ETV Bharat / bharat

ਸਰਬ ਦਲੀ ਮੀਟਿੰਗ ਤੋਂ ਬਾਅਦ ਬੋਲੇ ਰਾਜਨਾਥ ਸਿੰਘ-'ਇੱਕ ਦੇਸ਼ ਇੱਕ ਚੋਣ' ਲਈ PM ਮੋਦੀ ਬਣਾਉਣਗੇ ਕਮੇਟੀ - ELECTIONS

ਪੀਐੱਮ ਮੋਦੀ ਦੀ ਅਗਵਾਈ ਹੇਠ ਮੀਟਿੰਗ ਤੋਂ ਬਾਅਦ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਇੱਕੋ ਸਮੇਂ ਚੋਣ (one nation on poll)ਕਰਾਉਣ ਦੇ ਮੁੱਦੇ 'ਤੇ ਜ਼ਿਆਦਾਤਰ ਪਾਰਟੀਆਂ ਨੇ ਸਮਰੱਥਨ ਕੀਤਾ ਹੈ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਨਾਥ ਸਿੰਘ।
author img

By

Published : Jun 19, 2019, 11:55 PM IST

ਨਵੀਂ ਦਿੱਲੀ : ਦੇਸ਼ ਵਿੱਚ ਇੱਕੋ ਸਮੇਂ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਕਰਵਾਉਣ ਦੇ ਮੁੱਦੇ ਤੇ ਪੀਐੱਮ ਨੇ ਅੱਜ ਸਰਬ ਪਾਰਟੀ ਮੀਟਿੰਗ ਕੀਤੀ, ਹਾਲਾਂਕਿ ਕਾਂਗਰਸ ਇਸ ਮੀਟਿੰਗ ਤੋਂ ਦੂਰ ਹੀ ਰਹੀ। ਕਾਂਗਰਸ ਤੋਂ ਇਲਾਵਾ ਮਮਤਾ ਬੈਨਰਜੀ, ਮਾਇਆਵਤੀ, ਅਖਿਲੇਸ਼ ਯਾਦਵ ਵੀ ਮੀਟਿੰਗ ਵਿੱਚ ਨਹੀਂ ਆਏ। 3 ਮੁੱਖ ਮੰਤਰੀਆਂ ਸਮੇਤ 8 ਵੱਡੇ ਨੇਤਾ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।

ਮੀਟਿੰਗ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ 'ਇੱਕ ਦੇਸ਼ ਇੱਕ ਚੋਣ' ਦੇ ਮੁੱਦੇ ਤੇ ਵਿਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਕਮੇਟੀ ਬਣਾਉਣਗੇ ਜੇ ਨਿਸ਼ਚਿਤ ਸਮੇਂ ਵਿੱਚ ਆਪਣੀ ਰਿਪੋਰਟ ਦੇਵੇਗੀ।

  • Defence Minister Rajnath Singh after conclusion of the meeting of Presidents of all parties called by PM Modi: We had invited 40 political parties, out of which Presidents of 21 parties participated and 3 other parties sent their opinion on the subjects in writing. pic.twitter.com/FgsjkEQotg

    — ANI (@ANI) June 19, 2019 " class="align-text-top noRightClick twitterSection" data=" ">

ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਇੱਕੋ ਸਮੇਂ ਚੋਣ ਕਰਵਾਉਣ ਦੇ ਮੁੱਦੇ ਤੇ ਜ਼ਿਆਦਾਤਰ ਪਾਰਟੀਆਂ ਨੇ ਸਹਿਮਤੀ ਪ੍ਰਗਟਾਈ ਹੈ, ਹਾਲਾਂਕਿ ਕੁੱਝ ਮੁੱਦਿਆਂ ਤੇ ਮਤਭੇਦ ਵੀ ਸੀ। ਰਾਜਨਾਥ ਸਿੰਘ ਨੇ ਦੱਸਿਆ ਕਿ ਅਸੀਂ ਦੇਸ਼ਭਰ ਦੀਆਂ 40 ਪਾਰਟੀਆਂ ਦੇ ਮੈਂਬਰਾਂ ਨੂੰ ਸੱਦਾ ਸੀ, ਜਿਸ ਵਿੱਚ 21 ਪਾਰਟੀਆਂ ਦੇ ਪ੍ਰਧਾਨ ਹੀ ਅੱਜ ਪਹੁੰਚੇ ਅਤੇ 3 ਨੇ ਚਿਠੀ ਲਿਖੀ।

