ETV Bharat / bharat

'ਜਿਹੜਾ ਵੀ ਭਾਰਤ 'ਚ ਘੁਸਪੈਠ ਦੀ ਕੋਸ਼ਿਸ਼ ਕਰੇਗਾ, ਉਸ ਦੀ ਖੈਰ ਨਹੀਂ' - jawans

ਸ੍ਰੀਨਗਰ: ਪੁਲਵਾਮਾ ਹਮਲੇ ਤੋਂ ਬਾਅਦ ਸ੍ਰੀਨਗਰ ਵਿੱਚ ਭਾਰਤੀ ਫ਼ੌਜ, ਸੀਆਰਪੀਐੱਫ਼, ਅਤੇ ਜੰਮੂ ਕਸ਼ਮੀਰ ਪੁਲਿਸ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਕੰਵਲ ਜੀਤ ਸਿੰਘ ਢਿੱਲੋਂ ਨੇ ਕਿਹਾ ਕਿ 100 ਘੰਟੇ ਦਰਮਿਆਨ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਢੇਰ ਕਰ ਦਿੱਤੇ ਗਏ ਹਨ। ਇਨ੍ਹਾਂ ਨੂੰ ਪਾਕਿਸਤਾਨ ਤੋਂ ਜੈਸ਼-ਏ-ਮੁਹੰਮਦ ਵਲੋਂ ਸਾਂਭਿਆ ਜਾ ਰਿਹਾ ਸੀ।

ਭਾਰਤੀ ਫ਼ੌਜ ਤੇ ਸੀ.ਆਰ.ਪੀ.ਐੱਫ਼ ਨੇ ਕੀਤੀ ਸਾਂਝੀ ਪ੍ਰੈਸ ਕਾਨਫਰੰਸ
author img

By

Published : Feb 19, 2019, 1:17 PM IST

Updated : Feb 19, 2019, 1:42 PM IST

ਇਸ ਸਬੰਧੀ ਲੈਫ਼ਟੀਨੈਂਟ ਜਨਰਲ ਢਿੱਲੋਂ ਨੇ ਕਿਹਾ, 'ਜਿਸ ਨੇ ਬੰਦੂਕ ਚੁੱਕੀ, ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ।' ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ ਅਤੇ ਆਈਐਸਆਈ ਦਾ ਹੱਥ ਹੈ ਤੇ ਜੈਸ਼ ਇਸ ਨੂੰ ਸੰਭਾਲਦਾ ਹੈ। ਜੈਸ਼ ਪਾਕਿਸਤਾਨੀ ਫ਼ੌਜ ਦਾ ਬੱਚਾ ਹੈ। ਉਨ੍ਹਾਂ ਕਿਹਾ,'ਮੈਂ ਲੋਕਾਂ ਨੂੰ ਆਪਰੇਸ਼ਨ ਦੌਰਾਨ ਅਤੇ ਬਾਅਦ 'ਚ ਮੁਕਾਬਲੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਬੇਨਤੀ ਕਰਦਾ ਹਾਂ। ਇਹ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਹੈ'।

ਭਾਰਤੀ ਫ਼ੌਜ ਤੇ ਸੀ.ਆਰ.ਪੀ.ਐੱਫ਼ ਨੇ ਕੀਤੀ ਸਾਂਝੀ ਪ੍ਰੈਸ ਕਾਨਫਰੰਸ
undefined

ਲੈਫ਼ਟੀਨੈਂਟ ਜਨਰਲ ਢਿੱਲੋਂ ਨੇ ਕਿਹਾ, 'ਕਸ਼ਮੀਰ ਵਿੱਚ ਮਾਂ ਦੀ ਵੱਡੀ ਭੂਮਿਕਾ ਹੈ।

  • KJS Dhillon, Corps Commander of Chinar Corps, Indian Army: Our focus is clear on counter-terrorism operations. We are very clear that anyone who enters Kashmir Valley will not go back alive. pic.twitter.com/hSXmPoPmwb

    — ANI (@ANI) February 19, 2019 " class="align-text-top noRightClick twitterSection" data=" ">
ਮੈਂ ਕਸ਼ਮੀਰ ਦੀਆਂ ਮਾਵਾਂ ਨੂੰ ਅਪੀਲ ਕਰਦਾਂ ਹਾਂ ਕਿ ਆਪਣੇ ਪੁੱਤਰਾਂ ਨੂੰ ਸਮਝਾਉਣ ਤੇ ਗ਼ਲਤ ਰਸਤੇ ਤੇ ਨਾ ਜਾਣ ਦੇਣ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਗੱਲ ਦੁਹਰਾਉਂਦਿਆਂ ਕਿਹਾ, 'ਜਿਸ ਨੇ ਬੰਦੂਕ ਚੁੱਕੀ ਉਸ ਨੂੰ ਮਾਰ ਦਿੱਤਾ ਜਾਵੇਗਾ'।
  • KJS Dhillon, Corps Commander of Chinar Corps, Indian Army: There is no doubt that Pakistan Army & ISI is involved. JeM is a child of the Pakistan Army. pic.twitter.com/uGhNkrimQw

    — ANI (@ANI) February 19, 2019" class="align-text-top noRightClick twitterSection" data="">
ਇਸ ਤੋਂ ਇਲਾਵਾ ਕਸ਼ਮੀਰ ਦੇ IGP ਐੱਸ ਪੀ ਪਾਨੀ ਨੇ ਕਿਹਾ, 'ਹੁਣ ਭਰਤੀ 'ਚ ਅਹਿਮ ਗਿਰਾਵਟ ਦਰਜ ਕੀਤੀ ਗਈ ਹੈ, ਅਸੀਂ ਪਿਛਲੇ ਤਿੰਨ ਮਹੀਨਿਆਂ 'ਚ ਕੋਈ ਭਰਤੀ ਨਹੀਂ ਵੇਖੀ ਹੈ। ਇਸ ਵਿੱਚ ਅਹਿਮ ਭੂਮਿਕਾ ਨਿਭਾ ਪਰਿਵਾਰਾਂ ਤੇ ਸਮਾਜ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਪੁੱਤਰਾਂ ਦੀਆਂ ਭਰਤੀਆਂ ਫ਼ੌਜ 'ਚ ਕਰਵਾਉਣ ਲਈ ਜ਼ਰੂਰ ਹਿੱਸਾ ਲੈਣ।'
  • #WATCH KJS Dhillon, Corps Commander of Chinar Corps, Indian Army on Pulwama encounter, says, "Brigadier Hardeep Singh, who was on leave due to injury, he cut short his leave voluntarily and came to the operation site, he stayed there and led his men from the front." pic.twitter.com/xH3Q92AAuy

Intro:Body:

cc

Conclusion:
Last Updated : Feb 19, 2019, 1:42 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.