ETV Bharat / bharat

73rd Independence Day: ਆਜ਼ਾਦੀ ਦਿਵਸ ਮੌਕੇ ਪੀਐਮ ਮੋਦੀ 6ਵੀਂ ਵਾਰ ਲਾਲ ਕਿਲ੍ਹੇ ਤੋਂ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ 6ਵੀਂ ਵਾਰ ਆਜ਼ਾਦੀ ਦਿਹਾੜੇ ‘ਤੇ ਭਾਸ਼ਣ ਦੇਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਭਾਸਣ 'ਚ ਪੀਐਮ ਜੰਮੂ-ਕਸ਼ਮੀਰ ‘ਤੇ ਲਏ ਗਏ ਇਤਿਹਾਸਕ ਫੈਸਲਿਆਂ ਤੋਂ ਲੈ ਕੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨਗੇ।

ਪੀਐਮ ਮੋਦੀ
author img

By

Published : Aug 15, 2019, 6:32 AM IST

Updated : Aug 15, 2019, 7:17 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ 6ਵੀਂ ਵਾਰ ਆਜ਼ਾਦੀ ਦਿਹਾੜੇ ‘ਤੇ ਭਾਸ਼ਣ ਦੇਣਗੇ। ਪੀਐਮ ਮੋਦੀ ਲਾਲ ਕਿਲ੍ਹੇ ਤੋਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਪੀਐਮ ਜੰਮੂ-ਕਸ਼ਮੀਰ ‘ਤੇ ਲਏ ਗਏ ਇਤਿਹਾਸਕ ਫੈਸਲਿਆਂ ਤੋਂ ਲੈ ਕੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨਗੇ। ਜ਼ਿਕਰਯੋਗ ਹੈ ਕਿ ਪੀਐਮ ਮੋਦੀ 15 ਅਗਸਤ ਮੌਕੇ ਕਈ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ।

ਕਿਆਸ ਲਗਾਏ ਜਾ ਰਹੇ ਹਨ ਕਿ ਪੀਐਮ ਮੋਦੀ ਆਰਥਿਕ ਮੰਦੀ ਨੂੰ ਲੈ ਕੇ ਜਤਾਈ ਜਾ ਰਹੀ ਚਿੰਤਾ ‘ਤੇ ਵੀ ਆਪਣੇ ਭਾਸ਼ਣ 'ਚ ਜ਼ਿਕਰ ਕਰਨਗੇ। ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਪੀਐਮ ਆਪਣੇ ਭਾਸ਼ਣ ‘ਚ ਧਾਰਾ 370 ਬਾਰੇ ਗੱਲ ਕਰਨਾ ਉਨ੍ਹਾਂ ਦੇ ਭਾਸ਼ਣ ‘ਚ ਪਹਿਲਾਂ ਹੀ ਤੈਅ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਮੌਕੇ ਉਹ ਸੁਧਾਰ ਜਾਂ ਸਮਾਨ ਦੇ ਵੱਖ-ਵੱਖ ਵਰਗਾਂ ਨੂੰ ਰਿਆਇਤ ਦੇਣ ਦਾ ਐਲਾਨ ਕਰ ਸਕਦੇ ਹਨ। ਰਾਸ਼ਟਰ ਦੇ ਨਾਂਅ ਆਪਣੇ ਪਿਛਲੇ ਸੰਬੋਧਨ 'ਚ ਮੋਦੀ ਨੇ ਘਾਟੀ ਦੇ ਲੋਕਾਂ ਨਾਲ ਵਿਕਾਸ ਅਤੇ ਸ਼ਾਂਤੀ ਦਾ ਵਾਅਦਾ ਕੀਤਾ ਸੀ।

ਲਾਲ ਕਿਲ੍ਹੇ ਤੋਂ ਮੋਦੀ ਲਗਾਤਾਰ 6ਵੀਂ ਬਾਰ ਭਾਸ਼ਣ ਦੇਣਗੇਂ ਅਤੇ ਇਸ ਪ੍ਰਾਪਤੀ ਦੇ ਮੱਦੇਨਜ਼ਰ, ਉਹ ਭਾਜਪਾ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਾਬਰੀ ਕਰ ਲੈਣਗੇ। ਅਟਲ ਬਿਹਾਰੀ ਨੇ 1998 ਅਤੇ 2003 ਦਰਮਿਆਨ ਲਗਾਤਾਰ 6 ਬਾਰ ਲਾਲ ਕਿਲ੍ਹੇ ਤੋਂ ਭਾਸ਼ਣ ਦਿੱਤਾ ਸੀ। ਦੱਸਣਯੋਗ ਹੈ ਕਿ ਰਖੜੀ ਅਤੇ ਆਜ਼ਾਦੀ ਦਿਹਾੜਾ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਆਜ਼ਾਦੀ ਦਿਹਾੜਾ ਅਤੇ ਰਖੜੀ ਇੱਕੋਂ ਦਿਨ ਹੋਣ ਨਾਲ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 2000 'ਚ ਰਖੜੀ ਅਤੇ ਆਜ਼ਾਦੀ ਦਿਹਾੜਾ ਇੱਕੋਂ ਦਿਨ ਮਨਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ 19 ਵਰ੍ਹੇ ਬਾਅਦ ਅਜਿਹਾ ਮੁੜ ਮੌਕਾ ਆਇਆ ਹੈ।