ਰਾਜਨਾਥ ਸਿੰਘ ਦੇ ਦੱਸਿਆ ਕਿ ਸਾਰੀਆਂ ਪਾਰਟੀਆਂ ਦੇ ਰਾਸ਼ਟਰੀ ਮੈਂਬਰਾਂ ਨੂੰ 5 ਏਜੰਡਾ ਆਇਟਮਾਂ ਲਈ ਬੁਲਾਇਆ ਗਿਆ ਸੀ। ਅਸੀਂ ਸੰਸਦ ਵਿੱਚ ਪ੍ਰੋਡਕਟਿਵਿਟੀ ਵਧਾਉਣਾ ਚਾਹੁੰਦੇ ਸੀ ਜਿਸ ਤੇ ਸਾਰੇ ਦਲ ਸਹਿਮਤ ਸਨ। ਉਨ੍ਹਾਂ ਕਿਹਾ ਕਿ ਇੱਕ ਦੇਸ਼ ਇੱਕ ਚੋਣ ਤੇ ਵੀ ਜ਼ਿਆਦਾਤਰ ਮੈਂਬਰਾਂ ਨੇ ਸਮਰੱਥਨ ਕੀਤਾ, CPI ਅਤੇ ਸੀਪੀਐੱਮ ਤੋਂ ਸਿੱਧਾ ਵਿਰੋਧ ਨਹੀਂ ਕੀਤਾ ਗਿਆ, ਹਾਲਾਂਕਿ ਉਨ੍ਹਾਂ ਨੇ ਸ਼ੱਕ ਸੀ ਕਿ ਇਹ ਕਿਸ ਤਰ੍ਹਾਂ ਲਾਗੂ ਹੋਵੇਗਾ?

ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ, NCP ਪ੍ਰਧਾਨ ਸ਼ਰਧ ਪਵਾਰ, ਅਕਾਲੀ ਦਲ ਸੁਖਬੀਰ ਬਾਦਲ, BJD ਪ੍ਰਧਾਨ ਨਵੀਨ ਪਟਨਾਇਕ, ਪੀਡੀਪੀ ਨੇਤਾ ਮਹਿਬੂਬਾ ਮੁਫ਼ਤੀ, YSR ਕਾਂਗਰਸ ਦੇ ਜਗਮੋਹਨ ਰੈੱਡੀ ਅਤੇ ਸਾਬਕਾ ਆਗੂ ਸੀਤਾਰਾਮ ਯੇਚੂਰ ਨੇ ਹਿੱਸਾ ਲਿਆ।

ਇੱਕ ਦੇਸ਼ ਇੱਕ ਚੋਣ ਦੇ ਪੱਖ ਵਿੱਚ ਦਲੀਲਾਂ
-ਚੋਣ ਖ਼ਰਚ ਘੱਟ ਹੋਵੇਗਾ
-ਸੁਰੱਖਿਆ ਬਲਾਂ ਤੇ ਘੱਟ ਖਰਚ ਆਵੇਗਾ
-ਚੋਣ ਜ਼ਾਬਤਾ ਦਾ ਸਮਾਂ ਘਟੇਗਾ
-ਅਧਿਆਪਕਾਂ ਤੇ ਬੋਝ ਘਟੇਗਾ
-ਕੇਂਦਰ-ਸੂਬਾ ਤਾਲਮੇਲ ਵਧੀਆ

ਵਿਰੋਧ ਵਿੱਚ ਦਲੀਲ

-ਖੇਤਰੀ ਦਲਾਂ ਨੂੰ ਨੁਕਸਾਨ
-ਸੰਘੀ ਢਾਂਚੇ ਦੇ ਵਿਰੁੱਧ
-ਰਾਸ਼ਟਰੀ ਮੁੱਦੇ ਭਾਰੀ
-ਵਿਧਾਨ ਸਭਾ ਦਾ ਕਾਰਜ਼ ਕਾਲ ਘਟੇ-ਵਧੇਗਾ
-ਵੋਟਰਾਂ ਦਾ ਭਰਮ

Intro:Body:

ALL Party meet

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.