੜ ਰੁਪਏ ਰਾਖਵੇਂ
ਪੰਜਾਬ ਪੇਂਡੂ ਆਵਾਸ ਯੋਜਨਾ 500 ਕਰੋੜ ਰੁਪਏ
ਨਹਿਰੀ ਸਿੰਜਾਈ 2510 ਕਰੋੜ ਰੁਪਏ ਰਾਖਵੇਂ
ਸਕੂਲੀ ਸਿੱਖਿਆ ਲਈ ਸਮਾਰਟ ਸਕੂਲਾਂ ਲਈ 12448 ਕਰੋੜ ਰੁਪਏ
100 ਕਰੋੜ ਦੀ ਲਾਗਤ 4150 ਨਵੇਂ ਕਮਰਿਆਂ ਦੀ ਉਸਾਰੀ
ਅਣ-ਸੁਰੱਖਿਅਤ ਸਕੂਲਾਂ ਦੀਆਂ ਇਮਾਰਤਾਂ ਲਈ 75 ਕਰੋੜ ਰੁਪਇਆ
ਹਾਈ ਸੈਕੰਡਰੀ ਸਕੂਲ ਵਿੱਚ ਸੋਲਰ ਪਾਵਰ ਦੀ ਤਜ਼ਵੀਜ 120 ਕਰੋੜ ਰੁਪਏ
ਸੈਨੇਟਰੀ ਪੈਡਾ ਲਈ 120 ਕਰੋੜ ਰੁਪਏ
ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ ਵਾਹਨਾਂ ਲਈ 10 ਕਰੋੜ ਰੁਪਇਆ
5 ਸਰਕਾਰੀ ਸਕੂਲਾਂ ਦੇ ਨਵ-ਨਿਰਮਾਣ 5 ਕਰੋੜ
ਪੰਜਾਬੀ ਯੂਨੀਵਰਸਿਟੀ ਵਿੱਚ ਲੜਕੀਆਂ ਦੇ ਹੋਸਟਲ ਲਈ 15 ਕਰੋੜ
ਯੂਨੀਵਰਸਿਟੀਆਂ ਦੀ ਗਰਾਂਟ ਵਿੱਚ ਵਾਧਾ, 6 ਫ਼ੀਸਦੀ ਤੱਕ
ਤਰਨਤਾਰਨ ਵਿਖੇ ਖੁੱਲ੍ਹੇਗੀ ਨਵੀਂ ਲਾਅ ਯੂਨੀਵਰਸਿਟੀ
19 ਨਵੀਆਂ ਸਰਕਾਰੀ ਆਈਟੀਆਈ ਲਈ 35 ਕਰੋੜ
41 ਕਰੋੜ ਪਾਲੀਟੈਕਨਿਕ ਕਾਲਜਾਂ ਦੀ ਰਿਪੇਅਰ ਲਈ