Intro:ਅੰਮ੍ਰਿਤਸਰ ਵਿਚ ਨਸ਼ਾ ਤਸਕਰੀ ਦੇ ਆਰੋਪ ਵਿਚ ਫੜੇ ਗਏ ਏਐਸਆਈ ਅਵਤਾਰ ਸਿੰਘ ਨੇ ਐਸਟੀਐਫ ਵਿਚ ਖ਼ੁਦਕੁਸ਼ੀ ਕਰ ਲਈ , ਇਸ ਸੰਬੰਧ ਵਿਚ ਮੋਹਕਾਮਪੁਰਾ ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਐਸਟੀਐਫ ਨੇ ਨਸ਼ਾ ਤਸਕਰੀ ਦੇ ਆਰੋਪ ਵਿਚ ਏਐਸਆਈ ਅਵਤਾਰ ਸਿੰਘ ਜ਼ੋਰਾਵਰ ਸਿੰਘ ਨੂੰ ਗਿਰਫ਼ਤਾਰ ਕੀਤਾ ਸੀ Body:ਜਿਨ੍ਹਾਂ ਨੂੰ ਪੁੱਛਗਿੱਛ ਲਈ ਐਸਟੀਐਫ ਨੇ ਆਪਣੀ ਕਸਟੱਡੀ ਵਿਚ ਰੱਖਿਆ ਸੀ , ਉਨ੍ਹਾਂ ਦੱਸਿਆ ਕਿ ਕਲ ਸਵੇਰੇ ਅਵਤਾਰ ਸਿੰਘ ਨੇ ਆਪਣੀ ਤਬੀਯਤ ਕੀਤੀਤ ਖ਼ਰਾਬ ਹੋਣ ਦੀ ਗੱਲ ਕੀਤੀ ਸੀ , ਜਿਸ ਕਾਰਨ ਐਸਟੀਐਫ ਦੇ ਮੁਨਸ਼ੀ ਵਰਿਆਮ ਸਿੰਘ ਵਲੋਂ ਬੈਰਕ ਵਿੱਚੋ ਬਾਹਰ ਕੱਢਿਆ ਗਿਆ , ਇਸ ਦੌਰਾਨ ਅਵਤਾਰ ਸਿੰਘ ਨੇ ਪਾਣੀ ਮੰਗਿਆ , ਜਿਸ ਵਜਾ ਨਾਲ ਮੁਨਸ਼ੀ ਪਾਣੀ ਲੈਣ ਲਈ ਗਿਆ , Conclusion:ਪਰ ਉਸਦੇ ਪਿੱਛੋਂ ਅਵਤਾਰ ਸਿੰਘ ਨੇ ਕੋਲ ਹੀ ਪਏ ਏਮੁਨੇਸ਼ਨ ਬਕਸੇ ਵਿੱਚੋ ਰਾਈਫਲ ਕੱਢ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ , ਫਿਲਹਾਲ ਪੁਲਿਸ ਨੇ ਅਜ ਸਿਆਰਪੀਸੀ ਦੀ ਧਾਰਾ 176 ਦੇ ਤਹਿਤ ਅਵਤਾਰ ਸਿੰਘ ਦਾ ਪੋਸਟਮਾਰਟਮ ਕਰਵਾਣ ਜਾ ਰਹੀ ਹੈ , ਜਿਸ ਦੇ ਤਹਿਤ ਇਸ ਸਾਰੀ ਘਟਨਾ ਦੀ ਮੈਜਿਸਟਰੇਟ ਜਾਂਚ ਹੋਵੇਗੀ ਉਥੇ ਤਿਨ ਡਾਕਟਰਾਂ ਦਾ ਬੋਰਡ ਪੋਸਟ,ਮਾਰਟਮ ਲਈ ਬਣਾਇਆ ਜਾ ਰਿਹਾ ਹੈ
ਬਾਈਟ : ਜਗਜੀਤ ਸਿੰਘ ਚਾਹਲ
Last Updated : Aug 15, 2019, 7:17 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.